ਫ਼ੋਨ ਦੀ ਘੰਟੀ ਵੱਜਦੀ ਹੈ ਤੇ ਪਤਾ ਚੱਲਦੈ ਕਿ ਉਹ ਫ਼ਲਾਣਾ ਬੰਦਾ ਚੜਾਈ (ਜਹਾਨੋਂ ਰੁਖ਼ਸਤੀ) ਕਰ ਗਿਆ, ਤਾਂ ਉਸ ਬੰਦੇ ਦੀਆਂ ਤੁਹਾਡੇ ਨਾਲ਼ ਜੁੜੀਆਂ ਯਾਦਾਂ ਜੋ ਕਿ ਭਾਂਵੇਂ ਉਸਦਾ ਸੁਭਾਅ, ਹਰਕਤਾਂ, ਮਸ਼ਕਰੀਆਂ, ਹੋਰ ਕੁਝ ਵੀ ਹੋਵੇ, ਸਭ ਚੀਜ਼ਾਂ ਤੁਹਾਡੇ ਆਲ਼ੇ ਦੁਆਲ਼ੇ ਗੇੜੇ ਕੱਢਣੇ ਸ਼ੁਰੂ ਕਰ ਦਿੰਦੀਆਂ ਹਨ ਤੇ ਸਭ ਲੜਾਈਆਂ ਵੀ ਪਿਆਰ ਦਾ ਰੂਪ ਧਾਰਨ ਕਰਕੇ ਸਾਹਮਣੇ ਆ ਬੈਠਦੀਆਂ ਹਨ। ਪਰ ਇਹ ਸਭ ਉਦੋਂ ਹੀ ਕਿਉਂ ਹੁੰਦਾ ਹੈ ਜਦੋਂ ਇਨਸਾਨ ਚਲਾ ਜਾਂਦਾ ਹੈ? ਜਿਓਂਦੇ ਹੋਏ ਤਾਂ ਉਸ ਬੰਦੇ ਨਾਲ਼ ਤੁਹਾਡਾ ਗੁੱਸਾ ਹੀ ਅੜਿਆ ਬੈਠਾ ਰਹਿੰਦੇ । ਚਾਹੇ ਉਸ ਨਾਲ਼ ਗੱਲ ਕਰਨ ਨੂੰ ਕਿੰਨਾ ਹੀ ਦਿਲ ਕਿਉਂ ਨਾ ਕਰ ਰਿਹਾ ਹੋਵੇ ਤਾਂ ਵੀ ਆਪਾਂ ਆਪਣੀ ਅਣਖ ਨੂੰ ਮੁੱਖ ਰੱਖਦੇ ਹਾਂ ਪਰ ਬੁਲਾਉਂਦੇ ਨਈ ਕੁਝ ਨਹੀਂ ਜਾਂਦਾ ਦੋਸਤੋ ਜੇ ਰੁੱਸਿਆਂ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ