ਮੁੰਡਾ ਕਹਿੰਦਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ, ਮੇਰੇ ਤੇ ਤੇਰੇ ਘਰਦੇ ਆਪਣੇ ਇਸ ਰਿਸ਼ਤੇ ਲਈ ਕਦੇ ਵੀ ਰਾਜੀ ਨਹੀਂ ਹੋਣਗੇ।ਮੈਂਨੂੰ ਬਸ ਮਾਫ ਕਰਦੇ, ਪਹਿਲਾਂ ਮੈਂ ਆਪ ਹੀ ਤੇਰੇ ਪਿੱਛੇ ਪਿਆ ਰਿਹਾ ਤੂੰ ਵੀ ਮੈਨੂੰ ਕਿੰਨਾ ਸਮਝਾਇਆ ਪਰ ਮੈਂ ਆਵਦੀ ਜਿੱਦ ਨਹੀਂ ਛੱਡੀ ।
ਮੁੰਡੇ ਦੀ ਗੱਲ ਸੁਣ ਕੇ ਕੁੜੀ ਨੂੰ ਕੁਝ ਸਮਝ ਨਹੀਂ ਆਇਆ ਕੇ ਉਹ ਉਸਨੂੰ ਕੀ ਜਵਾਬ ਦਵੇ….. ਅੰਦਰ ਅੰਦਰੀ ਮਨ ਬਹੁਤ ਕੁੱਝ ਕਹਿਣਾ ਚਾਹੁੰਦਾ ਸੀ ਪਰ ਜਵਾਨ ਸਿਰਫ ਏਨਾ ਦਿਓ ਗਿਆ ਕਿ ਜਿਵੇ ਤੂੰ ਕਹਿਤਾ ਠੀਕ ਹੈ਼ ਦੋਨੋ ਸਾਰਾ ਸਾਰਾ ਦਿਨ ਰੋਂਦੇ ਰਹਿੰਦੇ। ਪਰ ਕੁੜੀ ਨੂੰ ਲੱਗਦਾ ਸੀ ਮੁੰਡੇ ਨੂੰ ਕੋਈ ਫਰਕ ਨੀ ਪਿਆ, ਉਹਨੇ ਮੁੰਡੇ ਨੂੰ ਬੁਲਾਉਣਾ ਛੱਡਤਾਂ….. ਮੁੰਡਾ ਵਾਰ ਵਾਰ ਉਸਨੂੰ ਮੈਸਿਜ ਕਰਦਾ ।ਕੁੜੀ ਉਸਨੂੰ ਤਾਹਨੇ ਮਿਹਣੇ ਮਾਰਦੀ ਰਹਿੰਦੀ, ਮੁੰਡਾ ਫਿਰ ਵੀ ਉਹਦਾ ਜਵਾਬ ਹੱਸ ਕੇ ਦਿੰਦਾ, ਤੇ ਅੰਦਰੋਂ ਅੰਦਰੀ ਦੁਖੀ ਹੁੰਦਾ ਰਹਿੰਦਾ ਪਰ ਕਦੇ ਵੀ ਕੁੜੀ ਸਾਹਮਣੇ ਆਵਦਾ ਦੁੱਖ ਪ੍ਰਗਟ ਨਾ ਕਰਦਾ।
ਦੋਵੇ ਪਿਆਰ ਤਾਂ ਬਹੁਤ ਕਰਦੇ ਸੀ, ਪਰ ਜਤਾਉਣਾ ਛੱਡ ਦਿੱਤਾ।ਫਿਰ ਵੀ ਦੋਵੇ ਰੱਬ ਅੱਗੇ ਇੱਕ ਦੂਜੇ ਲਈ ਅਰਦਾਸਾਂ ਕਰਦੇ।
ਏਦਾ ਕਰਦੇ ਕਰਦੇ 4 ਮਹੀਨੇ ਲੰਘ ਜਾਂਦੇ । ਇੱਕ ਦਿਨ ਕੁੜੀ ਮੁੰਡੇ ਨੂੰ ਇਕ ਮੈਸਿਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
judge
NYC story a tahada nal hoi ja kisa hor nal a dsdo
Rekha Rani
ਆਪਣੀ ਜਾਨ ਇਕ ਲੜਕੇ ਲਈ ਦੇ ਦਿੱਤੀਇਹ ਠੀਕ ਨਹੀਂ ਸੀ ਅਸੀਂ ਆਪਣੇ ਮਾਪਿਆਂ ਬਾਰੇ ਨਹੀਂ ਸੋਚਦੇ ਕਿਉਂ । ਕਿ ਉਹ ਸਾਨੂੰ ਪਿਆਰ ਨਹੀਂ ਕਰਦੇ please don’t mistake.
Karan
Bhuut sad ending
Jugnu Uk
Apologise for my wording , if this has happened in reality , then feel sorry for the family of girl of the very sad and childish act
Performed by her.
No need to blame GOD , but whole family’s I mean parents,siblings,friends love was nothing front of boy???? , just feel sad for those chideren who let down their family with these kind of acts ,