More Punjabi Kahaniya  Posts
ਵਹਿਮ-ਭਰਮ… ਧੰਜਲ ਜ਼ੀਰਾ।


—-:::—ਵਹਿਮ-ਭਰਮ—:::—-

ਬੜੀ ਪੁਰਾਣੀ ਗੱਲ ਆ, ਜਦੋਂ ਬਿੱਲੀ ਨੇ ਰਾਹ ਦੇ ਅੱਗੋਂ ਲੰਘ ਜਾਣਾ ਤਾਂ ਲੋਕਾਂ ਕਹਿਣਾ ਕਿ ਬਿੱਲੀ ਰਾਹ ਕੱਟ ਗਈ ਆ, ਹੁਣ ਕੋਈ ਕੰਮ ਨਹੀਂ ਬਣਨਾ ਜਾਂ ਕੋਈ ਖਾਲੀ ਭਾਂਡਾ ਮੱਥੇ ਲੱਗ ਜਾਣਾ ਤਾਂ ਲੋਕਾਂ ਕਹਿਣਾ ਇਹ ਮਾੜਾ ਹੁੰਦਾ ਜਾਂ ਕੋਈ ਸ਼ਿਕ ਮਾਰ ਦੇਵੇ ਤਾਂ ਕਹਿਣਾ ਕਿ ਹੁਣ ਕੰਮ ਨਹੀਂ ਬਣਨਾ।
ਏਦਾਂ ਹੀ ਇਕ ਪਿੰਡ ਚ’ ਮੱਖਣ ਸਿੰਘ ਨਾਂ ਦਾ ਇਕ ਬੰਦਾ ਰਹਿੰਦਾ ਸੀ। ਜਿਹੜਾ ਕਿ ਇਹ ਵਹਿਮਾਂ-ਭਰਮਾਂ ਤੋਂ ਕੋਹਾਂ ਦੂਰ ਸੀ। ਤੇ ਜੇ ਕੋਈ ਉਹਦੇ ਸਾਹਮਣੇ ਵਹਿਮ-ਭਰਮ ਕਰਦਾ ਵੀ ਤਾਂ ਓਹ ਉਹਨਾਂ ਨੂੰ ਸਮਝੌਂਦਾ ਕਿ ਏਨ੍ਹਾਂ ਵਹਿਮਾਂ-ਭਰਮਾਂ ਚ ਕੁੱਝ ਨਹੀਂ ਰੱਖਿਆ ਜੋ ਹੋਣਾ ਓਹੀ ਹੋਣਾ।
ਇਕ ਵਾਰ ਉਸ ਨਾਲ ਇਕ ਬਜੁਰਗ ਔਰਤ ਜਿਦਣ ਲੱਗ ਪਈ ਕਿ ਆ ਵਹਿਮ- ਭਰਮ ਨਹੀਂ ਸੱਚ ਆ, ਤਾਂ ਮੱਖਣ ਸਿੰਘ ਨੇ ਉਸ ਬਜੁਰਗ ਔਰਤ ਨੂੰ ਕਿਹਾ ਕਿ ਤੁਸੀਂ ਸਬੂਤ ਕਰ ਦਿਓ ਕਿ ਇਹ ਵਹਿਮ-ਭਰਮ ਨਹੀਂ ਸਭ ਸੱਚ ਆ ਤਾਂ ਮੈਂ ਮੰਨ ਜਾਵਾਂਗਾ। ਤਾਂ ਉਸ ਬਜੁਰਗ ਔਰਤ ਨੇ ਕੀ ਕੀਤਾ ਜਿਸ ਦਿਨ ਮੱਖਣ ਸਿੰਘ ਨੇ ਸ਼ਹਿਰ ਨੌਕਰੀ ਦਾ ਪਤਾ ਕਰਨ ਜਾਣਾ ਸੀ, ਤਾਂ ਉਸਨੇ ਪਹਿਲਾਂ ਤਾਂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਵਹਿਮ-ਭਰਮ… ਧੰਜਲ ਜ਼ੀਰਾ।”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)