ਇਹ ਦੋਵਾਂ ਦੇ ਵਿਚਕਾਰ ਜਿਹੜੀ ਲਾਇਨ ਦਾ ਨਿਸ਼ਾਨ ਦੇਖ ਰਹੇ ਹੋ …ਅਸਲ ਚ ਇਹ ਬੇਲਜਿਅਮ ਤੇ ਨੀਦਰਲੈਂਡ ਦੋ ਦੇਸ਼ਾਂ ਦੇ ਵਿਚਕਾਰ ਦਾ ਬਾਰਡਰ ਹੈ .ਦੋਨਾਂ ਦੇਸ਼ ਦੇ ਆਮ ਨਾਗਰਿਕ ਇਕ ਦੂਜੇ ਨਾਲ ਹੱਥ ਮਿਲਾਉਂਦੇ ,ਜੀ ਆਇਆ ਆਖਦੇ ਨੇ ,,ਇਕ ਦੂਜੇ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ …ਐਥੈ ਕੋਈ ਪੁਲਿਸ ਜਾਂ ਫੌਜ ਨਹੀਂ ਨਾ ਕੰਡਿਆਲੀ ਤਾਰ ਲੱਗੀ ਹੋਈ ਕਿਉਂਕਿ ਇਹ ਲੋਕ ਲੜਦੇ ਨਹੀਂ ਆਪਸ ਚ ..ਇਨ੍ਹਾਂ ਲੋਕਾਂ ਨੂੰ ਪਤਾ ਜਿੰਦਗੀ ਜੀਣ ਲਈ ਪਿਆਰ ਬਹੁਤ ਘਟ ਹੈ ਦੁਨੀਆ ਚ ..ਇਸਲਈ ਇਹ ਇਕ ਦੂਜੇ ਨਾਲ ਪਿਆਰ ਵੰਡਦੇ ਹਨ .
ਮਾਰ ਦਿਓ ,ਸਾੜ ਦਿਓ ,,ਵਰਗੇ ਐਥੈ ਨਾਅਰੇ ਨਹੀਂ ਗੂੰਜ ਦੇ ..ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ …ਨਫਰਤ ਨਹੀਂ …ਇਸਨੂੰ ਕਹਿੰਦੇ ਇਨਸਾਨੀਅਤ ,ਨੈਤਿਕਤਾ ,ਇਕ ਜਿੰਮੇਵਾਰ ਵਿਸ਼ਵ ਨਾਗਰਿਕ ਹੋਣ ਦਾ ਫਰਜ ਨਿਭਾਉਣਾ .
ਸਾਡੇ ਮੁਲਕਾਂ ਚ ਇਹ ਚੀਜ਼ਾਂ ਸੁਪਨਾ ਹੀ ਬਣ ਕੇ ਰਹਿ ਜਾਣੀਆ ..ਕਿਉਂਕਿ ਅਸੀਂ ਲੋਕ ਕੱਟੜਤਾ ਨਾਲ ਨਕੋ ਨੱਕ ਭਰੇ ਹੋਏ ਹਾਂ ..ਕੱਟੜਤਾ ਮਤਲਬ ਹੀ ਲੜਾਈ ,ਹਿੰਸਾ ਹੈ …..ਫਿਰ ਚਾਹੇ ਉਸਦਾ ਰੂਪ ਧਰਮ ਹੋਵੇ ,ਫਿਰਕਾ ,ਰਾਜਨੀਤਕ ਪਾਰਟੀ ,ਜਾਂ ਸਮਾਜ ਦਾ ਇਕ ਵਿਸ਼ੇਸ਼ ਸੋਚ ਧੁਰਾ …ਕੱਟੜ ਦੇਸ਼ਭਗਤ ਵੀ ਉਨ੍ਹੇ ਹੀ ਹਿੰਸਕ ਹਨ ਜਿੰਨੇ ,ਕੱਟੜ ਧਾਰਮਿਕ .
ਕੱਟੜਤਾ ਦਾ ਇਕ ਅਲੱਗ ਹੀ ਸਵਾਦ ਹੁੰਦਾ ਹੈ .ਕਦੀ ਧਿਆਨ ਨਾਲ ਦੇਖਣਾ ਕੱਟੜ ਦੇਸ਼ਭਗਤ ਕਿਸਨੂੰ ਪਸੰਦ ਕਰੇਗਾ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨਾਲ ਕਿਸੇ ਨਾ ਕਿਸੇ ਰੂਪ ਚ ਹਿੰਸਾ ਜੁੜੀ ਹੋਵੇਗੀ ..ਇਨ੍ਹਾਂ ਨੂੰ ਭਗਤ ਸਿੰਘ ,ਚੰਦਰ ਸ਼ੇਖਰ ਆਜ਼ਾਦ ਦੀ ਦੇਸ਼ਭਗਤੀ ਨਾਲ ਕੋਈ ਵਾਸਤਾ ਨਹੀਂ ਹੁੰਦਾ ਇਨ੍ਹਾਂ ਨੂੰ ਬੱਸ ਮਰਨ ਮਾਰਨ ਵਾਲੇ ਸ਼ਬਦਾਂ ਨਾਲ ਪਿਆਰ ਹੁੰਦਾ ..ਨਹੀਂ ਤਾਂ ਭਗਤ ਸਿੰਘ ਦੀ ਕਲਮ ਦੀ ਤਾਕਤ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਸੁਖਪ੍ਰੀਤ
ਇਕ ਵਾਰ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਨਹੀਂ ਲਗਦਾ ਕਿ ਹਥਿਆਰਾਂ ਨਾਲ ਅਸ਼ਾਂਤੀ ਫੈਲਦੀ ਹੈ ਤਾਂ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਕਿ ਜੇ ਹਥਿਆਰਾਂ ਨਾਲ ਅਸ਼ਾਂਤੀ ਫੈਲਦੀ ਹੈ ਤਾਂ ਭਾਰਤ ਦੀ ਸਰਕਾਰ ਨੂੰ ਕਹੋ ਕਿ ਉਹ ਸਰਹੱਦਾਂ ਤੋਂ ਸਾਰੀ ਆਰਮੀ ਵਾਪਿਸ ਬੁਲਾ ਲੈਣ ਤਾਂ ਜੋ ਚੰਗੀ ਤਰਾਂ ਸ਼ਾਤੀ ਫੈਲਾਈ ਜਾ ਸਕੇ ( ਮੈਨੂੰ ਲਗਦਾ ਹੋਰ ਕੁਝ ਦੱਸਣ ਦੀ ਲੋੜ ਨਹੀਂ) ਬਾਕੀ ਭੁੱਲ ਚੁੱਕ ਮਾਫ 🙏🏻
Preet Kalra
perfect…buht sohna likhya hai ji kash sade lokan nu eh smaj lag ja e
Seema Goyal
True. Spread the lesson of love everywhere. Jai Hind.Lovely story. 🙏🙏🙏🙏