ਸਕੂਲ ਜਾਣ ਦੀ ਖੁਸ਼ੀ ਤੇ ਸਕੂਲੋਂ ਆਉਣ ਦਾ ਦੁੱਖ
ਕਿਉਂ ਕੀ ਓਸ ਨੂੰ ਮਿਲੀ ਨੀਂ ਮਾਂ ਦੀ ਕੁੱਖ
6 ਸਾਲ ਦੀ ਬੱਚੀ ਜੋ ਸਕੂਲ ਪੜਦੀ ਸੀ ਹਜੇ ਓ ਪਹਿਲੀ ਕਲਾਸ ਵਿੱਚ ਸੀ ਪਹਿਲੀ ਕਲਾਸ ਵਾਲੇ ਜਵਾਕਾ ਨੂੰ ਤਾਂ pencil ਫੜਨੀ ਨੀਂ ਆਓਂਦੀ ਓਹਨਾ ਨੂੰ ਏ ਸਬ ਓਸ ਦੀ ਮਾਂ ਸਿਖਾਉਂਦੀ ਏ ਪਰ ਓਸ ਦੇ ਕੋਲ ਮਾਂ ਨਈਂ ਸੀ
6 ਸਾਲ ਦੀ ਬੱਚੀ ਦਾ ਨਾਮ ਜਸਲੀਨ ਕੌਰ ਸੀ ਜਿਸ ਦੀ ਅਸਲੀ ਮਾਂ ਦੀ ਮੌਤ heart attack ਨਾਲ ਹੋ ਗਈ ਸੀ | ਓਸ ਦੇ ਪਿਓ ਨੇ ਦੂਜਾ ਵਿਆਹ ਕਰਵਾਲੇਆ | ਓਸ ਦਾ ਨਾਂ ਮਨਜੀਤ ਕੌਰ ਸੀ ਮਨਜੀਤ ਕੌਰ ਜਸਲੀਨ ਕੌਰ ਨੂੰ ਆਪਣੀ ਕੁੜੀ ਸਮਜਦੀ ਨਈਂ ਸੀ ਘਰ ਵਿੱਚ ਮਾਂ ਦੀ ਚਲਦੀ ਸੀ ਤਾਂ ਬਾਪੂ ਵੀ ਆਪਣੀ ਕੁੜੀ ਦੀ ਵਾਰ ਨਹੀਂ ਕਰਾ ਸਕਦਾ ਸੀ ਓ ਉਸ ਨੂੰ ਬਓਤ ਪੇੜੇ ਤਰੀਕੇ ਨਾਲ ਟ੍ਰੀਟ ਕਰਦੀ ਸੀ ਓ ਉਸ ਨੂੰ ਮਾਰਦੀ ਕੁਟਦੀ ਘਰ ਦੇ ਕੰਮ ਉਸ ਤੋਂ ਕਰਵਾਉਂਦੀ ਸੀ ਜਸਲੀਨ ਕੌਰ ਨੇ ਕਈ ਵਾਰ ਨਾਂ ਕਰਨੀ ਕੰਮ ਤੋਂ ਪਰ ਓਹਦੀ ਮਾਂ ਦਾ ਦਿੱਲ ਪੱਥਰ ਬਣ ਗਿਆ ਸੀ ਜਸਲੀਨ ਕੌਰ ਮੁਟਿਆਰ ਹੋ ਗਈ ਸੀ ਪਰ ਉਸ ਦੀ ਮਾਂ ਦਾ ਓਹੀ ਹਾਲ ਰਿਹਾ ਓਸ ਦੀ ਮਾਂ ਨੇ ਆਪਣੀ ਧੀ ਦੇ ਜਿਸਮ ਨੂੰ ਵੇਚ ਦਿੱਤਾ ਓਸ ਨੇ ਆਪਣੀ ਧੀ ਦੀ ਜ਼ਿੰਦਕੀ ਨੂੰ ਨਰਕ ਬਣਾ ਦਿੱਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
harjot singh
bai g tusi mera name ni show kita eh story main likhi vai aa g
ਨਵਨੀਤ ਸਿੰਘ
ਵੀਰ ਜੀ ਸਤਿ ਸ੍ਰੀ ਅਕਾਲ ਮੈਂ ਮੇਰੀਆਂ ਕਹਾਣੀਆਂ ਅਪਰੂਵ ਕਿਉਂ ਨਹੀਂ ਹੁੰਦੀਆਂ ਕਿਰਪਾ ਕਰਕੇ ਜਾਣਕਾਰੀ ਦਿਓ । ਜੇਕਰ ਗਲਤ ਲਿਖਿਆ ਹੁੰਦਾ ਤਾਂ ਸਲਾਹ ਦੇਣ ਦੀ ਖੇਚਲ ਕਰਨਾ ਕੋਸਿਸ ਕਰਾਂਗਾ ਵਧੀਆ ਲਿਖਣ ਦੀ ਧੰਨਵਾਦ ਜੀ।