ਅਮੀਰ ਇਨਸਾਨ
ਵੀਹ-ਪੰਝੀ ਸਾਲ ਪੂਰਾਣੀ ਗੱਲ ਹੈ.. ਦੁਆਬ ਕਾਲਜ ਪੜ੍ਹਦੀ ਇੱਕ ਮੁਟਿਆਰ ਦਾ ਰਿਸ਼ਤਾ ਆਸਟਰੀਆ ਨਾਂਮੀ ਮੁਲਖ ਵਿਚ ਹੋ ਗਿਆ! ਹੋਣ ਵਾਲੇ ਸੁਪਨਿਆਂ ਦੇ ਸ਼ਹਿਜ਼ਾਦੇ ਦੀ ਇੱਕ ਰੇਸਟੌਰੈਂਟ ਵਿਚ ਕਿਸੇ ਆਪਣੇ ਨਾਲ ਹੀ ਅਧੋ-ਅੱਧ ਦੀ ਭਾਈਵਾਲੀ ਸੀ ! ਵਿਆਹ ਮਗਰੋਂ ਜਦੋਂ ਏਅਰਪੋਰਟ ਤੇ ਉੱਤਰੀ ਤਾਂ ਅੱਗੋਂ ਲੈਣ ਆਏ ਘਰਵਾਲੇ ਦੇ ਨਾਲ ਖਲੋਤੇ Continue Reading »
No Commentsਮਨ ਦੀ ਸ਼ਾਂਤੀ
ਬ੍ਰਮਿੰਘਮ ਤੋਂ ਦਿੱਲੀ ਤੇ ਫੇਰ ਗੁਰੂ ਦੀ ਨਗਰੀ ਕਦੋਂ ਆਣ ਅੱਪੜਿਆ ਪਤਾ ਹੀ ਨਹੀਂ ਲੱਗਾ..ਦਰਬਾਰ ਸਾਬ ਮੱਥਾ ਟੇਕ ਸੋਚੀਂ ਪੈ ਗਿਆ ਹੁਣ ਅੱਗਿਓਂ ਕਿੱਦਾਂ ਜਾਇਆ ਜਾਵੇ..! ਨਿੱਕੇ ਹੁੰਦਿਆਂ ਦੀ ਇੱਕ ਹੁਸੀਨ ਜਿਹੀ ਤਮੰਨਾ ਪੁਗਾਉਣ ਖਾਤਿਰ ਪਠਾਨਕੋਟ ਜਾਂਦੀ ਸਵਾਰੀ ਗੱਡੀ ਵਿਚ ਆਣ ਬੈਠਾ..ਕੋਲੇ ਵਾਲੇ ਇੰਜਣ ਵਾਲੀ ਗੱਡੀ..ਵੇਰਕੇ ਟੇਸ਼ਨ ਤੋਂ ਡੇਰੇ ਬਾਬੇ Continue Reading »
No Commentsਬਨਾਉਟੀ ਹਾਸੇ
ਵੱਡੇ ਕਾਰੋਬਾਰੀਆਂ ਦੀ ਇੱਕ ਪਾਰਟੀ ਵਿਚ ਉਹ ਕੱਲਾ ਬੈਠਾ ਹੋਇਆ ਸੀ..! ਅਜੀਬ ਤਰਾਂ ਦੇ ਤਨਾਓਂ ਟੈਨਸ਼ਨ ਵਿਚ ਗ੍ਰਸਿਆ ਹੋਇਆ ਉਹ ਹੱਸ ਨਹੀਂ ਸਗੋਂ ਹੱਸਣ ਦੀ ਐਕਟਿੰਗ ਕਰਦਾ ਹੋਇਆ ਜਿਆਦਾ ਲੱਗ ਰਿਹਾ ਸੀ..! ਮੈਂ ਪਿਛੋਕੜ ਤੋਂ ਚੰਗੀ ਤਰਾਂ ਵਾਕਿਫ ਸਾਂ..ਉਸ ਕੋਲ ਦੁਨੀਆ ਦੀ ਹਰੇਕ ਸ਼ੈ ਸੀ..ਪੈਸੇ,ਪ੍ਰੋਪਰਟੀ,ਰੁਤਬਾ,ਸੁਖ ਸਹੂਲਤਾਂ ਸਭ ਕੁਝ..! ਨਾਂਹ ਨੁੱਕਰ Continue Reading »
No Commentsਮਰਜੀ ਦੀ ਮਾਲਕਣ
ਕੰਮ ਵਾਲੀ ਨੂੰ ਜਨਮ ਦਿਨ ਤੇ ਗੈਸ ਵਾਲਾ ਚੁੱਲ੍ਹਾ ਤੋਹਫੇ ਵੱਜੋਂ ਲੈ ਕੇ ਦੇਣ ਦੀ ਗੱਲ ਤੋਰੀ ਤਾਂ ਇਹਨਾਂ ਅੱਗੋਂ ਝੱਟਪੱਟ ਹੀ ਆਖ ਦਿੱਤਾ “ਬਹੁਤਾ ਸਿਰੇ ਨਹੀਂ ਚੜ੍ਹਾਈਦਾ ਇਹਨਾਂ ਲੋਕਾਂ ਨੂੰ..ਚੁੱਪ ਕਰਕੇ ਪੰਜ ਸੌ ਦਾ ਨੋਟ ਫੜਾ ਦੇਵੀਂ ਤੇ ਬਸ”! ਅਜੇ ਆਖੀ ਹੋਈ ਗੱਲ ਦੇ ਹੱਕ ਵਿਚ ਇੱਕ ਹੋਰ ਦਲੀਲ Continue Reading »
No Commentsਆਖਰੀ ਸਫ਼ਰ
ਨਨਕਾਣੇ ਸਾਬ ਜਥਾ ਗਿਆ ਤਾਂ ਪਤਾ ਲੱਗਾ ਇੱਕ ਪਾਕਿਸਤਾਨੀ ਬਜ਼ੁਰਗ..ਫਿਰੋਜਪੁਰ ਜੀਰਿਓਂ ਆਇਆ ਕੋਈ ਬੰਦਾ ਲੱਭਦਾ ਫਿਰਦਾ..ਆਖਦਾ ਬੱਸ ਇੱਕ ਵੇਰ ਜੱਫੀ ਪਾਉਣੀ ਏ..! ਪਹਿਲੋਂ ਜੀਰੇ ਦਾ ਇੱਕ ਭਾਊ ਲੱਭਿਆ ਫੇਰ ਉਸਦੇ ਕੋਲ ਲਿਆਂਦਾ..ਡੰਗੋਰੀ ਛੱਡ ਜਿੰਨੀ ਤੇਜ ਭੱਜਿਆ ਜਾਂਦਾ ਸੀ ਭੱਜ ਕੇ ਕੋਲ ਆਇਆ..ਛੇਤੀ ਨਾਲ ਕਲਾਵੇ ਵਿਚ ਲੈ ਲਿਆ..ਉੱਚੀ-ਉੱਚੀ ਡਾਡਾਂ ਮਾਰ ਰੋਈ Continue Reading »
No Commentsਬਾਬਾ ਜੀ
ਹਨੇਰੇ ਅਤੇ ਧੁੰਦ ਦਾ ਠੰਡਾ ਸੀਤ ਮਿਸ਼ਰਣ..ਗਹੁ ਨਾਲ ਵੇਖਿਆ..ਬਾਬਾ ਜੀ ਅਜੇ ਵੀ ਭੋਏਂ ਤੇ ਬੈਠੇ ਕਿਸੇ ਆਖਰੀ ਗ੍ਰਾਹਕ ਦੇ ਇੰਤਜਾਰ ਵਿਚ ਸਨ..ਆਸੇ ਪਾਸੇ ਸਭ ਜਾ ਚੁਕੇ ਸਨ..! ਪੁੱਛਿਆ ਬਾਬਾ ਜੀ ਦੱਸੋ ਅੱਜ ਕਿੰਨੇ ਪੈਸੇ ਦਿਆਂ? ਆਖਣ ਲੱਗੇ ਜੋ ਮਰਜੀ ਦੇ ਦੇ ਪੁੱਤ..! ਦਸਾਂ ਦਸਾਂ ਦੇ ਤਿੰਨ ਨੋਟ ਫੜਾਏ..ਖੁਸ਼ ਹੋ ਗਏ..ਬਚੇ Continue Reading »
No Commentsਹੀਰ ਦੀਆਂ ਮੱਝਾਂ
ਹੀਰ ਦੀਆਂ ਮੱਝਾਂ ਮਾਸਟਰ ਜੀਤ ਸਿੰਘ ਅੰਗਰੇਜੀ ਦੇ ਅਧਿਆਪਕ ਸਨ ।ਉਨਾ ਦਾ ਬੇਟਾ ਜੱਸੀ ਵੀ ਸਾਡੇ ਨਾਲ ਈ ਪੜਦਾ ਸੀ । ਕੇਰਾ ਮਾਸਟਰ ਜੀ ਕਹਿਣ ਲਗੇ, ” ਜੱਸੀ ਪੁਤ ਝੋਨੇ ਦੇ ਢੇਰ ਖੇਤ ਚ ਸੁਨੇ ਪਏ ਆ ,ਮੈ ਥੋੜਾ ਵਲ ਜਿਹਾ ਨੀ ਅਜ ,ਤੂੰ ਭਈਏ ਨਾਲ ਰਾਤ ਉਥੇ ਈ ਜਾ Continue Reading »
No Commentsਆਪਣਾ ਨਾਮ
ਪਟਨਾ ਸਾਹਿਬ ਇਕ ਵਾਰ ਮੈਂ ਸੰਧਿਆ ਦੇ ਵਕਤ ਬੈਠਾ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ।ਇਕ ਬਜ਼ੁਰਗ ਬਾਬੇ ਨੂੰ ਵੇਖਿਆ,ਉਹ ਆਇਆ ਹੈ ਹੁਣੇ ਹੀ,ਗਠੜੀ ਇਕ ਪਾਸੇ ਰੱਖੀ ਤੇ ਜਿਹੜਾ ਸੰਗਮਰਮਰ ਦਾ ਫ਼ਰਸ਼ ਸੀ, ਉਥੇ ਕੁਝ ਝਾਤ ਮਾਰ ਕੇ ਲੱਭਣ ਲੱਗਾ।ਧਿਆਨ ਜਦ ਮੇਰਾ ਇਸ ਬਜ਼ੁਰਗ ‘ਤੇ ਪਿਆ ਕਿ ਇਹ ਕੁਛ ਲੱਭ Continue Reading »
No Commentsਮਰਦ
ਮਰਦ ਕੁਲਦੀਪ ਕੌਰ ਅੱਜ ਬਹੁਤ ਖੁਸ਼ ਸੀ ।ਹੁੰਦੀ ਵੀ ਕਿਉਂ ਨਾ ?ਉਸਨੇ ਆਪਣੇ ਪੁੱਤ ਗੁਰਦੀਪ ਦਾ ਵਿਆਹ ਜੋ ਕੀਤਾ ਸੀ ਤੇ ਆਪਣੀ ਪਸੰਦ ਦੀ ਨੂੰਹ ਲੈ ਕੇ ਆਈ ਸੀ।ਆਪਣੀ ਮਾਂ ਨੂੰ ਖੁਸ਼ ਦੇਖ ਗੁਰਦੀਪ ਵੀ ਬਹੁਤ ਖੁਸ਼ ਸੀ ਕਿਉਂਕਿ ਉਸਦੀ ਮਾਂ ਸਾਰੀ ਉਮਰ ਉਸਦੇ ਪਿਉ ਦੇ ਰੋਅਬ ਅੰਦਰ ਰਹਿੰਦੀ ਆਈ Continue Reading »
No Commentsਸਬਰ
ਠੰਡ ਦਾ ਮੌਸਮ ਸੀ। ਮੈ ਡਾਕਟਰ ਕੋਲ ਦਵਾਈ ਲੈਣ ਗਿਆ ਸੀ। ਮੇਰੇ ਤੋਂ ਪਹਿਲਾਂ ਇੱਕ ਬੀਬੀ ਬੈਂਚ ਤੇ ਬੈਠੀ ਹੋਈ ਸੀ। ਨਿੱਕੇ ਨਿੱਕੇ ਦੋ ਬੱਚੇ ਨਾਲ ਸਨ। ਮਜਬੂਰੀਆਂ ਦੀ ਮਾਰੀ ਲੱਗ ਰਹੀ ਸੀ। ਡਾਕਟਰ ਤੋਂ ਉਸ ਨੇ ਚੈੱਕਅਪ ਕਰਵਾਇਆ ਤੇ ਡਾਕਟਰ ਨੇ ਉਸ ਨੂੰ ਇੱਕ ਪਰਚੀ ਤੇ ਦਵਾਈ ਲਿਖ ਕੇ Continue Reading »
1 Comment