ਮੈਂ ਉਸ ਦੀ ਰੋਂਦੀ ਰੋਂਦੀ ਦੀ ਗੱਲ ਸੁਣ ਰਿਹਾ ਸੀ ।ਮੇਰੀਆਂ ਵੀ ਅੱਖਾਂ ਭਰ ਆਈਆਂ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਮੈਂ ਉਸ ਮਾਸੂਮ ਚਿਹਰੇ ਵੱਲ ਦੇ ਰਿਹਾ ਸੀ ਤੇ ਮੈਨੂੰ ਵੀ ਫਿਕਰ ਜਿਹੀ ਹੋਣ ਲੱਗੀ । ਕੀ ਰੱਬ ਦੇ ਬਣਾਏ ਇਨਸਾਨ ਇਸ ਤਰ੍ਹਾਂ ਦੀਆਂ ਜਲੀਲ ਹਰਕਤਾਂ ਕਰਨ ਗੇ
ਰਾਣੋ ਮੇਰੇ ਕੋਲ ਆਈ ਤੇ ਕਹਿਣ ਲੱਗੀ ਵੀਰ ਤੁਸੀਂ ਬੇਸ਼ੱਕ ਮੇਰੇ ਵੀਰ ਨਾਲੋਂ ਅਮੀਰ ਨਹੀਂ ਪਰ ਦਿਲ ਦੇ ਅਮੀਰ ਅਤੇ ਸਾਫ ਇਨਸਾਨ ਹੋ।
ਮੈਂ ਕਿਹਾ ਭੈਣ ਮੇਰੀ ਇੰਨੀ ਤਾਰੀਫ ਨਾ ਕਰੋ ਕੀਤੇ ਮੈਂ ਵੀ ਹੰਕਾਰੀ ਨਾ ਬਣ ਜਾਵਾਂ ।
ਰਾਣੋ ਆਪਣੀਆ ਰੋਂਦੀਆ ਰੋਂਦੀਆ ਅੱਖਾਂ ਨੂੰ ਚੁੰਨੀ ਨਾਲ ਪੁਜਦੀ ਹੋਈ ਮੇਰੇ ਗਲ ਲੱਗ ਰੋਣ ਲੱਗੀ( ਰਿਸਤਾ ਮੇਰੇ ਤਾਇਆ ਜੀ ਦੀ ਬੇਟੀ) ਮੈਂ ਕਿਹਾ ਕੀ ਗੱਲ ਹੋਈ ਭੈਣ ਰਾਣੋ
ਰਾਣੋ ਕਹਿੰਦੀ ਵੀਰ ਮੈਨੂੰ ਸ਼ਰਾਬੀ ਕਬਾਬੀ ਨਾਲ ਵਿਆਹ ਦਿੱਤਾ
ਹੁਣ ਜੇ ਮੈਂ ਘਰੋਂ ਗਰੀਬ ਹਾਂ ਇਹ ਤਾਂ ਨਹੀਂ ਕੀ ਮੈਂ ਪੇਕੇ ਘਰੋਂ ਵੀ ਨੰਗਾ ਦੀ ਧੀ ਹਾਂ!
ਮੈਂ ਸੁਣ ਕੇ ਹੈਰਾਨ! ਹੋਣ ਲੱਗਾ
ਉਸ ਨੂੰ ਰੋਂਦੀ ਰੋਂਦੀ ਨੂੰ ਚੁੱਪ ਕਰਾਉਂਦੇ ਨੇ ਕਿਹਾ ਭੈਣ ਮੈਨੂੰ ਸਹੀ ਦੱਸੋ?
ਕੀ ਹੋਇਆ?
ਕਈ ਦਿਨ ਹੋ ਗਏ ਵੀਰ ਤੁਹਾਡਾ ਭਾਜੀ ਮੇਰੇ ਨਾਲ ਲੜਾਈ ਝਗੜਾ ਕਰ ਰਿਹਾ ਸੀ। ਮੈਂ ਵੱਡੇ ਵੀਰ ਕੋਲ ਬਠਿੰਡੇ ਆ ਗਈ
ਘਰ ਵਿੱਚ ਦੋ ਕੁ ਦਿਨ ਬਾਅਦ ਵੀਰ ਕੋਲ ਕਿਸੇ ਵੱਡੇ ਅਫਸਰ ਨੇ ਆਉਣਾ ਸੀ ਘਰ ਪਾਰਟੀ ਸੀ ।
ਮੈਂ ਕੰਮ ਵਿੱਚ ਹੱਥ ਵਟਾ ਰਹੀ ਸੀ । ਪਾਰਟੀ ਬਹੁਤ ਜੋਰਾ ਸ਼ੋਰਾਂ ਤੇ ਸੀ
ਮੇਰੇ ਕੰਨਾਂ ਵਿੱਚ ਅਵਾਜ਼ ਜਿਹੀ ਪਈ ਜਦੋਂ ਕਿਸੇ ਦੀ ਕਮੀਜ ਖਰਾਬ ਹੋ ਗਈ ਕੀ ਉਹ ਨੌਕਰਾਣੀ ਤੋਂ ਸਾਫ ਕਰਵਾ ਲਵੋ ।
ਨੌਕਰਾਣੀ
Mr. Nikhil Nayyar
bhut sohni rachna