ਅੱਜ ਸੱਤ ਸਾਲ ਹੋ ਗਏ ਵੀ ਆ ਦੱਸਵੀਂ ਕੀਤੀ ਨੂੰ। ਉਥੇ ਤੱਕ ਨਾਲ ਪੜੇ ਆੜੀ ਅੱਜ ਵੀ ਮਿਲ ਪੈਂਦੇ ਕਦੇ ਕਦੇ। ਹੁਣ ਬਚਪਨ ਤੋਂ ਜਵਾਨੀ ਦੇ ਸਿਖਰ ਤੱਕ ਪਹੁੰਚ ਚੁੱਕੇ ਆ ਸਭ। ਪਰ ਜਦ ਵੀ ਮਿਲ ਦੇ ਇਕ ਆਮ ਜਿਹਾ ਸਵਾਲ ਜ਼ਰੂਰ ਪੁੱਛਦੇ ਆ ਸਹੇਲੀ ਬਣਾਈ ਕੋਈ ਕਿ ਨਹੀ ਜਾ ਭਾਬੀ ਦਾ ਕੀ ਹਾਲ ਆ ਵਗੈਰਾ। ਪਰ ਜਦ ਮੇਰਾ ਜਵਾਬ ਨਾਹ ਵਿਚ ਮਿਲਦਾ ਤਾਂ ਟਿੱਚਰਾਂ ਜ਼ਰੂਰ ਕਰਦੇ ਮੈਨੂੰ। ਪਰ ਆਪਣੀ ਧੁਨ ਚ ਮਸਤ ਰਹੀ ਦਾ। ਉਨ੍ਹਾਂ ਭਲਿਆ ਨੂੰ ਕੀ ਪਤਾ ਯਾਰ ਹੋਣਾ ਕਦੇ ਕਿਸੇ ਕੁੜੀ ਨਾਲ ਦੋਸਤੀ ਤਾਂ ਕੀ ਉਵ ਵੀ ਕੋਈ ਗੱਲਬਾਤ ਨਹੀਂ ਕੀਤੀ । ਇਹਨੂੰ ਤੁਸੀਂ ਮੇਰੇ ਚਰਿੱਤਰ ਦੀ ਕਮਜ਼ੋਰੀ ਵੀ ਗਿਣ ਸਕਦੇ ਹੋ। ਮੈਨੂੰ ਜਨਤਕ ਥਾਵਾਂ ਤੇ ਵੀ ਜਿਵੇਂ ਆਫਿਸ ਰਿਸੈਪਸ਼ਨਿਸਟ ਆਦਿ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harpreet
mera v ehi haal aw bai,,
ਅਮਰਿੰਦਰ ਸਿੰਘ
👌👌👌👌