ਅੰਦਰਲੀ ਆਵਾਜ਼
ਗਲਤ ਗੱਲ ਹੈ ਜੇ ਕੋਈ ਸੋਚੇ ਕੇ ਮੈ ਆਪਣੇ ਆਪ ਨੂੰ ਬਦਲ ਨੀ ਸਕਦਾ ਹਾਂ ਇਹ ਬਹੁਤ ਗਲਤ ਗੱਲ ਹੈ
ਮੇਰੇ ਖਿਆਲ ਨਾਂਲ ਤੁਸੀ ਆਪਣੇ ਆਪ ਨੂੰ ਉਦੋ ਹੀ ਬਦਲ ਸਕਦੇ ਹੌ ਜਦੋ ਬਦਲਣਾ ਚਾਹੋ ਗੇ ਮੱਤਲਬ ਤੁਹਾਡੇ ਅੰਦਰੋ ਆ ਰਹੀ ਆਵਜ ਸਿਰਫ ਇੱਕ ਹੀ ਹੋਵੇ ਮੈ ਆਪਣੇ ਆਪ ਨੂੰ ਬਦਲਣਾ ਹੈ ਏਥੇ ਮੈ ਤੁਹਾਨੂੰ ਦੱਸ ਦੇਵਾ ਕੇ ਇਹ ਆਵਜ ਤੁਹਾਡੇ ਅੰਦਰੋ ਹਮੇਸ਼ਾ ਹੀ ਆਉਦੀ ਹੈ ਤੇ ਸੁਣਦੇ ਵੀ ਤੁਸੀ ਹਮੇਸ਼ਾ ਹੋ ਪਰ ਤੁਹਾਡੀ ਜਿੰਦਗੀ ਦੇ ਰੋਲੇ ਰੱਪੇ ਕਾਰਨ ਇਹ ਆਵਜ ਮੱਦਮ ਪੈ ਜਾਂਦੀ ਹੈ ਏਨੀ ਮੱਦਮ ਕੇ ਬਿਲਕੁਲ ਨਾਂ ਮਾਤਰ ਹੀ ਰਹਿ ਜਾਂਦੀ ਹੈ ਵੇਸੇ ਵੀ ਸਾਡੀ ਜਿੰਦਗੀ ਵਿੱਚ ਕੋਈ ਚੀਜ ਨਾਂ ਮਾਤਰ ਰਹਿ ਜਾਵੇ ਅਸੀ ਉਸਵੱਲ ਜਿਆਦਾ ਧਿਆਨ ਦੇਣ ਦੀ ਬਜਾਏ ਉਸਤੌ ਨਿਗਾ ਹਟਾ ਲੈਣੇ ਆ
ਖਾਣ ਪੀਣ ਦੀ ਚੀਜ ਹੀ ਲਾ ਲੋ ਜਦੋ ਕਿਤੇ ਘੱਟ ਰਹਿ ਜਾਵੇ ਤਾਂ ਕਹਿ ਦਿਨੇ ਆ ਅੇਸਤੋ ਤਾਂ ਨਾਂ ਹੀ ਹੁੰਦੀ ਤਾਂ ਚੰਗਾ ਸੀ ਮੱਤਲਬ ਉਥੇ ਵੀ ਸਾਡਾ ਹੀ ਸਵਾਰਥ ਖੜਾ ਹੈ
ਹੁਣ ਜੇ ਆਪਾ ਆਪਣੇ ਅੰਦਰੋ ਆਉਦੀ ਆਵਾਜ ਦੇਖਿਏ ਜਿਆਦਾਤਰ ਸਾਡੇ ਲੋਕਾ ਚ ਇਸਨੂੰ ਜਮੀਰ ਦੀ ਆਵਾਜ ਹੀ ਕੇਹਾ ਜਾਂਦਾ ਹੈ ਪਰ ਇਹ ਕੁਝ ਵੀ ਹੋ ਸਕਦਾ ਤੁਹਾਡਾ ਕੋਈ ਚੰਗਾ ਖਿਆਲ ਜਾਂ ਤੁਹਾਡੀ ਚੰਗੀ ਸੰਗਤ ਦਾ ਸੰਸਕਾਰ ਜੋ ਭਾਵੇ ਕੁਝ ਦਿਨਾਂ ਦਿਉ ਕੀਉ ਨਾ ਹੋਵੇ ਇਹ ਇੱਕ ਸਿਗਨੰਲ ਦੀ ਤਰਾਂ ਸਾਡੇ ਚ ਕੰਮ ਕਰਦੀ ਹੈ ਨਾਂ ਕੇ ਸਨੂੰ ਮੁਕੰਮਲ ਬਦਲਣ ਜਾਂ ਕੁਝ ਬਣੋਣ ਚ ਸਹਾਈ ਹੋਵੇ ਬਣਨਾ ਬਦਲਨਾਂ ਇਹ ਸਾਡਾ ਆਪਣਾ ਕੰਮ ਹੈ
ਹੁਣ ਮੈ ਮੁੜ ਆਪਣੀ ਗੱਲ ਤੇ ਆਉਦਾ ਹਾਂ ਕੇ ਤੁਹਾਡੇ ਅੰਦਰੋ ਆ ਰਹੀ ਆਵਾਜ ਇਕ ਹੀ ਹੋਵੇ ਕੇ ਮੈ ਆਪਣੇ ਆਪ ਨੂੰ ਬਦਲਣਾ ਹੈ ਵੇਸੇ ਜੋ ਗੁਰਬਾਣੀ ਪੜਦਾ ਸੁਣਦਾ ਜਾ ਲਿਖਦਾ ਹੈ ਉਹ ਇਸ ਇੱਕ ਦੀ ਗੱਲ ਨੂੰ ਥੋੜਾ ਵਦਿਆ ਤਰੀਕੇ ਨਾਂ ਸਮਜ ਸਕਦਾ ਇੱਕ ਆਵਾਜ ਤੋ ਭਾਵ ਸਿਰਫ ਰੱਬ ਜਾ ਗੁਰੂ ਜਾ ਗੁਰਬਾਣੀ ਦੀ ਆਵਾਜ ਹੀ ਨਹੀ ਇੱਕ ਸਾਡੇ ਮੰਨ ਦੀ ਟਿਕਾ ਅਵਸਥਾ ਵੀ ਹੋ ਸਕਦੀ ਹੀ ਜਾ ਕਹਿ ਲੋ ਮੰਨ ਦੀ ਹੀ ਆਵਾਜ ਜਾ ਜਿਵੇ ਆਪਾ ਪਹਿਲਾ ਕੇਹਾ ਕੇ ਖਿਆਲ ਜਾਂ ਕੋਈ ਸੰਸਕਾਰ ਪਰ ਸਾਨੂੰ ਲੋੜ ਹੈ ਟਿਕਾਵ ਦੀ ਕੁਉਕੇ ਟਿਕਨਾ ਬਹੁਤ ਜਰੂਰੀ ਕੁਝ ਵੀ ਸਿਖਣਾ ਹੋਵੇ ਪਹਿਲਾਂ ਟਿਕ ਕੇ ਬੈਠਣਾ ਬਹੁਤ ਜਰੂਰੀ ਸਮਜਿਆ ਜਾਂਦਾ ਕਿਸੇ ਬੱਚੇ ਨੂੰ ਟਿਕੋਣਾ ਹੋਵੇ ਤਾਂ ਕੁਝ ਨਾਂ ਕੁਝ ਲਾਲਚ ਦੇ ਕੇ...
...
ਟਿਕਾਇਆ ਜਾਂਦਾ ਠੀਕ ਏਸੇ ਤਰਾਂ ਆਪਣੇ ਆਪ ਨੂੰ ਕਿਸੇ ਵੀ ਵਦਿਆ ਜੇ ਵਿਚਾਰ ਨਾਂ ਟਿਕੋਣ ਦੀ ਕੋਸ਼ਿਸ ਜਾਰੀ ਰੱਖੋ ਵੇਸੇ ਟਿਕਾਵ ਲੀ ਸੱਬ ਤੋ ਵਦਿਆ ਸਬਰ ਰੱਖਣ ਨੂੰ ਮੰਨਿਆ ਗਿਆ ਪਰ ਸਬਰ ਕਰਣਾ ਜਾ ਰੱਖਣਾ ਗੱਲ ਥੋੜੀ ਦੂਰ ਦੀ ਹੈ ਅਜੇ ਅਸੀ ਏਥੇ ਪਹਿਲੀ ਮੁੰਡਲੀ ਜਾਣਕਾਰੀ ਦੀ ਗੱਲ ਕਰ ਰਹੇ ਹਾਂ ਕੇ ਆਪਣੇ ਆਪ ਨੂੰ ਨਾਂ ਬਦਲ ਸਕਣ ਦਾ ਵਿਚਾਰ ਕਿਵੇ ਦੀਰ ਕਿਤਾ ਜਾਵੇ ਵੇਸਾ ਹੈ ਇਹ ਵੀ ਇੱਕ ਤਰਾਂ ਦਾ ਵਹਿਮ ਮਤਲਬ ਸਾਡਾ ਆਪਣੇ ਆਪ ਨੂੰ ਨਾਂ ਬਦਲ ਸਕਣ ਦਾ ਵਿਚਾਰ ਇੱਕ ਵਹਿਮ ਤੋ ਸਿਵਾ ਕੁਝ ਨੀ ਹੈ ਥੋੜਾ ਪਿਆਰ ਕਰੋ ਆਪਣੀ ਜਿੰਦਗੀ ਨੂੰ ਥੋੜਾ ਹੋਸਲਾ ਦੇਉ ਆਪਣੇ ਆਪ ਨੂੰ ਫੈਸਲਾ ਕਰੋ ਜਿੰਦਗੀ ਤੇ ਮੋਤ ਚੋ ਇੱਕ ਚੀਜ ਦਾ ਚੁਨਾਵ ਹਾਂਜੀ ਦੋਹਾ ਵਿਚੋ ਇੱਕ ਚੀਜ ਹੀ ਜਰੂਰੀ ਹੈ ਤੁਹਾਡੇ ਲੀ ਵੈਸੇ ਤਾਂ ਮਰਨਾਂ ਵੀ ਸੱਬ ਨੇ ਹੈ ਤੇ ਆਉਖੇ ਸਾਉਖੇ ਜਿੰਦਗੀ ਜਿਉਣੀ ਵੀ ਸੱਬ ਨੇ ਹੈ ਪਰ ਤੁਸੀ ਇੱਕ ਗੱਲ ਸੋਚਲੋ ਕੇ ਜਿੰਦਗੀ ਹੈ ਤਾਂ ਜਿਉਣਾ ਵੀ ਹੈ ਸਿਰਫ ਜਿਉਣਾ ਸਾਹ ਲੈਣਾ ਹੀ ਨਹੀ ਬਹੁਤ ਕੁਝ ਕਰ ਸਕਣਾ ਜਾਂ ਕਰਦੇ ਰਹਿਣਾ ਵੀ ਜਿੰਦਗੀ ਹੈ ਰੱਬ ਨਾਂ ਕਰੇ ਕਿਸੇ ਦਿੰਨ ਤੁਸੀ ਬਿਨਾਂ ਵਜਾ ਕਿਸੇ ਝੋਠੇ ਕੇਸ ਚ ਫੱਸ ਜੋ ਤੇ ਫਾਸੀ ਦੀ ਸਜਾ ਸਣਾ ਦਿਤੀ ਜਾਵੇ ਹਫਤੇ ਬਾਦ ਤੁਹਾਨੂੰ ਫਾਂਸੀ ਲਗਣੀ ਤਹਿ ਜੋ ਜਾਵੇ ਪਰ ਦੋ ਤਿੰਨ ਦਿੰਨ ਬਾਦਾ ਤੁਹਾਡੇ ਹੱਕ ਵਿੱਚ ਕੋਈ ਗਵਾਹੀ ਦੇ ਜਾਵੇ ਤੇ ਤੁਸੀ ਬਾਹਾਰ ਆ ਕੇ ਜਿੰਦਗੀ ਦੇਖੋ ਗੇ ਜਾਂ ਮੋਤ ਮਤਲਬ ਤੁਹਾਨੂੰ ਮੋਤ ਤੋ ਬਾਦ ਦੀ ਜਿੰਦਗੀ ਤੇਖ ਕੇ ਬਹੁਤ ਖੁਸ਼ੀ ਹੋਵੇਗੀ ਪਰ ਇਹ ਖੁਸ਼ੀ ਕੁਝ ਪਲਾਂ ਬਾਦ ਹੀ ਖਦਮ ਹੌ ਜਾਵੇਗੀ ਕੇ ਹਾਂ ਸੀ ਤਾਂ ਮੈ ਮਿਰਦੋਸ਼ ਛੱਡਣਾ ਤਾਂ ਪੈਣਾ ਹੀ ਸੀ ਪਰ ਨਹੀ ਦੋਸਤ ਜਿੰਦਗੀ ਕਦੋ ਵੀ ਹੱਥੋ ਨਿਕਲ ਸਕਦੀ ਹੈ ਇਹ ਬਹੁਤ ਵੱਡੀ ਸਚਾਈ ਹੈ ਜੇ ਤੂੰ ਜਿੰਦਗੀ ਦਾ ਆਸ਼ਕ ਹੈ ਜੇ ਆਸ਼ਕ ਨਹੀ ਬਣਿਆ ਤਾਂ ਬਣ ਕੇ ਦੇਖ ਆਪਣੇ ਆਪ ਨੂੰ ਬਲਣਾ ਵਿ ਇਸ਼ਕ ਹੀ ਆ ਇੱਕ ਬਦਲ ਜਾਂ ਕੀ ਜਾਂਦਾ ਤੇਰਾ ਜੇ ਆਪਣੀ ਹੀ ਜਿੰਦਗੀ ਨੂੰ ਆਪਣੇ ਢੰਗ ਨਾਂ ਜੀਲੇਗਾਂ ! ਅਲਵਿਦਾ ✌
ਸੁੱਖ 😊whatsap👉+60 18-318 6824
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Ninder SinghUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਵੀਹ ਸਾਲ ਪੁਰਾਂਣੀ ਗੱਲ ਹੈ ਮੈੰ ਉਦੋੰ ਗੜਸ਼ੰਕਰ ਲਾਗੇ ਖਾਦ ਫ਼ੈਕਟਰੀ ਚ ਅਕਾਊੰਟੈੰਟ ਦੀ ਨੌਕਰੀ ਕਰਦਾ ਸਾਂ।ਸਾਡੇ ਦਫਤਰ ਵਿੱਚ ਗੁਰਨਾਮ ਸਿੰਘ ਟਾਈਪਿਸਟ ਲੱਗਾ ਹੋਇਆ ਸੀ ਜੋ ਮਿਲਟਰੀ ਦਾ ਰਿਟਾਇਰ ਸੂਬੇਦਾਰ ਸੀ।ਉਸ ਨੇ ਆਪਣੀ ਘਰ ਗ੍ਰਹਿਸਤੀ ਦੀ ਇਕ ਬਾਤ ਪਾਈ ਸੀ ਜੋ ਅਜੋਕੇ ਮਾਹੌਲ ਤੇ ਵੀ ਢੁਕਦੀ ਹੈ। ਜਦੋੰ ਗੁਰਨਾਮ ਸਿੰਘ Continue Reading »
ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿਚ ਅਦਾਲਤ ਵਿਚ ਮੁਕੱਦਮਾ ਕਰ ਦਿਤਾ ਕਿ ਸਾਡੇ ਬਜੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀ ਸੀ ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈ-ਇਸ ਮਗਰੋਂ ਜੋ ਕੁਝ ਹੋਇਆ,ਉਹ ਜਾਨਣ Continue Reading »
ਓਸਨੂੰ ਸਾਰੇ ਬੱਬਰ ਸ਼ੇਰਨੀ ਗੁਰਦੀਪ ਕੌਰ ਦੇ ਨਾਮ ਨਾਲ ਜਾਣਦੇ ਹਨ ਜੇਕਰ ਓਥੇ ਓਸਦਾ ਕੋਈ ਇੱਕਲਾ ਨਾਮ ਗੁਰਦੀਪ ਕੌਰ ਲੈਂਦਾ ਤਾਂ ਓਥੋਂ ਦੇ ਵਸਨੀਕ ਮੂੰਹ ਤੇ ਉਂਗਲ ਰੱਖਣਗੇ ਤੇ ਕਹਿਣਗੇ ਗੁਰਦੀਪ ਕੌਰ ਨਹੀਂ ਬੱਬਰ ਸ਼ੇਰਨੀ ਗੁਰਦੀਪ ਕੌਰ, ਪਿੰਡ ਦਾ ਇੱਕ ਵੀ ਇਨਸਾਨ ਬਿਨ੍ਹਾਂ ਬੱਬਰ ਸ਼ੇਰਨੀ ਗੁਰਦੀਪ ਕੌਰ ਤੋਂ ਨਹੀਂ ਬੁਲਾਂਵਦਾ Continue Reading »
ਹਿਸਾਬ ਬਰਾਬਰ ************* (ਅੰਮ੍ਰਿਤਾ ਸਰਾਂ) ਸਾਡੇ ਰੰਗਲੇ ਟਾਈਮ ਕੁੰਢੀਆਂ ਮੁੱਛਾਂ ਵਾਲੇ ਸਰਦਾਰ ਮੁੰਡੇ ਹੁੰਦੇ ਸੀ,ਖੈਰ ,ਹੁਣ ਵੀ ਮੁੱਛਾਂ ਤੇ ਪੱਗਾਂ ਦਾ ਟਰੈਂਡ ਆਇਆ ਹੋਇਆ,,ਓਦੋਂ ਹਰ ਕੁੜੀ ਦਾ ਸੁਪਨਾ ਇਹੀ ਹੁੰਦਾ ਸੀ ,,ਸਾਡੇ ਸਰਦਾਰ ਜੀ ਵੀ ਕੁੰਢੀਆਂ ਮੁੱਛਾਂ ਤੇ ਪਟਿਆਲਾ ਸ਼ਾਹੀ ਪੇਚਾਂ ਵਾਲੀ ਸੋਹਣੀ ਪੱਗ ਲਈ ਮਸ਼ਹੂਰ ਸਨ ,,ਇਹਨਾਂ ਦੇ ਪਿੰਡ Continue Reading »
ਰਮਾ ਦੀ ਬਰਾਤ ਆਈ ਤਾਂ, ਸਜੀ ਹੋਈ ਕੋਠੀ ਵਾਜਿਆਂ ਦੀ ਅਵਾਜ਼ ਨਾਲ ਹੋਰ ਵੀ ਰੁਸ਼ਨਾ ਗਈ। ਸਾਰਿਆਂ ਦੇ ਮੁਖੜਿਅਆਂ ਤੇ ਖੁਸ਼ੀ ਝੂਮ ਰਹੀ ਸੀ । ਕੁੜੀਆਂ ਰਮਾ ਨੂੰ ਜੈ ਮਾਲਾ ਲਈ ਲੈਂ ਕੇ ਜਾਣ ਲਈ ਕਾਹਲੀਆਂ ਪੈ ਰਹੀਆਂ ਸੀ। ਉਸਦਾ ਸੋਨੇ ਦਾ ਸੈੱਟ ਲੱਭ ਨਹੀਂ ਰਿਹਾ ਸੀ। ਰਮਾ ਦੀ ਮੰਮੀ Continue Reading »
ਮੈਨੂੰ ਕਾਲਜ ਪੜ੍ਹਦੀ ਨੂੰ ਅਜੇ ਮਸਾਂ 6ਕੁ ਮਹੀਨੇ ਹੀ ਹੋਏ ਸਨ ਤੇ ਸਾਡੀ ਰਿਸ਼ਤੇਦਾਰੀ ਚ ਮੇਰੇ ਰਿਸ਼ਤੇ ਨੂੰ ਲੈਕੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਇਕ ਦਿਨ ਭੂਆ ਦੀ ਕੁੜੀ ਆਪਣੇ ਸ਼ਰੀਕੇ ਚ ਦਿਓਰ ਦਾ ਰਿਸ਼ਤਾ ਲੈਕੇ ਆਪਣੇ ਘਰਵਾਲੇ ਸਮੇਤ ਸਾਡੇ ਘਰ ਆ ਗਈ ਉਸਨੇ ਮੇਰੀ ਮਾਂ ਨਾਲ ਪਹਿਲਾਂ ਹੀ Continue Reading »
ਕੁਝ ਸਾਲ ਪਹਿਲੇ ਮੈਂ ਤੇ ਮੇਰੀ ਪਤਨੀ ਪਿੰਡ ਛੱਡਕੇ ਇੰਗਲੈਂਡ ਆ ਵਸੇ . ਅਸੀਂ ਦੋਵਾਂ ਨੇ ਬਹੁਤ ਮਿਹਨਤ ਕੀਤੀ . ਇੱਥੇ ਹੀ ਵਾਹਿਗੁਰੂ ਜੀ ਨੇ ਸਾਨੂੰ ਦੋ ਬੇਟੀਆਂ ਦੀ ਦਾਤ ਬਖ਼ਸ਼ਿਸ਼ ਕੀਤੀ. ਪਿੱਛੇ ਇੱਕ ਭੈਣ ਤੇ ਇੱਕ ਭਰਾ ਦਾ ਵਿਆਹ ਵੀ ਕੀਤਾ . ਬੇਬੇ-ਬਾਪੂ ਜੀ ਨੇ ਜੋ ਕਿਹਾ ਮੈਂ ਸਦਾ Continue Reading »
ਕਾਲਜ ਦੀ ਪੜਾਈ ਪੂਰੀ ਕਰਨ ਤੋ ਬਆਦ ਦੀਪੇ ਨੂੰ ਵਿਹਲੀਆ ਖਾਣ ਤੇ ਘੁੰਮਣ ਫਿਰਨ ਦਾ ਵਕਤ ਮਿਲ ਗਿਆ ਦੀਪੇ ਦਾ ਬਾਪੂ ਫੋਜਦਾਰੀ ਪੈਨਸਨ ਆਇਆ ਸੀ ਜੇ ਕੋਈ ਦੀਪੇ ਨੂੰ ਘਰ ਦੇ ਕੰਮ ਬਾਰੇ ਆਖਦਾ ਤਾ ਉਹ ਮੂੰਹ ਫੇਰ ਲੈਦਾ ਉਹ ਸੋਚਦਾ ਬਾਪੂ ਹੁੰਦੇ ਉਸਨੂੰ ਕਿਸੇ ਚੀਜ ਦੀ ਕਮੀ ਨਹੀ ਅਤੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Darshan Rai
Hi