ਇੱਕ ਖ਼ਤ ਅਪਣੀ ਅੰਤਰ ਆਤਮਾ ਦੇ ਨਾਂ
ਇੱਕ ਖ਼ਤ ਅਪਣੀ ਅੰਤਰ ਆਤਮਾ ਦੇ ਨਾਂ। ਮੇਰੀ ਅੰਤਰ ਆਤਮਾ, ਤੂੰ ਸ਼ਾਇਦ ਮੈਨੂੰ ਮੇਰੀ ਮਾਂ ਤੋਂ ਵੀ ਪਹਿਲਾਂ ਦੀ ਜਾਣਦੀ ਏਂ। ਕਿਓਂਕੇ ਮਾਂ ਤਾਂ ਮੈਨੂੰ ਜਨਮ ਦੇਣ ਤੋਂ ਵਾਅਦ ਹੀ ਜਾਨਣ ਲੱਗੀ ਸੀ। ਤੂੰ ਤਾਂ ਗਰਭ ਕਾਲ ਤੋਂ ਹੀ ਮੇਰੇ ਨਾਲ ਐਂ। ਤੂੰ ਮੇਰੇ ਹਰ ਹਾਵ- ਭਾਵ ਨੂੰ ਕੁੱਖ ਤੋਂ Continue Reading »
No Commentsਕਹਾਵਤ ਕੇ ਸ਼ਰਾਰਤ
ਕਹਾਵਤ ਕੇ ਸ਼ਰਾਰਤ” ਇਕ ਕਹਾਵਤ ਹੈ ਕਿ “ਕੁੱਬੇ ਦੇ ਕਿਸੇ ਨੇ ਲੱਤ ਮਾਰੀ ਉਹਦਾ ਕੁੱਬ ਨਿਕਲ ਗਿਆ” ਇਸ ਤਰ੍ਹਾਂ ਦੀ ਇਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਪਸੰਦ ਆਵੇਗੀ। ਦਸਵੀਂ ਕਰਨ ਤੋਂ ਬਾਅਦ ਮੈਂ ਬਸੀ ਪਠਾਣਾਂ ਟਾਈਪ ਸਿੱਖਣੀ ਸ਼ੁਰੂ ਕਰ ਦਿੱਤੀ Continue Reading »
No Commentsਨਾਨਕ ਸਿੰਘ
ਨਾਨਕ ਸਿੰਘ ਨਾਵਲਿਸਟ..ਅਠਾਰਾਂ ਸੌ ਸਤਨਵੇਂ ਵਿਚ ਲਹਿੰਦੇ ਪੰਜਾਬ ਦੇ ਪਿੰਡ ਚੱਕ ਹਮੀਦ ਜਿਲਾ ਜੇਹਲਮ ਵਿਚ ਜਨਮਿਆਂ..ਉਮਰ ਬਾਈ ਸਾਲ ਹੋਈ..ਜੱਲਿਆਂ ਵਾਲੇ ਬਾਗ..ਚਾਰਾ ਪਾਸਾ ਖੂਨੋਂ ਖੂਨ..ਫੇਰ ਖੂਨੀ ਵੈਸਾਖੀ ਨਾਮ ਦਾ ਨਾਵਲ ਲਿਖ ਮਾਰਿਆ..ਹੁਕੂਮਤ ਨੇ ਪਾਬੰਦੀ ਲਾ ਦਿੱਤੀ..ਕੋਈ ਨਾਨਕ ਕਾਬਜ ਵਿਚਾਰਧਾਰਾ ਨੂੰ ਚੁਣੌਤੀ ਦੇਵੇ,ਇਹ ਕਿੱਦਾਂ ਹੋ ਸਕਦਾ..! ਸਰ ਦਾ ਖਿਤਾਬ ਮਿਲ ਸਕਦਾ ਸੀ Continue Reading »
No Commentsਅਜੀਬ ਜਿਹੀ ਸੰਤੁਸ਼ਟੀ
ਮੰਗਣ ਵਾਲੇ ਹਮੇਸ਼ਾਂ ਹੀ ਬੁਰੇ ਲੱਗਦੇ..ਜਨਤਕ ਥਾਵਾਂ ਤੇ ਹੀ ਸ਼ੁਰੂ ਹੋ ਜਾਂਦਾ..ਕੰਮ ਕਰਿਆ ਕਰੋ..ਕਿਰਤ ਕਰੀਏ ਤਾਂ ਰੱਬ ਖੁਸ਼ ਹੁੰਦਾ..ਉਹ ਅੱਗਿਉਂ ਛੇਤੀ ਨਾਲ ਖਿਸਕ ਜਾਇਆ ਕਰਦੇ..ਇਸਤੋਂ ਕੁਝ ਨਹੀਂ ਮਿਲਣਾ! ਪੋਹ ਦੀ ਇੱਕ ਸੁਵੇਰ..ਬੱਸ ਅੱਡੇ ਤੇ ਚਾਹ ਵਾਲੀ ਥਰਮਸ ਭਰਵਾਉਣ ਗਏ ਨੂੰ ਇੱਕ ਅੱਲੜ ਜਿਹੀ ਕੁੜੀ ਟੱਕਰ ਗਈ..ਕੁੱਛੜ ਬੱਚਾ ਚੁੱਕਿਆ ਹੋਇਆ ਸੀ..ਠੰਡ Continue Reading »
No Commentsਯਾਦਾਂ
15 ਜੂਨ ਦਾ ਦਿਨ ਅਜਿਹਾ ਦਿਨ ਜੋ ਸਾਡੇ ਪਰਿਵਾਰ ਤੇ ਦੁੱਖ ਭਰਿਆ ਸੀ । ਸਾਰਿਆਂ ਦੇ ਸੁਪਨੇ ਮਰ ਗਏ। ਉਹ ਘਰ ਵੀ ਹੁਣ ਉਹ ਘਰ ਨੀ ਲੱਗਦਾ ਜਿਥੇ ਬਹੁਤ ਰੌਣਕ ਹੁੰਦੀ ਸੀ। ਜਿਥੇ ਹਰ ਵਖਤ ਭਾਪਾ ਭਾਪਾ ਹੁੰਦੀ ਸੀ । ਹੁਣ ਉਹਦੀ ਥਾਂ ਭਾਪਾ ਕੀਨੂੰ ਭਾਪਾ ਕਹਿੰਦੇ ।ਰੱਬ ਨੇ ਵੀ Continue Reading »
No Commentsਕਰਾਮਾਤੀ ਥੱਪੜ
ਕਹਾਣੀ ਕਰਾਮਾਤੀ ਥੱਪੜ ਗੁਰਮਲਕੀਅਤ ਸਿੰਘ ਕਾਹਲੋਂ ਉਸ ਪਿੰਡ ਵਾਲੇ ਹਾਈ ਸਕੂਲ ਦੇ ਮੁੱਖ-ਅਧਿਆਪਕ ਮਨਜੀਤ ਸਿੰਘ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਚਰਿੱਤਰ ਉਸਾਰੀ ਪ੍ਰਤੀ ਖਾਸ ਧਿਆਨ ਦੇਂਦੇ ਸੀ। ਨਲਾਇਕ ਵਿਦਿਆਰਥੀਆਂ ਦੇ ਮਨਾਂ ਵਿਚ ਐਸੀ ਚਿਣਗ ਬਾਲ ਦੇਂਦੇ ਕਿ ਸਾਲ ਦੋ ਸਾਲਾਂ ਵਿਚ ਉਹ ਚੰਗੇ ਨੰਬਰ ਲੈਣ ਲਗਦੇ। ਮਾਨਸਿਕ ਤੌਰ ਤੇ Continue Reading »
No Commentsਅਖੌਤੀ ਮਾਲਕਣ
ਅਖੌਤੀ ਮਾਲਕਣ !!❣❣ ਬੇਬੇ ਕੋਈ ਨਵਾਂ ਭਾਂਡਾ ਖ੍ਰੀਦਦੀ ਤਾਂ ਹੱਟੀ ਵਾਲੇ ਭਾਈ ਕੋਲੋਂ ਭਾਂਡੇ ਉੱਤੇ ਬਾਪੂ ਦਾ ਨਾਂ ਲਿਖਾਉਣਾ ਨਾ ਭੁੱਲਦੀ। ਉਹ ਬੜੇ ਅਦਬ ਨਾਲ ਹੱਟੀ ਵਾਲੇ ਨੂੰ ਕਹਿੰਦੀ , ” ਭਾਈ !! ਸ੍ਰ: ਕਰਮ ਸਿੰਘ, ਸੋਹਣਾ ਜੇਹਾ ਕਰਕੇ ਲਿਖੀਂ, ਜੋ ਸਾਫ-ਸਾਫ ਪੜ੍ਹਿਆ ਜਾਵੇ।” ਦਰੀਆਂ ,ਚਾਦਰਾਂ ਅਤੇ ਸਰਾਣਿਆਂ ਦੀਆਂ ਨੁੱਕਰਾਂ Continue Reading »
No Commentsਆਖਰੀ ਪੀੜ੍ਹੀ
ਸਾਡੀਆਂ ਉਹਨਾਂ ਮਾਂਵਾਂ ਦੀ ਇਹ ਆਖਰੀ ਪੀੜ੍ਹੀ ਚਲ ਰਹੀ ਆ ਜੀਹਨਾਂ ਨੂੰ ਫੋਨਾਂ ਦੇ ਲੌਕ ਨਹੀਂ ਖੋਲਣੇ ਆਉਂਦੇ , ਜਿਹੜੀਆਂ ਵੀਡੀਉ ਕਾਲਾਂ ਤੇ ਸਿਰਫ ਮੱਥੇ ਹੀ ਦਿਖਾਉਂਦੀਆਂ ਨੇ , ਜੀਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਕਿਸੇ ਨੇੜਲੇ ਨਾਲ ਕੋਈ ਗੁੱਸਾ ਹੋਵੇ ਤੇ ਉਹਨੂੰ ਵਿਖਾਉਣ ਲਈ ਸਟੇਟਸ ਕਿਵੇੰ ਚਾੜ੍ਹਨੇ ਆਂ Continue Reading »
No Commentsਸ਼ਹੀਦ
ਸ਼ਹੀਦ ” ਮੁਨਸ਼ੀ ਤੇ ਉਸਦੀ ਘਰਦੀ ਸ਼ਾਂਤੀ ਦੇ ਪੈਰ ਅੱਜ ਜਮੀਨ ਤੇ ਨ੍ਹੀਂ ਲੱਗ ਰਹੇ ਸੀ, ਲੱਗਣ ਵੀ ਕਿਵੇਂ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਮੁਨਸ਼ੀ ਦਾ ਹੋਣਹਾਰ ਪੁੱਤਰ ਵਿਨੋਦ ਅੱਜ ਸਰਕਾਰੀ ਮਾਸਟਰ ਜੋ ਲੱਗ ਗਿਆ ਸੀ। ਭਾਵੇਂ ਤਿੰਨ ਸਾਲਾਂ ਲਈ ਤਨਖਾਹ ਤਾਂ ਘੱਟ ਈ ਸੀ ਪਰ ਸਾਲਾਂ ਤੋਂ ਗਰੀਬੀ ਦਾ Continue Reading »
No Commentsਜ਼ਿੰਦਗੀ ਦੇ ਸਿਕਵੇਂ
ਜ਼ਿੰਦਗੀ ਦੇ ਸਿਕਵੇਂ ਕਰਨ ਮੈਂ ਰੱਬ ਦੇ ਘਰ ਜਾ ਰਿਹਾ ਸੀ , ਸ਼ਿਕਾਇਤਾਂ ਦੀ ਇੱਕ ਡਾਇਰੀ ਦਿਲ ਅੰਦਰ ਭਰੀ ਹੋਈ ਸੀ , ਜੋ ਅੱਜ ਖੋਲ੍ਹ ਸੁਨਾਉਣੀ ਸੀ , ਏਸੇ ਤਰਾਂ ਬੇਚੈਨ ਤੇ ਉਦਾਸ ਮਨ ਨਾਲ਼ ਖ਼ਿਆਲ਼ਾ ਚ ਖੋਇਆ ਅੱਗੇ ਜਾ ਰਿਹਾ ਸੀ , ਰਾਸਤੇ ਚ ਇੱਕ ਅਪਾਹਿਜ ਵਿਅਕਤੀ ਖਿਡੌਣੇ ਵੇਚਦਾ Continue Reading »
No Comments