Kissan ekta
🙏🙏🙏
ਪੰਜਾਬ ਕਿਹ ਰਿਹਾ ਹੈ”
ਪੰਜਾਬ ਦਾ ਇੱਕ ਸਵਾਲ ” ਪੰਜਾਬ ਪੂਛਦਾ ਹੈ ਮੇਰਾ ਕੋਈ ਆਪਣਾ ਦੱਸ ਸਕਦਾ ਏ ਵੀ ਮੇਰਾ ਦੁਸਮਣ ਕੋਣ ਹੈ ।
ਜਿਸ ਤਰਾ ,ਸ੍ਰੀ ਰਾਮ ਜੀ ਨੂੰ ਰਾਵਣ ਦਾ ਪਤਾ ਸੀ, ਜਿਸ ਤਰਾ ਗੁਰੂ ਸਾਹਿਬ ਜੀ ਨੂੰ ਮੁਗਲਾ ਦਾ , ਜਾਂ ਸਹੀਦਾਂ ਨੂੰ ਅੰਗਰੇਂਜ ਹਕੁਮਤ ਦਾ ,
ਜਾਂ ਮਾਂ ਬੋਲੀ ਨੂੰ ਅੰਗਜ੍ਰੀ ਦਾ , ਦੱਸ ਸਕਦਾ ਹੈ ਕੌਈ ਵੀ ਮੇਰਾ ਦੁਸਮਣ ਕੋਣ । ਮੈਂ ਹਰ ਹਾਲਾਤ ਵਿੱਚ ਲੜਾਇਆ ਲੜਦਾ ਆਇਆ ,ਤੇ ਜਿੱਤ ਹਾਸਲ ਕਿਤੀ । ਪਰ ਮੈਨੂੰ ਦੁਸਮਣ ਦਾ ਪਤਾ ਹੁੰਦਾ ਸੀ , ਪਰ ਹੁਣ ਮੈਂ ਕਿਸ ਨਾਲ ਲੜਾਂ ਤੁਸੀ ਦੱਸ ਸਕਦੇ ਹੋ, ਹਾਂ ਜੇਕਰ ਤੁਹਾਡੇ ਕੌਲ ਜਵਾਬ ਹੈ ,ਤਾ ਮੈਂ ਇਹ ਜੰਗ ਵੀ ਜੀਤ ਜਾਵਾਗਾਂ , ਬੱਸ ਪਿਛਲੀ ਲੜਾਇਆਂ ਵਾਂਗ ਇੱਕ ਸੌਚ ਰਖੇਉ।
ਤੁਹਾਡਾ ਆਪਣਾ ਪੰਜਾਬ
ਹੈੱਪੀ ਕੌਂਸਲ
ਸਾਡੇ ਸਾਰੇ ਕਿਰਸਾਨ ਸੁੱਖ ਦੀ ਭਾਲ ਵਿੱਚ ਜੰਗ ਦੇ ਮੈਦਾਨ ਚ ਕੁੱਦੇ ਹਨ | ਉਹਨਾਂ ਆਪਣੇ ਲਈ ਨਹੀਂ ਸਗੋਂ ਜੋ ਕੁਝ ਵੀ ਕਰ ਰਹੇ ਹਾਂ ਸਾਡੇ ਲਈ ਹੀ ਲੜ ਰਹੇ ਹਨ । ਇਹ ਕਿਸਾਨ ਭਾਵੇਂ ਯੂਪੀ, ਪੰਜਾਬ, ਹਰਿਆਣਾ ਤੇ ਹੋਰ ਪਾਸਿਓਂ ਨੇ, ਜੋ ਵੀ ਇਹ ਕਰ ਰਹੇ ਹਨ ਅੱਜ ਸਾਡੇ ਲਈ ਲੜ ਰਹੇ ਜਾਂ ਮਰ ਰਹੇ ਹਨ | ਹੁਣ ਗੱਲਾਂ ਅੰਬਰਾਂ ਤੀਕ ਪਹੁੰਚ ਚੁੱਕਿਆਂ ਨੇ ਕਿਉਂਕਿ ਕਿਸਾਨੀ ਦਾ ਦੁੱਖ ਹਰ ਕੋਈ ਜਾਣਦਾ ਹੈ | ਮਸ਼ਹੂਰ ਅਦਾਕਾਰੀਆਂ ਰਿਹਾਨਾ, ਮੀਆਂ, ਟੇਡ ਟਰਨਰ ਤੇ ਹੋਰ | ਇੰਨਾ ਮੁਲਖਾਂ ਦੇ ਲੋਕਾਂ ਵਿੱਚ ਵੀ ਕਿਸਾਨੀ ਦੇ ਦਰਦਾਂ ਲਈ ਖੂਨ ਬਹਿੰਦਾ ਹੈ | ਭਾਵੇਂ ਅੱਜ ਉੱਚੀ ਪੱਧਰ ਤੇ ਨੇ ਪਰ ਜਿੱਥੇ ਹੱਕ-ਸੱਚ ਦੀ ਲੜਾਈ ਹੈ ਉੱਥੇ ਹਰ ਕੋਈ ਨਾਲ ਖੜ੍ਹਾ ਹੈ ਸਿਵਾ ਦਿਓਲ ਪਰਿਵਾਰ, ਸਚਿਨ ਤੇ ਹੋਰ ਮਸ਼ਹੂਰ ਹਸਤੀਆਂ ਜਿਨ੍ਹਾਂ ਦੇ ਘਰ ਨਾ ਟੀ.ਵੀ ਨਾ ਮੋਬਾਈਲ ਫੋਨ ਨਾ ਰੇਡੀਓ ਜੋ ਅਜੇ ਤੱਕ ਸਾਡੀ ਕਿਸਾਨਾਂ ਦੇ ਦਰਦਾਂ ਨੂੰ ਨਾ ਸੁਣ ਸਕੇ ਨਾ ਵੇਖ ਸਕੇ | ਆਸ ਕਰਦਾ ਹਾਂ ਜਲਦੀ ਹੀ ਇਨ੍ਹਾਂ ਦੀ ਅੱਖਾਂ ਦਾ
ਪਰਦਾ ਹੱਟ ਜਾਵੇ ਤੇ ਬਾਹਰ ਕਿਸਾਨੀ ਦਾ ਡੱਟ ਕੇ ਸਾਥ ਦੇਵੇ |
ਜਿਤੇਸ਼ ਤਾਂਗੜੀ