*ਗੁਰੂ ਰੂਪੀ ਸਾਧ ਸੰਗਤ ਜੀ ਇਸ ਵਾਰ ਆਪਣੇ ਗੁਰਦੁਆਰੇ ਦੀ ਗੋਲਕ 70 ਹਜਾਰ ਰੁਪਏ ਨਿਕਲੀ ਹੈ ਸਭ ਖਰਚੇ ਕੱਢ ਕਿ 50 ਹਜਾਰ ਰੁਪਏ ਦੀ ਬੱਚਤ ਹੋਈ ਹੈ। ਮਾਇਆ ਦਾ ਬਹੁਤ ਸਹਿਯੌਗ ਦਿਤਾ ਸੰਗਤਾਂ ਨੇ ਇਸੇ ਤਰਾਂ ਹੀ ਮਾਇਆ ਦੇ ਖਜ਼ਾਨੇ ਭਰਪੂਰ ਕਰਦੇ ਰਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਇਹ ਸਭ ਇੱਕੋ ਸਾਹੇ ਗੁਰਦੁਆਰੇ ਦਾ ਪ੍ਰਧਾਨ ਬੋਲ ਰਿਹਾ ਸੀ* * *ਇਹ ਸਾਰੇ ਬੋਲ ਮੇਰੇ ਕੰਨਾ ਵਿੱਚ ਵੀ ਪਏ ਮੈਂ ਆਪਣੇ ਮੈਡੀਕਲ ਸਟੋਰ ਤੇ ਬੈਠਾ ਸੀ ਜੋ ਬਿਲਕੁਲ ਗੁਰਦੁਆਰੇ ਦੇ ਨਾਲ ਹੈ* *ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਆਉਂਦਿਆਂ ਬੋਲਿਆ ! ਡਾਕਟਰ ਸਾਬ੍ਹ ਦੋ ਖੁਰਾਕਾਂ ਮੈਨੂੰ ਵੀ ਬਣਾ ਦਿਓ! *ਅੰਕਲ ਪਹਿਲਾਂ ਸਾਨੂੰ ਦਵਾਈ ਦਿਓ ਪਾਪਾ ਘਰ ਉਡੀਕਦੇ ਹੋਣਗੇ ਮੈਂ ਜਲਦੀ ਨਾਲ ਬੱਚਿਆਂ ਨੂੰ ਦਵਾਈ ਦਿੱਤੀ ਤੇ ਜਾਣ ਲਈ ਕਿਹਾ* *ਬੱਲੇ ਡਾਕਟਰ ਸਾਬ੍ਹ ਤੇਰੇ ਸਾਹਮਣੇ ਪ੍ਰਧਾਨ ਖੜਾ ਗੁਰਦੁਆਰੇ ਦਾ ਤੇ ਤੂੰ ਪਹਿਲਾਂ ਆਹ ਘਸੇ ਪੁਰਾਣੇ ਕੱਪੜੇ ਪਾਈ ਬੱਚਿਆਂ ਨੂੰ ਦਵਾਈ ਦੇ ਤੋੜ ਤਾਂ ਨਾ ਸਾਡੇ ਤੋਂ ਕੋਈ ਗੁਨਾਹ ਹੋਇਆ* *ਜਾਂ ਤੇਰੇ ਖਾਸ ਸੀ ਬੱਚੇ ਜਿੰਨਾ ਕੋਲੋ ਤੂੰ ਪੈਸੇ ਵੀ ਨਹੀਂ ਲਏ ! ਪ੍ਰਧਾਨ ਨੇ ਹੱਸਦੇ ਹੋਏ ਟਿੱਚਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ