ਪਿੰਡ ਵਿੱਚ ਇਕ ਕਿਸਾਨ ਤੇ ਉਸਦੀ ਘਰਵਾਲੀ ਰਹਿੰਦੇ ਸਨ
ਜੋ ਦੁੱਧ ਤੋਂ ਦਹੀ ਤੇ ਮੱਖਣ ਬਣਾ ਕੇ ਵੇਚਣ ਦਾ ਕੰਮ ਕਰਦੇ ਸਨ।
ਇਕ ਦਿਨ ਘਰਵਾਲੀ ਨੇ ਮੱਖਣ ਤਿਆਰ ਕਰਕੇ ਕਿਸਾਨ ਨੂੰ ਦਿਤਾ।
ਤੇ ਕਿਸਾਨ ਮੱਖਣ ਵੇਚਣ ਲਈ ਪਿੰਡ ਤੋਂ ਸ਼ਹਿਰ ਵੱਲ ਤੁਰ ਪਿਆ।
ਮੱਖਣ ਗੋਲ ਪੇੜਿਆ ਦੀ ਸ਼ਕਲ ਵਿੱਚ ਬਣਿਆ ਹੋਇਆ ਸੀ ਤੇ ਹਰ ਪੇੜੇ ਦਾ ਵਜਨ ਇੱਕ ਕਿਲੋ ਸੀ
ਸ਼ਹਿਰ ਜਾ ਕੇ ਕਿਸਾਨ ਨੇ ਮੱਖਣ ਹਮੇਸ਼ਾ ਦੀ ਤਰ੍ਹਾਂ ਇਕ
ਦੁਕਾਨਦਾਰ ਨੂੰ ਵੇਚ ਦਿੱਤਾ ਅਤੇ ਦੁਕਾਨਦਾਰ ਤੋ ਚਾਹਪੱਤੀ, ਚੀਨੀ, ਤੇਲ, ਸਾਬਣ ਅਤੇ ਹੋਰ ਘਰੇਲੂ ਸਮਾਨ ਖਰੀਦ ਕੇ ਆਪਣੇ ਪਿੰਡ ਵੱਲ ਤੁਰ ਪਿਆ।
ਕਿਸਾਨ ਦੇ ਜਾਣ ਤੋਂ ਬਾਅਦ –
ਦੁਕਾਨਦਾਰ ਨੇ ਮੱਖਣ ਨੂੰ ਫ੍ਰਿਜ ਵਿਚ ਰੱਖਣਾ ਸ਼ੁਰੂ ਕੀਤਾ। ਉਸ ਨੂੰ ਖਿਆਲ ਆਇਆ ਕਿ ਕਿਉ ਨਾ ਇਕ ਪੇੜੇ ਦਾ ਵਜਨ ਕੀਤਾ ਜਾਵੇ। ਪਰ ਵਜਨ ਕਰਨ ਤੇ ਪੇੜਾ ਸਿਰਫ 900 ਗ੍ਰਾਮ ਦਾ ਹੋਇਆ। ਨਿਰਾਸ਼ਾ ਅਤੇ ਹੈਰਾਨੀ ਨਾਲ ਉਸ ਨੇ ਸਾਰੇ ਪੇੜੇ ਤੋਲ ਦਿੱਤੇ ਕਿਸਾਨ ਦੇ ਲਿਆਂਦੇ ਸਾਰੇ ਮੱਖਣ ਦੇ ਪੇੜੇ 900-900 ਗ੍ਰਾਮ ਦੇ ਹੀ ਨਿਕਲੇ।
ਅਗਲੇ ਹਫ਼ਤੇ ਫਿਰ ਕਿਸਾਨ ਹਮੇਸ਼ਾ ਦੀ ਤਰ੍ਹਾਂ ਮੱਖਣ ਦੇ ਪੇੜੇ ਲੈ ਕੇ ਦੁਕਾਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Kushpreet Kushpreet
Nice stories