ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਸਮੰਤ 1652 ਵਿਕ੍ਰਮੀ ਸੰਨ 1595 ਵਿਚ ਪਿੰਡ ਗੁਰੂ ਕਿ ਵਡਾਲੀ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਅਤੇ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ , ਜਿਸ ਸਮੇਂ ਗੁਰੂ ਹਰਗੋਬਿੰਦ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ 52 ਰਾਜਿਆਂ ਸਮੇਤ ਪੰਜਾਬ ਦੀ ਧਰਤੀ ਨੂੰ ਤਾਰਦੇ ਹੋਏ ਨਗਰ ਗੋਬਿੰਦਗੜ੍ਹ, ਭਦਲਾ , ਡਡਹੇਡ਼ੀ ਫਤਹਿਗੜ੍ਹ ਨਿਊਆ ਹੁੰਦੇ ਹੋਏ ਪਿੰਡ ਅਜਨੇਰ ਢਾਬ ਤੇ ਪਹੁੰਚੇ ਇਸ ਪਿੰਡ ਵਿੱਚ ਮੁਸਲਮਾਨਾਂ ਦਾ ਜਿਆਦਾ ਜ਼ੋਰ ਸੀ , ਜਦੋਂ ਸੰਗਤਾਂ ਨੂੰ ਗੁਰੂ ਜੀ ਦੇ ਆਉਣ ਦੀ ਖਬਰ ਮਿਲੀ ਤਾਂ ਸੰਗਤਾਂ ਦਰਸ਼ਨਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ