ਹਿਸਾਬਣ
ਰਿਸ਼ਤੇਦਾਰ ਮੈਨੂੰ ਅਕਸਰ ਹੀ ਹਿਸਾਬਣ ਆਖ ਸੱਦਿਆ ਕਰਦੇ.ਗੱਲ ਗੱਲ ਤੇ ਕਾਪੀ ਪੈਨਸਿਲ ਕੱਢ ਹਿੱਸਾਬ ਕਰਨ ਲੱਗ ਜਾਇਆ ਕਰਦੀ ਸਾਂ ਸ਼ਾਇਦ ਇਸੇ ਲਈ ਹੀ! ਗੁੜਗਾਓਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਚੜ੍ਹਦੀ ਉਮਰ ਦੋ ਮੁੰਡੇ ਕੰਮ ਤੇ ਰੱਖ ਲਏ..! ਬਾਪ ਚੁਰਾਸੀ ਵੇਲੇ ਆਟੋ ਰਿਕਸ਼ੇ ਸਣੇ ਖਤਮ ਕਰ ਦਿੱਤਾ Continue Reading »
No Commentsਆਰਾਮ ਵਾਲੀ ਸੀਟ
ਆਰਾਮ ਵਾਲੀ ਸੀਟ—— ਦੋਨਾਂ ਧੀਆਂ ਤੇ ਪੁੱਤ ਦੇ ਟੱਬਰ ਨਾਲ ਲੈਕੇ ਹਰਨਾਮ ਕੌਰ ਆਪਣੇ ਪੋਤੇ ਦਾ ਵਿਆਹ ਇੰਡੀਆ ਕਰਨ ਚੱਲੀ। ਬੱਚਿਆਂ ਨੇ ਮਾਤਾ ਦੀ ਉਮਰ ਤੇ ਬਿਮਾਰੀ ਕਰਕੇ ਉਹਦੀ ਸੀਟ ਫਸਟ ਕਲਾਸ ਦੀ ਕਰਾ ਦਿੱਤੀ। ਬਾਕੀਆਂ ਦੀ ਇਕੋਨਮੀ ਕਲਾਸ ਦੀ। ਪੋਤੀ ਤੇ ਦੋਹਤੀ ਬੜੇ ਪਿਆਰ ਨਾਲ ਉਹਨੂੰ ਬਿਠਾ ਗਈਆਂ। “ਗ੍ਰੈਂਡ Continue Reading »
No Commentsਬਾਪੂ
ਬਾਪੂ !! 💖💖 ” ਪੁੱਤ !! ਪੈਸੇ ਭਾਵੇਂ ਨਾ ਭੇਜੀੰ……. ਹਾੜਾ !! ਇਕ ਵਾਰ ਆਣਕੇ ਮਿਲ ਜਰੂਰ ਜਾ….. ਸੱਚੀ ਵਿਛੋੜੇ ਦੀ ਪੀੜ ਨੇ ਮੈਨੂੰ ਪਿੰਜ ਸੁੱਟਿਆ .. …..ਮੇਰਾ ਵਜੂਦ ਦਿਨੋ-ਦਿਨ ਕਿਰਦਾ ਜਾਂਦਾ ਇੰਝ ਲਗਦਾ ਜਿਵੇਂ ਕੁੱਝ ਖੁੱਸਦਾ -ਟੱਟਦਾ ਜਾ ਰਿਹਾ ਹੋਵੇ…..ਮਿਲਣ ਦੀ ਤਾਂਘ ਨੇ ਪਹਿਲਾਂ ਕਦੀ ਇਨ੍ਹਾਂ ਨਹੀਂ ਸੀ ਤੜਫਾਇਆ।” Continue Reading »
No Commentsਸਮੇਂ ਨੂੰ ਪੁੱਠਾ ਗੇੜਾ ਦੇਣਾ
ਕਰਨਲ ਗੁਰਦੀਸ਼ ਸਿੰਘ ਘੁੰਮਣ..ਪਿੱਛੇ ਜਿਹੇ ਪੂਰੇ ਹੋ ਗਏ..ਪਹਿਲੀ ਵੇਰ ਵਿੰਨੀਪੈਗ ਮਿਲੇ..ਪਿੰਡ ਦਾ ਨਾਮ ਸੁਣ ਲੂ-ਕੰਢੇ ਖੜੇ ਹੋ ਗਏ..ਬਟਾਲੇ ਕੋਲ “ਦਾਖਲਾ”..ਹਜਾਰਾਂ ਕਿਲੋਮੀਟਰ ਦੂਰ ਬਰਫ਼ਾਂ ਦੇ ਸਮੁੰਦਰ ਵਿਚ ਕੋਈ ਅਚਾਨਕ ਮਿਲ ਪਵੇਂ ਤਾਂ ਇੰਝ ਹੋਣਾ ਸੁਭਾਵਿਕ ਹੀ ਤਾਂ ਹੈ..! ਇੱਕ ਵੇਰ ਪਿੰਡ ਗਏ ਤਾਂ ਵੀਡੀਓ ਕਾਲ ਲਾ ਲਈ..ਟਰੈਕਟਰ ਦੀਆਂ ਤਵੀਆਂ ਪਿੱਛੇ ਸਿਆੜਾਂ Continue Reading »
No Commentsਮਾਵਾਂ ਦਾ ਰੂਪ
ਜਹਾਜ ਵਿਚ ਟਾਵੀਂ-ਟਾਵੀਂ ਸਵਾਰੀ ਹੀ ਸੀ..ਵੈਨਕੂਵਰ ਤੋਂ ਉੱਡਦਿਆਂ ਹੀ ਖਾਣੇ ਮਗਰੋਂ ਓਹਨਾ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ..! ਲਗਪਗ ਹੋ ਗਏ ਹਨੇਰੇ ਵਿਚ ਅਚਾਨਕ ਬਾਥਰੂਮ ਵਾਲੇ ਪਾਸਿਓਂ ਨਿੱਕਾ ਜਿਹਾ ਇੱਕ ਬੱਚਾ ਮੇਰੇ ਕੋਲ ਆਇਆ ਅਤੇ ਮੇਰੀਆਂ ਲੱਤਾਂ ਤੋਂ ਉੱਪਰ ਦੀ ਚੜ ਨਿੱਘੇ ਕੰਬਲ ਅੰਦਰ ਵੜ ਸੌਂ ਗਿਆ..! ਮੈਂ ਸਮਝ ਗਈ ਕੇ ਮਾਂ Continue Reading »
No Commentsਛੋਲਿਆਂ ਦਾ ਸੂਪ
ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸੀ ਤਾਂ ਮੇਰੀ ਵੱਡੀ ਭੈਣ ਦੀ ਇੱਕ ਸਹੇਲੀ ਸਾਡੀ ਪਿਛਲੀ ਗਲੀ ਵਿਚ ਰਹਿੰਦੀ ਸੀ। ਕਈ ਵਾਰੀ ਉਹ ਭੈਣ ਨੂੰ ਮਿਲਣ ਆਉਂਦੀ ਅਤੇ ਆਪਣੇ ਘਰ ਦੀਆਂ ਗੱਲਾਂ ਖੂਬ ਸੁਣਾਉਂਦੀ। ਭਾਵੇਂ ਅਸੀਂ ਪਿੰਡ ਤਾਂ ਮੱਝ ਰੱਖੀ ਹੋਈ ਸੀ ਪਰ ਸ਼ਹਿਰ ਨਹੀਂ ਸੀ ਰੱਖੀ। ਉਹਨਾਂ ਨੇ ਮੱਝ ਰੱਖੀ Continue Reading »
No Commentsਤਰੱਕੀ
ਵੱਡੇ ਸ਼ਹਿਰਾਂ ਤੋਂ ਫੈਲਦੀ ਫੈਲਦੀ ਤਰੱਕੀ ਸਿੱਧ ਪੱਧਰੇ ਪੰਜਾਬ ‘ਚ ਆ ਵੜੀ। ਖੌਣੀ ਕੀਹਨੇ ਸਾਡੇ ਕੰਨਾਂ ‘ਚ ਫੂਕ ਮਾਰੀ ਤੇ ਪਤਾ ਈ ਨਾ ਲੱਗਾ ਕਦੋਂ ਬਾਬਿਆਂ ਦੇ ਬਣਾਏ ਟੈਂਲਾਂ, ਬੱਤਿਆਂ ਆਲ਼ੇ ਕਮਰੇ ਬਰਾਂਡਿਆਂ ਦੇ ਸਾਦੇ ਘਰ ਢਾਹਕੇ ਕੋਠੀਆਂ ਪਾਓਣ ਲੱਗਪੇ। ਯਾਦ ਰਹੇ ਕੱਚਿਆਂ ਤੋਂ ਪੱਕੇ ਪਾਓਣੇ ਸਮੇਂ ਦੀ ਲੋੜ ਸੀ। Continue Reading »
1 Commentਚਾਰਲੀ ਚੈਪਲਿਨ (16 ਅਪ੍ਰੈਲ 1889)
ਚਾਰਲੀ ਚੈਪਲਿਨ (16 ਅਪ੍ਰੈਲ 1889) ❤️ “ਇੱਕ ਅੱਥਰੂ ਦਾ ਸਫ਼ਰਨਾਮਾ” _ਦੁਨੀਆਂ ਦੇ ਪ੍ਰਸਿੱਧ ਫਿਲਮ ਅਦਾਕਾਰ ਚਾਰਲੀ ਚੈਪਲਿਨ ਦੀ ਕਲਮ ਤੋਂ_ ਮੈਨੂੰ ਕਦੇ ਖਿਆਲ ਨਹੀਂ ਸੀ ਆਇਆ ਕਿ ਮੇਰੇ ਨਾਲ ਤੇ ਮੇਰੀ ਮਾਂ ਨਾਲ ਕੋਈ ਹੋਰ ਦੁਖਾਂਤ ਵੀ ਵਾਪਰ ਸਕਦਾ ਸੀ, ਕਿਉਂਕਿ ਮੈਂ ਤੇ ਮੇਰੀ ਮਾਂ ਉਨ੍ਹਾਂ ਲੋਕਾਂ ਵਿਚੋਂ ਸਾਂ, ਜਿਹਨਾਂ Continue Reading »
No Commentsਪੰਜਾਬੀ ‘ ਚ ਗੱਲ
ਇਕ ਪੰਡਿਤ ਆਪਣੇ ਸ਼ਾਗਿਰਦਾਂ ਨੂੰ ਕਹਿੰਦਾ ਕਿ ਆਜ ਸੇ ਹਮ ਹਿੰਦੀ ਬੋਲਾ ਕਰੇਂਗੇ । ਇਕ ਦਿਨ ਖੂਹ ਤੇ ਨ੍ਹਾਉਣ ਗਿਆ ਮੌਣ ਤੋਂ ਤਿਲਕ ਕੇ ਖੂਹ ਵਿਚ ਡਿੱਗ ਪਿਆ । ਸ਼ਿਸ਼ ਰੌਲਾ ਪਾਉਣ ‘ ਪੰਡਿਤ ਜੀ ਜਲ ਬਿੰਬਤ ਹੋ ਗਏ , ਪੰਡਿਤ ਜੀ ਜਲ ਬਿੰਬਤ ਹੋ ਗਏ । ਨਾ ਕੋਈ ਸੁਣੇ Continue Reading »
No Commentsਫੁੱਲਾਂ ਵਾਲੀ ਕਾਰ
ਫੁੱਲਾਂ ਵਾਲੀ ਕਾਰ (ਮਿੰਨੀ ਕਹਾਣੀ) “ਸੀਤੀ ਜਦੋਂ ਮੇਰਾ ਵਿਆਹ ਹੋਇਆ ਨਾ, ਮੇਰਾ ਪ੍ਰਾਹੁਣਾ ਵੀ ਮੈਂਨੂੰ ਫੁੱਲਾਂ ਵਾਲੀ ਕਾਰ ਤੇ ਲੈਣ ਆਊਗਾ” ਜੀਤੀ ਨੇ ਆਪਣੀ ਛੋਟੀ ਭੈਣ ਸੀਤੀ ਨੂੰ ਗੁਆਂਢੀਆਂ ਦੀ ਮੇਲੋ ਦੀ ਡੋਲੀ ਤੁਰਨ ਤੋਂ ਬਾਦ ਕਿਹਾ। ” ਕੁੜੇ ਆਜੋ ਹੁਣ ,ਮੇਲੋ ਤਾਂ ਸਹੁਰੀ ਪਹੁੰਚਣ ਵਾਲੀ ਵੀ ਹੋਗੀ ,ਇਹ ਅਜੇ Continue Reading »
No Comments