ਪੈਸਾ ਤੇ ਸਰੋਤ
ਰਤਨ ਟਾਟਾ ਨੇ ਲਿਖਿਆ ………
ਜਰਮਨੀ ਇੱਕ ਵਿਕਸਿਤ ਦੇਸ਼ ਹੈ, ਜਿਥੇ ਅਸੀਂ ਸੋਚਦੇ ਹਾਂ ਕਿ ਉਹ ਲੋਕ ਬੜੇ ਖੁੱਲ੍ਹਦਿਲੇ ਹੋਣਗੇ | ਜਦੋਂ ਮੈਂ ਅਤੇ ਕੁਝ ਦੋਸਤ ਹੈਮਬਰਗ ਇਕ ਰੈਸਟੋਰੈਂਟ ਪਹੁੰਚੇ, ਤਾਂ ਅਸੀਂ ਵੇਖਿਆ ਓਥੇ ਬਹੁਤ ਸਾਰੇ ਮੇਜ ਖਾਲੀ ਪਏ ਸਨ ਅਤੇ ਪਰ੍ਹੇ ਇਕ ਮੇਜ ਤੇ ਇਕ ਜਵਾਨ ਜੋੜਾ ਖਾਣਾ ਖਾ ਰਿਹਾ ਸੀ | ਦੋ ਕੁ ਪਕਵਾਨ ਅਤੇ ਇਕ-ਇਕ ਬੀਅਰ ਰੱਖੀ ਸੀ | ਅਸੀਂ ਸੋਚਦੇ ਸੀ ਕਿ ਛੇਤੀ ਹੀ ਇਹ ਕੁੜੀ ਇਸ ਕੰਜੂਸ ਦੋਸਤ ਨੂੰ ਛੱਡ ਦੇਵੇਗੀ ਅਤੇ ਕੋਈ ਦਰਿਆਦਿਲ ਮਹਿਬੂਬ ਲਭੇਗੀ | ਥੋੜੀ ਹੀ ਦੂਰ, ਦੂਜੇ ਮੇਜ ਤੇ ਕੁਝ ਬਜੁਰਗ ਔਰਤਾਂ ਵੀ ਖਾਣਾ ਖਾ ਰਹੀਆਂ ਸਨ, ਅਤੇ ਉਹ ਵੀ ਪਲੇਟਾਂ ਚੱਟ ਕਰ ਗਈਆਂ, ਕੁਝ ਵੀ ਨਹੀਂ ਸੀ ਬਚਿਆ |
ਅਸੀਂ ਸੋਚਿਆ, ਵਿਕਸਿਤ ਦੇਸ਼ ਹੋਣ ਦਾ ਕੀ ਫਾਇਦਾ ਹੋਇਆ ਜੇ ਲੋਕ ਖੁੱਲਾ ਖਾ ਵੀ ਨਹੀਂ ਸਕਦੇ | ਸਾਨੂੰ ਭੁੱਖ ਲੱਗੀ ਸੀ, ਸਾਡੇ ਦੋਸਤ ਨੇ ਸਾਡੇ ਵਾਸਤੇ ਖਾਣੇ ਦਾ ਆਰਡਰ ਦੇ ਦਿੱਤਾ |...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ