ਇਹ ਕਹਾਣੀ ਇੱਕ ਮੁੰਡੇ -ਕੁੜੀ ਦੀ ਹੈ।ਜੋ ਕੇ ਹਜੇ 19 -20 ਸਾਲ ਦੇ ਸਨ । ਥੋੜਾ ਬਚਪਨ ਸੀ। ਮੁੰਡਾ-ਕੁੜੀ ਜੋ ਕੇ ,ਇੱਕ ਪਰਿਵਾਰਕ ਉਤਸਵ ਤੇ ਮਿਲੇ ਥੋੜੀ ਬੋਲਚਾਲ ਹੋਈ ਤੇ ਪਤਾ ਲੱਗਿਆ ਦੋਵਾ ਦੀ ਦੂਰ -ਨੇੜੇ ਦੀ ਰਿਸ਼ਤੇਦਾਰੀ ਆ ਪਰ ਆਉਦੇ ਜਾਂਦੇ ਪਰਿਵਾਰਕ ਉਤਸਵਾ ਤੇ ਹੀ ਆ। ਮੁੰਡੇ ਨੇ ਕਿਸੇ ਤਰ੍ਹਾਂ ਕੁੜੀ ਦੀ ਫੇਸਬੁੱਕ ਆੲੀ ਡੀ ਲੱਬੀ।ਦੋਨੋ ਸੰਪਰਕ ਵਿੱਚ ਆਏ ਇੱਕ ਦੂਜੇ ਨਾਲ ਜਾਣ ਪਹਿਚਾਣ ਵੱਧੀ। ਚੰਗੇ ਦੋਸਤ ਬਣ ਗਏ ਦੋਵੇਂ।ਫੋਨ ਨੰਬਰ ਬਦਲ ਲਏ ਵਟਸ ਐਪ ਤੇ ਗੱਲਾਂ ਹੋਣ ਲਗੀਆ।ਦੋਵੇ ਜਣੇ ਬਹੁਤ ਬਹੁਤ ਟਾਈਮ ਇੱਕ ਦੂਜੇ ਨੂੰ ਮੈਸਿਜ ਕਰਦੇ ਰਹਿੰਦੇ। ਬਾਦ ਮੁੰਡੇ ਨੇ ਕੁੜੀ ਨੂੰ ਆਪਣੇ ਦਿਲ ਦੀ ਗੱਲ ਦੱਸੀ ਵੀ ਉਹ ਉਸਨੂੰ ਪਸੰਦ ਕਰਦਾ।ਕੁੜੀ ਮੁੰਡੇ ਨੂੰ ਆਵਦਾ ਵਧੀਆ ਦੋਸਤ ਸਮਝਦੀ ਸੀ ।ਮੁੰਡੇ ਨੇ ਕਾਰਨ ਪੁਛਿਆ ਤਾਂ ਕੁੜੀ ਨੇ ਕਿਹਾ ਆਪਣੇ ਦੋਵਾਂ ਪਰਿਵਾਰਾਂ ਦਾ ਵਧੀਆ ਪਿਆਰ ਹੈ, ਜੇ ਆਪਾਂ ਏਦਾ ਰਿਸ਼ਤਾ ਬਣਾਇਆ ਤਾਂ ਉਹ ਟੁਟ ਜਾਊ।ਪੂਰੇ ਤਿੰਨ ਸਾਲ ਮੁੰਡੇ ਨੇ ਕੁੜੀ ਦੀਆ ਮਿੰਨਤਾਂ ਕੀਤੀਆ।ਆਖਰ ਕਾਰ ਕੁੜੀ ਮਨ ਗਈ ।ਦੋਵੇਂ ਲੜਦੇ ਪਰ ਹਮੇਸ਼ਾ ਇੱਕਠੇ । ਕਦੇ ਮਿਲੇ ਨਹੀ ਪਰ ਫਿਰ ਵੀ ਪਿਆਰ ਬਹੁਤ ਸੀ। ਸੰਜੀਵਨੀ ਬੂਟੀ ਵਰਗਾ ਸੀ ਮੁੰਡਾ ਆਵਦੀਆ ਮਿੱਠੀਆ ਮਿੱਠੀਆ ਗੱਲਾਂ ਨਾਲ ਦਿੱਲ ਜਿੱਤਦਾ ਰਹਿੰਦਾ। ਕੁੜੀ ਬਹੁਤ ਸੂਝਵਾਨ ਸੀ ਤੇ ਮੁੰਡਾ ਝੱਲਾ , ਮਾਪਿਆਂ ਤੇ ਵੱਡਿਆ ਦਾ ਬਹੁਤ ਸਤਿਕਾਰ ਕਰਦਾ ਸੀ। ਕੁੜੀ ਹਜੇ ਵੀ ਕਹਿੰਦੀ ਰਹਿੰਦੀ ਕੇ ਰਿਸ਼ਤੇਦਾਰੀ ਕਾਰਨ ਘਰਦਿਆਂ ਨੇ ਵਿਆਹ ਲੲੀ ਕਦੇ ਨਹੀਂ ਮੰਨਣਾ ਸੋਚ ਲੇ ਇਕ ਵਾਰ
ਪਰ ਮੁੰਡਾ ਕਹਿੰਦਾ ਇਹ ਮੇਰੀ ਜਿੰਮੇਵਾਰੀ ਆ ਘਰਦੇ ਮਣੋਨੇ
ਸਮਾਂ ਲੰਘਦਾ ਗਿਆ “”””””””””,,,,,,,,,,,,,,,,,
ਇੱਕ ਦਿਨ ਮੁੰਡੇ ਨੇ ਕੁੜੀ ਨੂੰ ਮੈਸਿਜ ਕੀਤਾਂ. . . . ਮੈਨੂੰ ਮਾਫ ਕਰੀ ਆਪਾ ਵਿਆਹ ਨੀ ਕਰਾ ਸਕਦੇ, ਪਰ ਆਪਾ ਹਮੇਸ਼ਾ ਏਦਾਂ ਈ ਦੋਸਤ ਰਹਾਂਗੇ। “ਮੈਂ ਆਨੇ ਬਹਾਨੇ ਘਰ ਗੱਲ ਕੀਤੀ, ਉਹ ਕਹਿੰਦੇ ਏਦਾ ਰਿਸ਼ਤੇਦਾਰੀ ਵਿੱਚ ਵਿਆਹ ਨਹੀਂ ਹੋ ਸਕਦਾ “।
ਮੁੰਡਾ ਕਹਿੰਦਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ, ਮੇਰੇ ਤੇ ਤੇਰੇ ਘਰਦੇ ਆਪਣੇ ਇਸ ਰਿਸ਼ਤੇ ਲਈ ਕਦੇ ਵੀ ਰਾਜੀ ਨਹੀਂ ਹੋਣਗੇ।ਮੈਂਨੂੰ ਬਸ ਮਾਫ ਕਰਦੇ, ਪਹਿਲਾਂ ਮੈਂ ਆਪ ਹੀ ਤੇਰੇ ਪਿੱਛੇ ਪਿਆ ਰਿਹਾ ਤੂੰ ਵੀ ਮੈਨੂੰ ਕਿੰਨਾ ਸਮਝਾਇਆ ਪਰ ਮੈਂ ਆਵਦੀ...
...
Access our app on your mobile device for a better experience!