More Punjabi Kahaniya  Posts
ਆਦਤ


ਅੰਮ੍ਰਿਤਸਰ ਜ਼ਿਲ੍ਹੇ ਦੀ ਬਹੁਤ ਪੁਰਾਣੀ ਗੱਲ ਏ,ਇੱਕ ਬੰਦਾ ਆਪਣੀ ਭੈਣ ਦੇ ਸਹੁਰੇ ਗਿਆ , ਅਗਲਿਆਂ ਆਉ ਭਗਤ ਕੀਤੀ , ਦੇਸੀ ਮੁਰਗ਼ਾ ਬਣਾਇਆਂ , ਸ਼ਾਮ ਨੂੰ ਉਚੇਚੀ ਭੱਠੀ ਲਾ ਕੇ ਘਰ ਦੀ ਸਪੈਸ਼ਲ ਦਾਰੂ ਅੱਗੇ ਰੱਖੀ । ਓਹ ਬੰਦਾ ਖ਼ਾਨਦਾਨੀ ਮੁਖ਼ਬਰ ਸੀ, ਅੱਧੀ ਰਾਤ ਉੱਠ ਕੇ ਥਾਣੇ ਜਾ ਵੜਿਆ, ਸਕੇ ਭਣਵਈਏ ਦੀ ਭੱਠੀ ਫੜਾ ਦਿੱਤੀ ਭਲੇਮਾਣਸ ਨੇ ।
ਇੱਕ ਔਰਤ ਨੂੰ ਚੋਰੀ ਦੀ ਆਦਤ ਸੀ , ਆਪਣੀ ਧੀ ਨੂੰ ਮਿਲਣ ਗਈ ,ਚੋਰੀ ਦੀ ਆਦਤ ਉੱਸਲਵੱਟੇ ਲੈਣ ਲੱਗੀ ,ਹੋਰ ਨਾ ਕੁਝ ਸਰਿਆ ਤਾਂ ਅੱਧਾ ਕਿੱਲੋ ਵਾਲਾ ਵੱਟਾ ਚੁੱਕ ਕੇ ਨੇਫ਼ੇ ਚ ਟੰਗ ਲਿਆ , ਜਦੋਂ ਵਾਪਸ ਤੁਰਨ ਵੇਲੇ ਧੀ ਨੂੰ ਗਲ਼ੇ ਲੱਗ ਮਿਲਣ ਲੱਗੀ ਤਾਂ ਵੱਟਾ ਖਿਸਕ ਕੇ ਪੈਰਾਂ ਚ ਜਾ ਪਿਆ । ਧੀ ਨੇ ਹੈਰਾਨਗੀ ਨਾਲ ਪੁੱਛਿਆ ਕਿ ਮਾਂ ਮੇਰੇ ਘਰ ਵੀ ਚੋਰੀ ? ਮਾਂ ਨੇ ਛਿੱਥੀ ਪੈਂਦਿਆਂ ਜਵਾਬ ਦਿੱਤਾ ਕਿ ਲੈ ਧੀਏ, ਤੇਰੀ ਚੀਜ ਤੇਰੇ ਘਰ ਰਹਿਗੀ, ਮੇਰੀ ਹੁੜਕ ਮੱਠੀ ਹੋ ਗੀ।
ਬਜ਼ੁਰਗ ਗੱਲ ਸੁਣੌਂਦੇ ਹੁੰਦੇ ਸਨ ਕਿ ਪਿੰਡ ਦੇ ਇੱਕ ਅੜ੍ਹਬ ਜਿਹੇ ਬੰਦੇ ਨੂੰ ਗਾਹਲ ਕੱਢਣ ਦੀ ਆਦਤ ਸੀ , ਦੋ ਧੀਆਂ ਈ ਸਨ, ਪੁੱਤਰ ਨਹੀ ਸੀ ਕੋਈ। ਇੱਕ ਧੀ ਏਧਰ ਵਿਆਹ ਤੀ , ਪਰਾਹੁਣੇ ਨੂੰ ਘਰ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)