ਕੋਟਾਬਾਤੋ ਸ਼ਹਿਰ – ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਥੇ ਇੱਕ 9 ਮਹੀਨੇ ਡੀ ਬੱਚੇ ਨੂੰ ਕਰੋਨਾ ਪੋਸਿਟਿਵ ਪਾਇਆ ਗਿਆ ਹੈ ,
ਕੋਟਾਬਾਤੋ ਸ਼ਹਿਰ ਹੈਲਥ ਅਫਸਰ ਦੇ ਅਨੁਸਾਰ, ਬੱਚਾ, ਜੋ ਕਿ ਇਸ ਸ਼ਹਿਰ ਵਿਚ ਕੋਵੀਡ -19 ਦਾ 24 ਵਾਂ ਕੇਸ ਹੈ, ਨੂੰ ਉਸ ਦੀ ਵੱਡੀ ਭੈਣ ਤੋਂ ਕਰੋਨਾ ਹੋਇਆ ਹੈ ,
ਪੈਟਾਡਨ ਨੇ ਕਿਹਾ ਕਿ ਭੈਣ ਨੂੰ ਬੁਖਾਰ ਅਤੇ ਖੰਘ ਲੱਗੀ ਸੀ ਜਦੋਂ ਕਿ ਪਿਛਲੇ ਮਾਰਚ ਮਹੀਨੇ ਵਿੱਚ ਇਸ ਬੱਚੇ ਨੂੰ ਨਮੂਨੀਆ ਹੋਇਆ ਸੀ ਜਿਸ ਕਾਰਨ ਉਨ੍ਹਾਂ ਨੇ ਹਸਪਤਾਲ ਵਿਚ ਦਾਖਿਲ ਕਰਵਾਇਆ ਸੀ ,...
...
Access our app on your mobile device for a better experience!