ਇੱਕ ਮਾਂ ਆਪਣੇ ਸਾਰੇ ਚਾਅ ਮਾਰ ਲੈਦੀ ਐ ਆਪਣੇ ਬੱਚਿਆ ਦੀ ਖਾਤਿਰ।
ਇਕ ਵਾਰ ਇੱਕ ਔਰਤ ਤੇ ਉਸਦਾ ਪਤੀ ਤੇ ਉਹਨਾ ਦਾ ਪੁੱਤ ਰਹਿਦਾ ਸੀ ਤੇ ਉਸਦਾ ਪਤੀ ਬਹੁਤ ਸ਼ਰਾਬ ਪੀਦਾਂ ਸੀ ਉਹ ਸ਼ਰਾਬ ਵਿੱਚ ਸਾਰਾ ਕੁਝ ਉਜਾੜ ਦੇਂਦਾ ਤੇ ਜਿਆਦਾ ਸ਼ਰਾਬ ਪੀਣ ਨਾਲ਼ ਉਸਦੀ ਮੌਤ ਹੋ ਜਾਦੀ ਆ ਉਸਦੀ ਪਤਨੀ ਅਤੇ ਪੁੱਤ ਨੂੰ ਘਰ ਦਾ ਗੁਜਾਰਾਂ ਕਰਨਾ ਮੁਸ਼ਿਕਲ ਹੋ ਜਾਦਾ ਕਿਉ ਕੀ ਪੁੱਤ ਹਜੇ ਛੋਟਾ ਹੁੰਦਾ ਤੇ ਉਸਦੀ ਪਤਨੀ ਘਰਾਂ ਵਿਚੱ ਕੰਮ ਕਰਨ ਲੱਗਦੀ ਐ ਜਿਥੇ ਉਸਦੀ ਆਮਦਨ ਬਹੁਤ ਘੱਟ ਹੁੰਦੀ ਆ ਤੇ ਉਹ ਆਪਣੇ ਪੁੱਤ ਨੂੰ ਪੜਾਉਣਾ ਚਾਹੁੰਦੀ ਆ ਉਸਨੂੰ ਵਧੀਆ ਸਕੂਲ ਚ ਲਗਾ ਦੇਂਦੀ ਆ ਤੇ ਉਸਦੇ ਪੁੱਤ ਨੂੰ ਹਜੇ ਇਹਨ੍ਹੀ ਸਮਝ ਨੀ ਹੁੰਦੀ ਤੇ ਉਹ ਨਿੱਤ ਨਵੀਆ ਫਰਮਾਇਸ਼ਾ ਕਰਦਾ ਤੇ ਉਸਦੀ ਮਾਂ ਉਸਦੀਆ ਸਾਰੀਆ ਫਰਮਾਇਸ਼ਾ ਪੂਰੀਆ ਕਰਦੀ ਆਂ ਤੇ ਆਪਣੀਆ ਸਾਰੀਆ ਰੀਝਾਂ ਦਾ ਗਲ ਕੁਟ ਲੈਦੀਂ ਐ ਜਿਵੇ ਜਿਵੇ ਟਾਇਮ ਲਂਗਦਾ ਤੇ ਉਸ ਦਾ ਪੁੱਤ ਵੱਡਾ ਹੋ ਜਾਦਾ ਤੇ ਉਹੋ ਵੀ ਸ਼ਰਾਬ ਪੀਣ ਲੱਗ ਜਾਦਾ ਤੇ ਉਸਦੀ ਮਾਂ ਨੂੰ ਨਹੀ ਪਤਾ ਹੁੰਦਾ ਉਹ ਆਪਣੀ ਮਾਂ ਤੌ ਚੋਰੀ ਸ਼ਰਾਬ ਪੀਦਾਂ ਇੱਕ ਦਿਨ ਜਦ ਉਹ ਹੋਟਲ ਵਿੱਚ ਆਪਣੇ ਦੋਸਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ