More Punjabi Stories  Posts
ਮਾਫੀ


ਯੁਨੀਵਰਸਿਟੀ ਵਿੱਚ ਪਤਾ ਨੀ ਕਿੱਦਾ ਰੱਬ ਦੀ ਮਿਹਰ ਨਾਲ ਦਾਖਲਾ ਮਿਲ ਗਿਆ । ਸਾਰੇ ਲੋਕ ਇੰਂਸਟਾਗਰਾਮ ਚਲਾਉਣ ਵਾਲੇ ਤੇ ਮੈ ਫੇਸਬੁੱਕ। ਦੋਸਤਾ ਦੇ ਕਹਿਣ ਤੇ ਮੈ ਵੀ ਇਸ ਨੂੰ ਵਰਤਣ ਲੱਗ ਪਿਆ । ਇੰਂਸਟਾਗਰਾਮ ਤੇ ਕਾਫੀ ਸਾਰੇ ਦੋਸਤ ਬਣ ਗਏ ਉਹਨਾ ਵਿੱਚੋ ਇੱਕ ਕੜੀ ਨਾਲ ਕਾਫੀ ਵਧੀਆ ਦੋਸਤੀ ਪੈ ਗਈ। ਮੈ ਉਸਨੂੰ ਕਦੇ ਨੀ ਦੇਖਿਆ ਤੇ ਮੈਨੂੰ ਉਸ ਨਾਲ ਪਿਆਰ ਹੋ ਗਿਆ । ਉਹ ਮੈਨੂੰ ਯੁਨੀਵਰਸਿਟੀ ਮਿਲਣ ਵੀ ਆਏ ਪਰ ਜਦੋ ਮੈਨੂੰ ਪਤਾ ਲੱਗਾ ਕਿ ਉਹਨਾ ਦੀ ਜਿੰਦਗੀ ‘ਚ ਕੋਈ ਹੈ ਤਾ ਮੈ ਦੁੱਖੀ ਹੋ ਕੇ ਆਪਣੇ ਪੈਰਾ ਤੇ ਮੁੜ ਪਿਆ । ਉਹਨਾ ਪਤਾ ਨੀ ਕਿਵੇ ਪਤਾ ਲੱਗ ਗਿਆ ਕਿ ਮੈ ਦੁੱਖੀ ਆ ਸ਼ਾਇਦ ਸੱਚੇ ਦੋਸਤਾ ਦੀ ਇਹੀ ਨਿਸ਼ਾਨੀ ਆ। ਕਾਫੀ ਦਿਨ ਬਹਾਨੇ ਮਾਰਨ ਤੋ ਬਾਅਦ ਮੈ ਉਹਨੂੰ ਸੱਚ ਦੱਸ ਦਿਤਾ। ਫਿਰ ਉਹਨੂੰ ਤੇ ਉਸਦੀ ਇੱਕ ਸਹੇਲੀ ਜੋ ਮੇਰੇ ਨਾਲ ਇੰਂਸਟਾਗਰਾਮ ਤੇ ਸੀ ਮੈ ਉਹਨਾ ਨੂੰ ਸੌਹ ਪਵਾ ਕੇ ਖੁਦ ਨੂੰ ਉਹਨਾ ਕੋਲੋ ਬਲੋਕ ਕਰਾ ਲਿਆ । ਰਾਤ ਰੋਂਦਿਆ ਦੀ ਲੱਗ ਗਈ ਤੇ ਸਵੇਰ ਨੂੰ ਉਸਦੀ ਸਹੇਲੀ ਦਾ ਮੈਸੇਜ ਆਇਆ ਪਿਆ ਸੀ ਕਿ ਉਸਦਾ ਜੀਵਣ ਸਾਥੀ ਉਸਨੂੰ ਧੋਖਾ ਦੇ ਗਿਆ ਤੇ ਤੁਸੀ ਉਸ ਨੂੰ ਸਮਝਾਓ ਉਹ ਬਹੁਤ ਦੁਖੀ ਆ । ਮੈ ਉਸਨੂੰ ਸਮਝਾਇਆ ਤੇ ਉਸਦਾ ਮੂਡ ਸਹੀ ਕਰਨ ਲਈ ਆਪਣਾ ਦੁਖ ਛਿਪਾ ਕੇ ਉਸਨੂੰ ਹਸਾਉਣਾ ਸ਼ੁਰੂ ਕਰ ਦਿੱਤਾ । ਹੋਲੀ -ਹੋਲੀ ਅਸੀ ਇੱਕ ਹੋ ਗਏ ਦੋਨਾ ਦਾ ਇੱਕ ਦੂੱੱਜੇ ਲਈ ਬਹੁਤ ਪਿਆਰ । ਮੈ ਆਪਣਾ ਇੰਂਸਟਾਗਰਾਮ ਪਾਸਵਰਡ ਉਸਨੂੰ ਉਸਦੇ ਬਿਨਾ ਮੰਗਣ ਤੋ ਦੇ ਦਿੱਤਾ ਫਿਰ ਉਹਨਾ ਵੀ ਇੰਦਾ ਹੀ ਕੀਤਾ । ਮੇਰਾ ਇੱਕ ਦੋਸਤ ਉਸਨੇ ਮੇਰਾ ਇੰਂਸਟਾਗਰਾਮ ਪਾਸਵਰਡ ਮੰਗਿਆ ਮੈ ਦੇ ਦਿੱਤਾ ਕਿਉਕਿ ਮੋਬਾਇੰਲ ਨੰ ਹੋਣ ਕਰਕੇ ਅਸੀ ਵਾਟਸਅੱਪ ਤੇ ਗੱਲ ਕਰ ਲੈਂਦੇ...

...

Access our app on your mobile device for a better experience!



Uploaded By:breakup story
Uploaded By:Cute Love Story
Uploaded By:happy love story
Uploaded By:Hindi Love Story
Uploaded By:Indian Love Story
Uploaded By:pakistan love story
Uploaded By:Punjabi Love Story
Uploaded By:sad love story
Uploaded By:Urdu Love Story

Related Posts

Leave a Reply

Your email address will not be published. Required fields are marked *

One Comment on “ਮਾਫੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)