ਦਲੀਪ ਕੌਰ ਬੜੇ ਗੁੱਸੇ ਵਿੱਚ ਕਿਹਾ ਮੇਰਾ ਨਾਲਾਇਕ ,ਸਭ ਚਾਅ ਅਧੂਰੇ ਰਹਿ ਗਏ , ਆਪਣੇ ਹੀ ਆਪ ਨਾਲ ਗੱਲ ਕਰ ਰਹੀ ਸੀ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਮੈਂ ਸਤਿ ਸ਼੍ਰੀ ਅਕਾਲ ਮਾਤਾ ਜੀ ਕਿਹਾ
ਪੈਰਾਂ ਨੂੰ ਛੂਹਿਆ ਤੇ ਮਾਤਾ ਦੀਆਂ ਅੱਖਾਂ ਭਰ ਆਈਆਂ
ਮੈਨੂੰ ਨਹੀਂ ਸੀ ਪਤਾ ਕੀ ਮਾਤਾ ਜੀ ਨਾਲ ਕੀ ਭਾਣਾ ਵਰਤਿਆ ਹੈ
ਕਿਉਂਕਿ ਦੋ ਸਾਲ ਬਾਅਦ ਪਿੰਡ ਆਇਆਂ ਸਾ ਮਾਤਾ ਜੀ ਨੂੰ ਤੰਦਰੁਸਤੀ ਵਾਰੇ ਪੁੱਛਿਆ
ਕਮਜ਼ੋਰ ਜਿਹੀ ਆਵਾਜ਼ ਵਿਚ ਬੋਲੀ ਪੁੱਤ ਹੁਣ ਆਪਣੇ ਮਰੇ ਹੋਏ ਨੂੰ ਪੁੱਤ ਕਹਿਣ ਨੂੰ ਦਿਲ ਨਹੀਂ ਕਰਦਾ
ਚਾਰ ਮਹੀਨੇ ਪਹਿਲਾਂ ਤਾਂ ਤੇਰਾ ਬਾਬਾ ਜੀ ਨੇ ਆਤਮ ਹੱਤਿਆ ਕਰ ਲਈ ਸੀ
ਤੇਰੀ ਵੱਡੀ ਭੈਣ ਦੇ ਸਾਹੁਰੈ ਦਾਜ ਲਈ ਤੰਗ ਕਰਦੇ ਸੀ ਉਸ ਲਈ ਕਰਜਾ ਲਿਆ ਸੀ ਬੈਂਕ ਤੋਂ
ਤੈਨੂੰ ਤਾਂ ਪਤਾ ਹੀ ਹੈ ਇਕ ਕੋਠੇ ਜਿੱਡੀ ਧੀ ਘਰ ਬੈਠੀ ਹੈ ਤੇ ਜ਼ਮੀਨ ਬੈਂਕ ਵਾਲੇ ਲੈ ਗਏ ,ਹੁਣ ਤਾਂ ਦੋ ਕਿੱਲੇ ਹੀ ਰਹਿ ਗਏ ।
ਬਾਕੀ ਮੇਰਾ ਨਾਲਾਇਕ ਖਾ ਪੀ ਗਿਆ ਘਰ ਜਵਾਬ ਧੀ ਬੈਠੀ ਆ ਤੇ ਨਾਲਾਇਕ ਨੇ ਐਸ ਪ੍ਰਸਤੀਆ ਕਰਨ ਤੇ ਲੱਕ ਬੰਨ੍ਹ ਲਿਆ ਸੀ
ਕਹਿੰਦਾ ਵਿਆਹ ਕਰਵਾਉਣਾ ਤਾਂ ਆਪਣੀ ਮਨਮਰਜ਼ੀ ਨਾਲ ਕਿਸੇ ਕੁੜੀ ਨਾਲ ਗੱਲਬਾਤ ਸੀ
ਦੋਵਾਂ ਮਾਵਾਂ ਧੀਆਂ ਨੇ ਬਹੁਤ ਸਮਝਾਇਆ ਪਰ
ਮੇਰੀ ਮਮਤਾ ਅਤੇ ਆਪਣੀ ਭੈਣ ਦੇ ਲਾਡ ਪਿਆਰ ਦੀ ਕਦਰ ਨਹੀਂ ਪਾਈ
ਉਹ ਬਿਗਾਨੀ ਧੀ ਜਦੋਂ ਆਪਣੇ ਮਾਪਿਆਂ ਦੀ ਨਹੀਂ ਮੰਨਦੀ ਤਾਂ ਇਸ ਦੀ ਕੀ ਲੱਗੀ ਲੁੱਟ ਕੇ ਖਾ ਗਈ ਅਤੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾ ਲਿਆ
ਮੇਰਾ ਨਾਲਾਇਕ
Jasvir
bahut sohna likhia g
Handa Sahab
very hearted story
Shera Loharan
nice ji
rajvir singh
nice story g