ਬੀਤੇ ਕੱਲ੍ਹ ” ਖੇਲਾ ਪਰਿਵਾਰ” ਆਸਟ੍ਰੇਲੀਆ ਨੇ “ਰੈਨਬੋਂ ਸਮਾਰਟ ਸਕੂਲ ਸਜਾਵਲਪੁਰ” ਦੇ ਬੱਚਿਆਂ ਦੇ ਨਾਲ ਇੱਕ ਮਿਲਣੀ ਦੌਰਾਨ ਬੱਚਿਆਂ ਨੂੰ ਵੰਡੇ ਲੈਪਟੋਪ,ਸਟੈਸਨਰੀ,ਚੌਕਲੇਟ,ਨਗਦ ਇਨਾਮੀ ਰਾਸ਼ੀ……..ਵੱਡੇ ਭਾਜੀਂ ਅਮਰਜੀਤ ਖੇਲਾ, ਅਰਮਾਨ ਖੇਲਾ ਅਤੇ ਐਮਰੀਨ ਖੇਲਾ ਨੇ ਬੱਚਿਆਂ ਨੂੰ ਭੇਟ ਕੀਤੇ ਲੈਪਟੋਪ …….ਇਸ ਮੌਕੇ ਖੇਲਾ ਪਰਿਵਾਰ ਨੇ ਰੈਨਬੋਂ ਸਮਾਰਟ ਸਕੂਲ ਦੇ ਬੱਚਿਆਂ ਨਾਲ ਇੱਕ ਮਿਲਣੀ ਦੌਰਾਨ ਬੱਚਿਆਂ ਨੂੰ ਸਖਤ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ……ਇਸ ਮਿਲਣੀ ਦੌਰਾਨ ਖੇਲਾ ਪਰਿਵਾਰ ਵਲੋਂ ਪੰਜਾਬੀ ਲੇਖਕ ਸ਼੍ਰੀ ਨਿੰਦਰ ਘੁਗਿਅਾਣਵੀਂ ਜੀ ਅਤੇ ੲਿਲਾਕੇ ਦੀਅਾਂ ਹੋਰ ਨਾਮਵਰ ਸਾਹਿਤਕ ਸ਼ਖਸੀਅਤਾਂ ਅਤੇ ਰੈਨਬੋਂ ਸਮਾਰਟ ਸਕੂਲ ਦੇ ਮੇਹਨਤੀ ਸਟਾਫ ਦਾ ਸਨਮਾਨ ਕੀਤਾ ਗਿਆ!