ਰਾਜਨੀਤੀ
ਇਕ politician ਤੋਂ ਵੱਡਾ ਨਾਸਤਿਕ ਕੋਈ ਵੀ ਨਹੀਂ ਹੁੰਦਾ। ਇਕ ਲੀਡਰ ਇਹ ਗੱਲ ਭਲੀਂ ਭਾਂਤੀ ਜਾਣਦਾ ਹੁੰਦਾ ਹੈ ਕਿ ਰੱਬ ਨਾਮ ਦੀ ਕੋਈ ਸ਼ੈਅ ਹੁੰਦੀ ਹੀ ਨਹੀਂ!! ਇਹ ਸਭ ਲੋਕਾਂ ਦਾ ਬਣਿਆ ਬਣਾਇਆ ਖੇਲ ਹੈ। ਆਪਣੀ ਕੁਰਸੀ ਖੜੀ ਰੱਖਣ ਲਈ ਇਕ ਲੀਡਰ ਪਤਾ ਨਹੀਂ ਆਪਣੀ ਪੂਰੀ ਜਿੰਦਗੀ ਵਿੱਚ ਕਿੰਨੇ ਨਿਰਦੋਸ਼ Continue Reading »
No Commentsਲਾਟਰੀਆਂ
ਆਪਣੇ ਆਪ ਨੂੰ ਚਲਾਕ ਸਮਝਦਾ ਇੱਕ ਬੰਦਾ ਬਾਹਰੋਂ ਆਏ ਇੱਕ ਵਿਓਪਾਰੀ ਨਾਲ ਘੋੜੀ ਦਾ ਸੌਦਾ ਕਰ ਆਇਆ..ਸੌਦੇ ਦਾ ਪੰਜ ਹਜਾਰ ਗਿਣਦਾ ਘਰੇ ਵੜਿਆ ਤਾਂ ਵੇਖਿਆ ਘੋੜੀ ਮਰੀ ਪਈ ਸੀ..! ਘਰੋਂ ਖਿਸਕ ਗਿਆ ਤੇ ਘੋੜੀ ਲੈਣ ਅੱਗਿਓਂ ਆਉਂਦੇ ਵਿਓਪਾਰੀ ਨੂੰ ਆਖ ਦਿੱਤਾ ਕੇ ਸ਼ਾਹ ਜੀ ਅਜੇ ਤਾਂ ਵੇਹੜੇ ਵਿਚ ਸੁੱਤੀ ਪਈ Continue Reading »
No Commentsਪੁੱਤ ਪੰਜਾਬ ਦਾ
ਆਪ ਸਾਢੇ ਕੂ ਤਿੰਨ ਸਾਲ ਅਤੇ ਨਿੱਕਾ ਡੇਢ ਸਾਲ ਦਾ..ਮਾਂ ਮੁੱਕ ਗਈ..ਰਿਸ਼ਤੇਦਾਰੀ ਜ਼ੋਰ ਪਾ ਬਾਪ ਵਿਆਹ ਦਿੱਤਾ..ਚੰਗੀ ਕਿਸਮਤ..ਨਵੀਂ ਆਈ ਨੇ ਸੱਕੀਆ ਜਿੰਨਾ ਮੋਹ ਦਿੱਤਾ..ਵੱਡਾ ਹੋਇਆ ਤਾਂ ਪੂਨੇ ਲਾਅ ਕਾਲਜ ਦਾਖਿਲਾ ਲੈ ਲਿਆ..ਲੋਕ ਪੁੱਛਿਆ ਕਰਨ ਵਕੀਲ ਬਣਨਾ?..ਅੱਗੋਂ ਹੱਸ ਪਿਆ ਕਰੇ..ਅਖ਼ੇ ਵਕੀਲੀ ਮੇਰੀ ਮੰਜਿਲ ਨਹੀਂ..! ਕੇਰਾਂ ਚਾਚਾ ਮਿਲਣ ਚਲਾ ਗਿਆ..ਅੱਗੋਂ ਮਹਿੰਗੇ ਇਲਾਕੇ Continue Reading »
1 Commentਜੀਣਾ ਝੂਠ ਮਰਨਾ ਸੱਚ
ਜੀਣਾ ਝੂਠ ਮਰਨਾ ਸੱਚ ਕਿੰਨਾ ਆਸਾਨ ਹੈ ਇਹ ਬੋਲਣਾ,ਲਿਖਣਾ ਤੇ ਪੜ੍ਹਨਾ ਪਰ ਬਹੁਤ ਔਖਾ ਏ ਹੰਢਾਉਣਾ 😢 ਜ਼ਿੰਦਗੀ ਕੀ ਏ ਸਾਰੀ ਉਮਰ ਇੱਕ ਦੂਜੇ ਨੂੰ ਨੀਚਾ ਦਿਖਾਉਣ ਇੱਕ ਦੂਜੇ ਦੀ ਬੁਰਾਈ ਕਰਨ ਵਿੱਚ ਕਮੀਆਂ ਕੱਢਣ ਵਿੱਚ ਕੱਢ ਦਿੰਦੇ ਆ ਇਹ ਪਤਾ ਹੁੰਦੇ ਹੋਏ ਵੀ ਕੇ ਮਨੁੱਖੀ ਜੀਵਨ ਇਸ ਕੰਮ ਲਈ Continue Reading »
No Commentsਗਿਆਨ ਤੇ ਪਿਆਰ
ਗਿਆਨ ਤੇ ਪਿਆਰ ਅਸੀਂ ਦੋ ਕੁ ਸਾਲ ਹੋਏ ਜਦੋਂ ਅਸੀਂ ਹਫ਼ਤੇ ਦੀਆਂ ਛੁੱਟੀਆਂ ਮੈਕਸੀਕੋ ਵਿੱਚ ਕੱਟਣ ਗਏ ! ਤੇ ਉੱਥੇ ਜਾ ਕੇ ਇਕ ਦੋ ਟੂਰ ਵੀ ਕੀਤੇ ! ਇਕ ਦਿਨ ਅਸੀਂ ਉਹ ਪੈਰਾਮਿਡ ਦੇਖਣ ਗਏ ਜੋ ਦੁਨੀਆਂ ਭਰ ਦੇ ਅਜੂਬਿਆਂ ਵਿੱਚੋਂ ਇਕ ਹੈ । ਦੁਪਹਿਰ ਨੂੰ ਪੂਰੀ ਗਰਮੀ ਤੇ ਅਸੀਂ Continue Reading »
No Commentsਨੁਕਸਾਨ
1977-78 ਦੇ ਨੇੜੇ ਤੇੜੇ ਚਿੰਗ ਫੂੰਗਲੀ ਨਾਮ ਦਾ ਜਾਦੂਗਰ ਡੱਬਵਾਲੀ ਦੇ ਡੀਲਾਈਟ ਥੀਏਟਰ ਵਿੱਚ ਆਇਆ। ਵਧੀਆ ਪ੍ਰੋਗਰਾਮ ਸੀ ਉਸਦਾ। ਬਹੁਤ ਲੋਕੀ ਵੇਖਣ ਆਉਂਦੇ। ਹਾਊਸ ਫੁਲ ਹੀ ਰਹਿੰਦਾ। ਜੇ ਤੁਹਾਨੂੰ ਮੇਰਾ ਸ਼ੋ ਪਸੰਦ ਆਇਆ ਹੈ ਤਾਂ ਬਾਹਰ ਜਾ ਕੇ ਮੇਰੇ ਸ਼ੋ ਦੀ ਖੂਬ ਪ੍ਰਸ਼ੰਸ਼ਾ ਕਰੋ। ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਸ਼ੋ Continue Reading »
No Commentsਥਕਾਵਟ ਦੀ ਦਵਾਈ
ਮੇਰੀ ਘਰ ਵਾਲੀ ਨੂੰ ਪੇਕੇ ਗਈ ਨੂੰ ਹਫਤਾ ਹੋ ਗਿਆ ਸੀ । ਮੈਂ ਸਵੇਰੇ ਨਿਕਲਿਆ ਸੀ ਦਿਹਾੜੀ ਜਾਣ ਲਈ। ਲੰਮਾ ਪੈਂਡਾ ਸੀ ਇਸ ਲਈ ਸਾਇਕਲ ਤੇ ਜਾਂਦਾ ਸੀ ਹੌਲੀ ਹੌਲੀ। 20 ਕਿਲੋਮੀਟਰ ਜਾਣਾ ਫਿਰ ਸਾਰਾ ਦਿਨ ਦਿਹਾੜੀ ਕਰਨੀ ਰਾਤ ਫਿਰ ਸਾਇਕਲ ਤੇ ਵਾਪਸ ਆਉਂਦਿਆਂ ਸਰੀਰ ਟੁੱਟ ਭੱਜ ਜਾਂਦਾ ਸੀ । Continue Reading »
No Commentsਮੌਤ
ਮੌਤ ਇੱਕ ਅੱਟਲ ਸਚਾਈ ਆ ਤੇ ਸਭ ਨੂੰ ਆਉਣੀ ਆ। ਪਰ ਸਮੇਂ ਤੋਂ ਪਹਿਲਾਂ ਤੁਰ ਜਾਣ ਦੀ ਖ਼ਬਰ ਨੂੰ ਸੱਚ ਮੰਨਣਾ ਹੀ ਮੁਸ਼ਕਿਲ ਹੋ ਜਾਂਦਾ। ਦੀਪ ਸਿੱਧੂ ਬਾਈ ਕੋਈ ਆਮ ਖਾਸ ਬੰਦਾ ਨਹੀਂ ਸੀ।ਓਹ ਤਾਂ ਇੱਕ ਯੋਧਾ ਸੀ।ਯੋਧੇ ਕਦੇ ਮਰਿਆ ਨਹੀਂ ਕਰਦੇ ਓਹ ਤਾਂ ਰਹਿੰਦੀ ਦੁਨੀਆਂ ਤੱਕ ਅਮਰ ਰਹਿੰਦੇ ਆ। Continue Reading »
No Commentsਐਮਰਜੈਂਸੀ
ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ । ਇਹ ਰੱਬੀ ਵਰਤਾਰਾ ਘੱਟ ਸਾਜਿਸ਼ ਜ਼ਿਆਦਾ ਜਾਪਦੀ ਹੈ । ਲੀਡਰ ਕੁਰਸੀ ਲਈ ਕੀ ਕੀ ਕਰਦੇ ਆ । ਭਾਰਤ ਕਹਿਣ ਨੂੰ ਤਾਂ ਇਕ ਲੋਕਤੰਤਰ ਆ ਪਰ ਲੀਡਰ ਆਪਣੀ ਕੁਰਸੀ ਬਚਾਉਣ ਦੇ ਲਾਲਚ ਵਿਚ ਕਈ ਵਾਰ ਤਾਨਾਸ਼ਾਹਾ ਦੇ ਧੱਕੇ ਚੜਿਆ । ਸ਼ਾਸ਼ਤਰੀ ਦੀ ਮੌਤ Continue Reading »
No Commentsਵੇਸ਼ਵਾਵਾਂ
ਭਾਰਤ ਵਿੱਚ ਕਰੀਬ ਦੋ ਕਰੋੜ ਪੇਸ਼ੇਵਰ ਵੇਸ਼ਵਾਵਾਂ ਹਨ ਜਿਸਨੂੰ ਧੰਦਾ ਕਰਨ ਵਾਲੀਆਂ ਜਾਂ ਰੰਡੀਆਂ ਜਿਸਦੀ ਗਾਲ੍ਹ ਮਰਦ ਆਮ ਔਰਤ ਨੂੰ ਆਮ ਹੀ ਦਿੰਦਾ ਹੈ। (ਖ਼ਬਰ ਏਜੰਸੀ ਰਿਊਟਰ ਦੀ ਇੱਕ ਰਿਪੋਰਟ ) ਇਹਨਾਂ ਨਾਲ ਲਗਪਗ 14 ਕਰੋੜ ਮਰਦ ਰੋਜ਼ ਹਮਬਿਸਤਰ ਹੁੰਦੇ ਹਨ। ਮੰਨ ਲਵੋ ਕੋਈ ਮਰਦ ਇੱਕ ਦਿਨ ਛੱਡਕੇ ਵੀ ਵੇਸ਼ਵਾ Continue Reading »
No Comments