ਦਸਵੀਂ ਵਿਚ ਪੜ੍ਹਦੀ ਸਾਂ..ਜਦੋਂ ਮਾਂ ਪੂਰੀ ਹੋ ਗਈ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਭਾਪਾ ਜੀ ਤੇ ਦੂਜੇ ਵਿਆਹ ਦਾ ਬਹੁਤ ਪ੍ਰੈਸ਼ਰ ਪਾਇਆ ਗਿਆ ਪਰ ਓਹਨਾਂ ਦੀ ਪੱਥਰ ਤੇ ਪੱਕੀ ਲਕੀਰ ਸੀ..ਅਖ਼ੇ “ਮੇਰੀ ਧੀ ਰੁਲ਼ ਜੂ”
ਉਸ ਮਗਰੋਂ ਮੈਂ ਆਪਣੇ ਬਾਪ ਦੇ ਜ਼ਿਹਨ ਦਾ ਕੇਂਦਰ ਬਿੰਦੂ ਬਣ ਗਈ..
ਐੱਮ.ਬੀ.ਏ. ਮਗਰੋਂ ਗੁੜਗਾਵਾਂ ਆ ਗਈ ਤਾਂ ਭਾਪਾ ਜੀ ਨੂੰ ਵੀ ਨਾਲ ਹੀ ਲੈ ਆਂਦਾ..ਪਹਿਲਾਂ-ਪਹਿਲ ਤਾਂ ਨਾਂਹ ਨੁੱਕਰ ਕੀਤੀ ਪਰ ਮੈਂ ਜ਼ਿੱਦ ਫੜ ਲਈ ਕਿ ਜਦੋਂ ਮੇਰੇ ਟਾਈਮ ਤੁਸੀਂ ਮੈਨੂੰ ਨਹੀਂ ਛੱਡਿਆ ਤਾਂ ਹੁਣ ਮੈਂ ਤੁਹਾਨੂੰ ਕਿਉਂ ਛੱਡਾਂ..
ਪੱਚੀਆਂ ਨੂੰ ਢੁੱਕਣ ਲੱਗੀ ਤਾਂ ਰਿਸ਼ਤੇ ਵੀ ਆਉਣ ਲੱਗੇ..ਪਰ ਭਾਪਾ ਜੀ ਨੂੰ ਨਾਲ ਰੱਖਣ ਵਾਲੀ ਸ਼ਰਤ ਸੁਣ ਦੌੜ ਜਾਂਦੇ..
ਅਖੀਰ ਭਾਪਾ ਜੀ ਦੇ ਆਖਣ ਤੇ ਇਹ ਸ਼ਰਤ ਛੱਡਣੀ ਪਈ..
ਵਿਆਹ ਵਾਲੇ ਦਿਨ ਲੁਕ ਲੁਕ ਰੋਂਦੇ ਰਹੇ..ਜਦੋਂ ਡੋਲੀ ਤੁਰਨ ਲੱਗੀ ਤਾਂ ਦੋਹਾਂ ਦਾ ਬੁਰਾ ਹਾਲ ਸੀ!
ਅਮਰੀਕਾ ਆਈ ਨੂੰ ਅਜੇ ਚਾਰ ਮਹੀਨੇ ਹੀ ਹੋਏ ਸਨ ਕੇ ਸੱਸ ਦੀ ਖਬਰ ਆ ਗਈ..
ਇੰਡੀਆ ਵਾਪਿਸ ਆਏ ਤਾਂ ਸਹੁਰਾ ਸਾਬ ਹੌਸਲਾ ਛੱਡੀ ਬੈਠੇ ਸਨ..ਤੇ ਆਪਣੇ ਭਾਪਾ ਜੀ ਅਕਸਰ ਹੀ ਓਹਨਾਂ ਦੇ ਕੋਲ ਬੈਠੇ ਹੌਸਲਾ ਹਫਜ਼ਾਈ ਕਰਦੇ ਨਜਰ ਆਉਂਦੇ।
ਇਹਨਾਂ ਦੇ ਮਨ ਵਿਚ ਇਹ ਗੱਲ ਘਰ ਕਰ ਗਈ..ਦੋਹਾਂ ਦਾ ਇਕੱਠਾ ਵੀਜਾ ਅਪਲਾਈ ਕਰ ਦਿੱਤਾ..
ਹੁਣ ਇੱਥੇ ਜਿੱਥੇ ਵੀ ਜਾਂਦੇ ਬੱਸ ਇਕੱਠੇ ਹੀ ਜਾਂਦੇ..ਪਾਰਕਾਂ,ਮਾਲਾਂ,ਇੱਕਠਾਂ ਅਤੇ...
ਗਿਲੇ-ਸ਼ਿਕਵੇ
Seema Goyal
It’s admirable and inspirational story. 🤗🤗🤗