ਇਹ ਨੇ ਜਿਲਾ ਮੋਹਾਲੀ ਦੇ ਪਿੰਡ ਮੌਲੀ ਬੈਦਵਾਣ ਦੇ ਨੌਜਵਾਨ ਤੇ ਸੂਝਵਾਨ ਸਰਪੰਚ ਬੀ ਕੇ ਗੋਇਲ । 1 ਜਨਵਰੀ ਤੋਂ ਹਰ ਰੋਜ਼ ਪਿੰਡ ਦੀ ਸਫਾਈ ,ਬਾਲਮੀਕ ਧਰਮਸ਼ਾਲਾ ਚ ਇੰਟਰ ਲੋਕ ਟਾਇਲ ਤੇ ਕਮਰਿਆਂ ਦੀ ਮੁਰੰਮਤ , ਛੱਪੜ ਦੀ ਸਫਾਈ ਤੇ ਭਰਤੀ , ਚੋਏ ਦੇ ਕੰਡਿਆ ਤੇ ਪੱਥਰ ਦਾ ਕੰਮ ਮੁਕੰਮਲ ਤੌਰ ਤੇ ਪੂਰਾ ਕਰ ਲਿਆ ਗਿਆ ਬਾਕੀ ਕੰਮ ਕਾਰਜ ਅਧੀਨ ਹਨ ਕੁੱਝ ਤਸਵੀਰਾਂ ਸਾਂਝੀਆਂ ਕਰਨ ਲੱਗਾ ਹਾਂ
...
Access our app on your mobile device for a better experience!