More Punjabi Kahaniya  Posts
ਨਾ ਕੱਢਿਆ ਤੇ ਨਾ ਪਾਇਆ


ਲੈ ਤੇਰੀ ਆਲੀ ਗੱਲ ਤੋਂ ਇੱਕ ਗੱਲ ਯਾਦ ਆਗੀ ,,
ਕੇਰਾਂ ਭਾਈ ਬੰਤੋਂ ਤੇ ਮਿੰਦੋ ਗੋਹਾ ਸੈੱਟਣ ਗਈਆਂ ਈ ਡੰਡੀ ਪਿੱਛੇ ਲੜ ਪਈਆਂ ।।ਬੰਤੋਂ ਕਹਿੰਦੀ ਤੂੰ ਸਾਡੇ ਵਾੜੇ ਚ ਦੀ ਡੰਡੀ ਬਣਾਈ ਫਿਰਦੀ ਏ ,,ਮਿੰਦੋਂ ਕਹਿੰਦੀ ਇਹ ਸਰਕਾਰੀ ਪਹਿਲਾਂ ਦੀ ਈ ਡੰਡੀ ਏ ਤੂੰ ਰੋਕ ਰੋਕ ਆਪਣਾ ਬਾੜੇ ਚ ਕਰੀ ਜਾਂਦੀਂ ਏ ।। ਤੇ ਫਿਰ ਕੀ ਸੀ ਹੋ ਗੀਆਂ ਹੋ ਸ਼ੁਰੂ ਦੇ ਗਾਲ ਤੇ ਗਾਲ ਇੱਕ ਦੂਜੀ ਨੂੰ ,, ਮਿੰਦੋਂ ਕਹਿੰਦੀ ਮੈਂ ਏਥੋਂ ਦੀ ਈ ਸਿੱਟੂ ਗੋਹਾ ਲਿਆਊ ਸਰਪੰਚ ਨੂੰ ,, ਬੰਤੋਂ ਕਹਿੰਦੀ ਆਉਣ ਦੇ ਉਸਨੂੰ ਵੀ ਕੰਜਰ ਨੂੰ 👉😜😎।। ਕੁਦਰਤੀ ਈ ਸਰਪੰਚ ਲੰਘਿਆ ਜਾਵੇ ਓਥੋਂ ਦੀ ਉਹ ਵਿਚਾਰਾ ਗਾਲ ਜਹੀ ਸੁਣ ਕੇ ਕੱਚਾ ਜਿਆ ਹੋ ਗਿਆ ,,ਤੇ ਓਦੋਂ ਈ ਚੱਕਮੇ ਪੈਰੀ ਹੋ ਕੇ ਲੰਘ ਗਿਆ 😎 ਵੀ ਇਹਨਾਂ ਦਾ ਕੀ ਪਤਾ ਹਜੇ ਹੋਰ ਕੀ ਬੋਲਣ ।।
ਚੱਲ ਬੋਲਦੀਆਂ ਬੋਲਦੀਆਂ ਘਰਾਂ ਨੂੰ ਚਲੀਆਂ ਗਈਆਂ ਜਾ ਕੇ ਦੋਵਾਂ ਨੇ ਭਰਤੇ ਆਵਦੇ ਆਵਦੇ ਖਸਮਾਂ ਦੇ ਕੰਨ ।।
ਉਹ ਪਤੰਦਰ ਵੀ ਆਥਣੇ ਜੇ ਪੀ ਕੇ ਪਾਈਆ ਪਾਈਆ ਲੱਗ ਗੇ ਇੱਕ ਦੂਜੇ ਨੂੰ ਗਾਲਾਂ ਜਹੀਆਂ ਕੱਢਣ ।।ਲੋਕਾਂ ਨੇ ਬਥੇਰੇ ਹਟਾਏ ਕਿੱਥੇ ਹਟਦੇ ਹੋ ਗਏ ਜੱਫੋ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

2 Comments on “ਨਾ ਕੱਢਿਆ ਤੇ ਨਾ ਪਾਇਆ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)