More Punjabi Kahaniya  Posts
programme cancel


ਦਸਵੀਂ ਮਗਰੋਂ ਕਾਲਜ ਗਿਆ ਤਾਂ ਸਪਸ਼ਟ ਆਖ ਦਿੱਤਾ ਕਿ ਸਾਇਕਲ ਤੇ ਸੰਗ ਆਉਂਦੀ ਏ..ਬਾਪੂ ਜੀ ਨੇ ਪੀ.ਐੱਫ. ‘ਚੋਂ ਰਕਮ ਕਢਵਾ ਕੇ ਹੀਰੋ-ਹਾਂਡਾ ਲੈ ਆਂਦਾ..
ਇੱਕ ਅਸੂਲ ਸੀ..ਪਾਟੀ ਬੁਨੈਣ ਅਤੇ ਜੁਰਾਬ ਕਦੀ ਵੀ ਨਹੀਂ ਸੀ ਪਾਉਣ ਦਿੰਦੇ..ਆਖਿਆ ਕਰਦੇ ਕਿ ਇਹ ਚੀਜਾਂ ਬਦਕਿਸਮਤੀ ਦੀ ਨਿਸ਼ਾਨੀ ਹੁੰਦੀਆਂ..
ਓਸੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਰਾਂ ਦੋਸਤਾਂ ਨਾਲ ਹੇਮਕੁੰਟ ਸਾਬ ਜਾਣ ਦਾ ਪ੍ਰੋਗਰਾਮ ਬਣ ਗਿਆ..
ਹਰੇਕ ਦੇ ਹਿੱਸੇ ਪੰਜ-ਪੰਜ ਹਜਾਰ ਆਏ..।
ਘਰੇ ਆ ਕੇ ਗੱਲ ਕੀਤੀ…ਬਾਪੂ ਹੂਰੀ ਸੋਚੀ ਪੈ ਗਏ…ਦੋ ਮਹੀਨੇ ਮਗਰੋਂ ਭੈਣ ਦਾ ਵਿਆਹ ਜੋ ਧਰਿਆ ਗਿਆ ਸੀ।
ਓਹਨਾ ਬੈਠੇ ਬੈਠੇ ਹੀ ਬੂਟ ਲਾਹ ਮੰਜੇ ਥੱਲੇ ਵਾੜ ਦਿੱਤੇ ਤੇ ਮਗਰੋਂ ਖਿਆਲਾਂ ਵਿਚ ਡੁੱਬੇ ਹੋਏ ਬਾਹਰ ਨੂੰ ਤੁਰ ਗਏ..।
ਪਤਾ ਨੀ ਉਸ ਦਿਨ ਦਿਮਾਗ ਵਿਚ ਕੀ ਆਇਆ…ਬਾਪੂ ਦੇ ਬੂਟਾਂ ਅੰਦਰੋਂ ਜੁਰਾਬਾਂ ਕੱਢੀਆਂ ਤਾਂ..ਹੈਰਾਨ ਰਹਿ ਗਿਆ..ਉਂਗਲਾਂ ਤੋਂ ਸਾਰੀਆਂ ਪਾਟੀਆਂ ਪਾਈਆਂ ਸਨ…
ਨਾਲ ਲੱਗਦੇ ਅਲਮਾਰੀ ਵਿਚ ਪਈਆਂ ਬੁਨੈਣਾਂ ਤੇ ਵੀ ਝਾਤ ਮਾਰ ਲਈ…ਥਾਂ ਥਾਂ ਤੇ ਮੋਰੀਆਂ ਸਨ..ਕੱਪੜੇ ਕੱਢਦਿਆਂ ਹੇਠਾਂ ਡਿੱਗ ਪਈ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)