ਬੇਬੇ ਨਾਨਕੀ ਦਾ ਰੂਪ
ਚਾਰ ਭੈਣਾਂ ਵਿਚੋਂ ਸਭ ਤੋਂ ਛੋਟਾ ਸਾਂ..ਗੁਰਪੁਰਵ ਵਾਲੇ ਦਿਨ ਜਨਮੇ ਦਾ ਨਾਮ ਘਰਦਿਆਂ ਨਾਨਕ ਸਿੰਘ ਰੱਖ ਦਿੱਤਾ..! ਭਾਪਾ ਜੀ ਗੁਹਾਟੀ ਵੱਲ ਟਰੱਕ ਚਲਾਇਆ ਕਰਦੇ..! ਧੀਆਂ ਨਾਲ ਏਨਾ ਮੋਹ ਕੇ ਕਦੇ ਦੇਰ ਸੁਵੇਰ ਘਰੇ ਆਉਣ ਦਾ ਸਬੱਬ ਬਣਦਾ ਤਾਂ ਦੱਬੇ ਪੈਰੀ ਹੀ ਆਉਂਦੇ..ਮਤੇ ਗੂੜੀ ਨੀਂਦਰ ਸੁੱਤੀ ਪਈ ਕੋਈ ਧੀ ਹੀ ਨਾ Continue Reading »
No Commentsਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ
ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਕਰਮਾ ਅਜੇ ਦੋ ਕੁ ਸਾਲ ਦਾ ਸੀ ਕਿ ਕਰਮੇ ਦੀ ਮਾਂ ਨੂੰ ਕੋਈ ਭਿਆਨਕ ਬਿਮਾਰੀ ਲੱਗ ਗਈ ਼ਡਾਕਟਰਾਂ ਵੱਲੋਂ ਸਲਾਹ ਦਿੱਤੀ ਗਈ ਕਿ ਕਰਮੂ ਨੂੰ ਓਹਦੀ ਮਾਂ ਤੋਂ ਦੂਰ ਰੱਖਿਆ ਜਾਵੇ ਼ਕਰਮੂ ਆਪਣੀ ਮਾਂ ਵੱਲ ਭੱਜ ਭੱਜ ਜਾਂਦਾ ਪਰ ਰੋਂਦੇ ਕੁਰਲਾਉਂਦੇ ਨੂੰ ਮਾਂ ਕੋਲੋਂ Continue Reading »
No Commentsਬਾਕੀ
ਗੱਲ ਕੋਈ ਜਿਆਦਾ ਪੁਰਾਣੀ ਨਹੀਂ, 1980 ਦੇ ਨੇੜੇ ਤੇੜੇ ਸਾਡੇ ਪਿੰਡ ਵਿਚ ਗਿਣਤੀ ਦੇ ਟਰੈਕਟਰ ਸਨ। ਫਿਰ ਥੋੜ੍ਹਾ ਜਿਹਾ ਸਮਾਂ ਬਦਲਿਆ ਤਾਂ ਸਾਡੇ ਵਰਗੇ ਦਰਮਿਆਨੇ ਘਰਾਂ ਵਿਚ ਟਰੈਕਟਰ ਆਉਣ ਨਾਲ ਪੰਜਾਲੀਆਂ ਬਗੈਰ ਪਲੱਸਤਰ ਕੀਤੀ ਕੰਧ ਵਿਚ ਪੁਰਾਣੇ ਦੋ ਫਾਲੇ ਠੋਕ ਕੇ ਟੰਗ ਦਿੱਤੀਆਂ ਗਈਆਂ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ Continue Reading »
No Commentsਅੱਧ ਨੰਗੀ
ਅੱਧ ਨੰਗੀ* *ਮਿੰਨੀ ਕਹਾਣੀ* ਗੱਲ ਸੁਣ ! ਤੂੰ ਆਪ ਚੰਗੀ ਤਰਾਂ ਲਪੇਟੀ ਸੀ ਨਾ!, ਰੋਣ ਦੀ ਅਵਾਜ ਤਾਂ ਨਹੀ ਸੀ ਆਉਂਦੀ, ਹਾਂਜੀ ਹਾਂਜੀ ! ਤੁਸੀ ਜਲਦੀ ਚਲੋ ਮੈਂ ਚੰਗੀ ਤਰਾਂ ਹੀ ਲਪੇਟੀ ਸੀ ਸਿਰ ਵੀ ਚੰਗੀ ਤਰਾਂ ਲਪੇਟਿਆ ਸੀ। ਫਿਕਰ ਨਾ ਕਰੋ ! ਚਲੋ ਜਲਦੀ ਚਲੋ ਘਰ ? ਪਰ ਮੈਨੂੰ Continue Reading »
No Commentsਖੁਦ ਦੀ ਸ਼ਕਲ
ਬੇਟਾ ਇੰਡੋ-ਤਿੱਬਤੀਐਨ ਪੁਲਸ ਵਿਚ ਡਿਪਟੀ-ਕਮਾਂਡੈਂਟ ਬਣ ਗਿਆ ਤਾਂ ਚੱਢਾ ਸਾਬ ਨੇ ਮਹਿਕਮੇਂ ਵਿਚੋਂ ਸਮੇਂ ਤੋਂ ਪਹਿਲਾਂ ਵਾਲੀ ਰਿਟਾਇਰਮੈਂਟ ਲੈ ਲਈ..! ਫੇਰ ਅਕਸਰ ਹੀ ਕਾਲੇ ਰੰਗ ਦੀ ਅੰਬੈਸਡਰ ਤੇ ਟੇਸ਼ਨ ਆਇਆ ਕਰਦੇ..ਆਉਂਦਿਆਂ ਹੀ ਬੇਟੇ ਦੇ ਮਹਿਕਮੇਂ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੰਦੇ! ਫੇਰ ਗੱਲਾਂ ਗੱਲਾਂ ਵਿਚ ਰੇਲਵੇ ਦੇ ਮਹਿਕਮੇਂ ਵਿਚ ਹੀ Continue Reading »
No Commentsਨਤੀਜਾ
ਅਸੀਂ 1982 ਵਿੱਚ ਮੈਟ੍ਰਿਕ ਕੀਤੀ l ਪੰਜਾਬ ਸਿਖਿਆ ਬੋਰਡ ਉਦੋਂ ਕਿਤਾਬਾਂ ਵਾਲੀਆਂ ਦੁਕਾਨਾਂ ਤੇ ਨਤੀਜਾ ਭੇਜ ਦਿੰਦਾ ਸੀ ਤੇ ਦੁਕਾਨਾਂ ਵਾਲੇ 25 ਪੈਸੇ ਜਾਂ 50 ਪੈਸੇ,ਪਾਸ -ਫੇਲ ਦੱਸਣ ਦਾ ਲੈਂਦੇ ਸੀ l ਅਸੀਂ ਵੀ ਚਾਰ ਮੁੰਡੇ ਆਪਣਾ ਰਿਜ਼ਲਟ ਪਤਾ ਕਰਨ ਲਈ ਨੇੜੇ ਦੇ ਸ਼ਹਿਰ ਦੀ ਦੁਕਾਨ ਤੇ ਗਏ l ਪਹਿਲਾਂ Continue Reading »
No Commentsਖੁਸ਼ਕਿਸਮਤ ਜਾਂ ਬਦਕਿਸਮਤ
ਖੁਸ਼ਕਿਸਮਤ ਜਾਂ ਬਦਕਿਸਮਤ,,,,,,,,,, ,,,,,,,,, ਜਾਪਾਨ ਦਾ ਇਕ ਇੰਜੀਨੀਅਰ, ਨਾਮ ਸੀ ਤਸੋਤੋਮੁ ਯਾਮਾਗੁਚੀ। ਉਹ ਨਾਗਾਸਾਕੀ ਸ਼ਹਿਰ ਦਾ ਵਸਨੀਕ ਸੀ। ਜਿਸ ਕੰਪਨੀ ‘ਚ ਉਹ ਇੰਜੀਨੀਅਰ ਦੀ ਨੌਕਰੀ ਕਰਦਾ ਸੀ, ਉਸ ਕੰਪਨੀ ਨੇ ਇਸ 29 ਸਾਲਾ ਹੋਣਹਾਰ ਇੰਜੀਨੀਅਰ ਨੂੰ ਹਿਰੋਸ਼ਿਮਾ ਵਿਖੇ ਕੰਪਨੀ ਦੇ ਜਰੂਰੀ ਪ੍ਰੋਜੈਕਟ ਤੇ ਕੰਮ ਕਰਨ ਲਈ ਭੇਜਿਆ। ਤਿੰਨ ਮਹੀਨਿਆਂ ਦੇ Continue Reading »
No Commentsਅੰਬੋ ਕਿੱਧਰ ਗਈ
ਅੰਬੋ ਕਿੱਧਰ ਗਈ…………… ਉਸੇ ਰੂਟ ਤੇ ਦੌੜਦੀ ਇੱਕ ਰੇਲ ਗੱਡੀ ਦੇ ਇੱਕ ਡੱਬੇ ਦਾ ਦ੍ਰਿਸ਼ ਹੈ ਜਿੱਥੇ ਸਵਾਰੀਆਂ ਬੈਠੀਆਂ-ਬਿਠਾਈਆਂ ਦੂਰ ਪਰਲੇ ਸਿਰੇ ਤੇ ਖੜ੍ਹੀ ਮੰਜ਼ਿਲ ਨੂੰ ਜਾ ਮਿਲਦੀਆਂ ਹਨ ।ਇੱਕ ਚੁੱਪ ਦੇ ਲਿਬਾਸ ਪਾਰ ਇੱਕ ਅਣਦਿਸਦੇ ਸ਼ੋਰ ਦਾ ਇੱਕ ਖਿਲਾਰਾ ਮਹਿਸੂਸ ਹੁੰਦਾ ਹੈ ਜਿਵੇਂ ਲੱਕੜ ਦੇ ਕੁੱਝ ਬੁੱਤ ਹੋਣ, ਜਿਉਂਦੇ-ਜਾਗਦੇ,ਸਾਹ Continue Reading »
No Commentsਖੂਨ ਚਿੱਟਾ ਹੋ ਗਿਆ
ਬੜੇ ਦਿਨਾਂ ਬਾਅਦ ਆਇਆ ਓਹ੍ਹ ਦੁਕਾਨ ਤੇ… ਚਿਹਰਾ ਥੋੜਾ ਉਤਰਿਆ ਹੋਇਆ ਸੀ…. ਦੁਕਾਨ ਵਾਲੇ ਨੇ ਪੁੱਛਿਆ ਕੀ ਗੱਲ ਭਾਜੀ ਬੜੇ ਦਿਨਾਂ ਬਾਅਦ ਗੇੜਾ ਮਾਰਿਆ? ਭਰਾ ਹਸਪਤਾਲ ਦਾਖਲ ਸੀ ਤੇ ਕੱਲ ਓਹਦੀ ਮੌਤ ਹੋ ਗਈ ਉਸ ਨੇ ਆਖਿਆ। ਅੱਛਾ …..ਬੜਾ ਮਾੜਾ ਹੋਇਆ,ਲਾਲੇ ਨੇ ਅਫਸੋਸ ਪ੍ਰਗਟ ਕੀਤਾ। ਥੋੜੀ ਦੇਰ ਚੁੱਪ ਰਹਿਣ ਪਿੱਛੋਂ Continue Reading »
No Commentsਦਸਵੰਧ
ਸੱਚੀ ਗੱਲ ਦੱਸਾਂ ਬਾਬਾ ਕਹਿੰਦਾ……. ਮੈ ਹਰ ਰੋਜ਼ ਦੀ ਤਰਾਂ ਫੈਕਟਰੀ ਜਾਣ ਲਈ ਅੱਜ ਵੀ ਘਰੋਂ ਨਿਕਲਿਆ ਤਾਂ ਮੈਨੂੰ ਰਾਹ ਜਾਂਦਾ ਖੂੰਡਾ ਫੜੀ ਇਕ ਗੁਰੂ ਦਾ ਪਿਆਰਾ ਬਜ਼ੁਰਗ ਬਾਬਾ ਦਿਖਾਈ ਦਿੱਤਾ। ਆਦਤ ਅਨੁਸਾਰ ਮੈਂ ਕਾਰ ਲਾਗੇ ਕਰ ਆਖਿਆ,ਬਾਬਾ ਜੀ,ਕਿੱਧਰ ਚੱਲੇ ਹੋ ਬੈਠੋ ਮੈਂ ਛੱਡ ਦਿੰਦਾ ਹਾਂ”। ਬਾਬਾ ਕਰੀਬ ਸਾਢੇ ਛੇ Continue Reading »
No Comments