More Punjabi Kahaniya  Posts
ਪਛਤਾਵੇ ਦੀ ਅੱਗ


ਤਿੰਨ ਨੂੰਹਾਂ ਪੁੱਤ..ਪੜ ਲਿਖ ਕੇ ਸ਼ਹਿਰ ਵੱਸ ਗਏ..
ਪਰ ਬੀਜੀ ਪੁਸ਼ਤੈਨੀ ਘਰ ਨਾਲੋਂ ਮੋਹ ਨਾ ਤੋੜ ਸਕੀ..ਜਮੀਨ ਵੰਡ ਦਿੱਤੀ..ਬੱਸ ਦੋ ਕੂ ਵਿਘੇ ਕੋਲ ਰੱਖ ਲਏ..!

ਵੱਡੀ ਨੂੰਹ..ਬੜੀ ਹੀ ਮਿੱਠ ਬੋਲੜੀ..ਜਦੋਂ ਵੀ ਸ਼ਹਿਰੋਂ ਆਉਂਦੀ ਉਸ ਜੋਗਾ ਕਿੰਨਾ ਕੁਝ ਲੈ ਕੇ ਆਉਂਦੀ..!

ਵਿਚਲੇ ਨੂੰਹ-ਪੁੱਤ..ਰੱਬ ਦੇ ਨਾਮ ਵਾਲੇ..ਉਚੇਚਾ ਤੀਰਥਾਂ ਦਾ ਪ੍ਰਸ਼ਾਦ ਦੇਣ ਪਿੰਡ ਆਉਂਦੇ..ਫੇਰ ਕਿੰਨੀਆਂ ਗੱਲਾਂ ਕਰਦੇ ਤੇ ਆਥਣ ਵੇਲੇ ਪਿਛਾਂਹ ਪਰਤ ਜਾਂਦੇ!

ਸਭ ਤੋਂ ਛੋਟੀ..
ਨਿੱਰੀ ਅੱਗ ਦੀ ਨਾਲ਼..ਅਗਲੇ ਦੇ ਮੂੰਹ ਤੇ ਸਿਧੀ ਗੱਲ ਮਾਰਨ ਵਾਲੀ..ਜਦੋਂ ਵੀ ਪਿੰਡ ਆਉਂਦੀ ਤਾਂ ਦੋਵੇਂ ਆਪਸ ਵਿਚ ਲੜ ਪੈਂਦੀਆਂ..ਆਖਰੀ ਵਾਰ ਆਈ ਤਾਂ ਬੀਜੀ ਨੂੰ ਮਿੱਠਾ ਖਾਣ ਤੋਂ ਡੱਕਿਆ..ਗੱਲ ਵਿਗੜ ਗਈ..ਤੁਰੀ ਜਾਂਦੀ ਹੋਈ ਨੂੰ ਬੀਜੀ ਪਿੱਛਿਓਂ ਉਚੀ ਸਾਰੀ ਵਾਜ ਮਾਰ ਆਖਣ ਲੱਗੀ..”ਮਰਦੀ ਵੀ ਹੋਵਾਂਗੀ ਤਾਂ ਵੀ ਤੇਰੇ ਹੱਥ ਦਾ ਪਾਣੀ ਨਾ ਪਿਉਂ..ਏਨੀ ਗੱਲ ਯਾਦ ਰੱਖੀਂ”

ਇੱਕ ਦਿਨ ਸਵੱਖਤੇ ਖੇਤਾਂ ਵੱਲ ਨੂੰ ਜਾਂਦੀ ਹੋਈ ਬੀਜੀ ਨੂੰ ਚੱਕਰ ਆਇਆ..ਓਥੇ ਹੀ ਭੁੰਝੇ ਡਿੱਗ ਗਈ..!
ਪਿੰਡ ਵਾਲਿਆਂ ਵੱਡੀ ਨੂੰ ਸੁਨੇਹਾਂ ਘੱਲ ਦਿੱਤਾ..ਅੱਗਿਓਂ ਆਖਣ ਲੱਗੀ ਕੇ ਆਇਆ ਨੀ ਜਾਣਾ..ਨਿਆਣਿਆਂ ਦੇ ਪੇਪਰ ਚੱਲਦੇ ਨੇ..ਦੋ ਤਿੰਨ ਦਿਨ ਸਾਂਭ ਲਵੋਂ ਫੇਰ ਵੇਖਾਂਗੇ..!

ਮਗਰੋਂ ਵਿਚਲੀ ਦਾ ਫੋਨ ਆਇਆ ਕੇ ਸਾਡੀ ਗੱਡੀ ਹੁਜ਼ੂਰ ਸਾਬ ਪਹੁੰਚਣ ਹੀ ਵਾਲੀ ਏ..ਹੁਣ ਤੇ ਯਾਤਰਾ ਤੋਂ ਪਰਤਣ ਮਗਰੋਂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਪਛਤਾਵੇ ਦੀ ਅੱਗ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)