ਤਸਵੀਰ ਵਿੱਚ ਜਿਹੜੀ ਦੁਕਾਨ ਤੁਸੀਂ ਦੇਖ ਰਹੇ ਹੋ ਉਹ ਬਲੋਚਿਸਤਾਨ ਦੇ ਲੋਰਾਲਾਈ ਦੇ ਇਕ ਹਿੰਦੂ ਦੀ ਸੀ। ਉਹ ਗੋਤ ਦਾ ਕੱਕੜ ਸੀ ਅਤੇ ਵੰਡ ਵੇਲੇ ਉਹਨੂੰ ਆਪਣੀ ਜੰਮਣ-ਭੋਇੰ ਛੱਡਣੀ ਪਈ ਤਾਂ ਉਹ ਬਹੁਤ ਰੋਇਆ। ਉਹਨੇ ਆਪਣੀ ਕਿਰਾਏ ਦੀ ਦੁਕਾਨ ਨੂੰ ਜਿੰਦਰਾ ਲਾ ਦਿੱਤਾ ਤੇ ਮਾਲਕ ਨੂੰ ਕਿਹਾ ਕਿ ਉਹ ਵਾਪਸ ਆਕੇ ਤਾਲਾ ਖੋਲ੍ਹ ਲਵੇਗਾ। ਮੁਸਲਮਾਨ ਮਾਲਕ ਨੇ ਉਸ ਨਾਲ ਵਾਅਦਾ ਕੀਤਾ ਕਿ ਉਸ (ਕਿਰਾਏਦਾਰ) ਤੋਂ ਇਲਾਵਾ ਕੋਈ ਹੋਰ ਇਹ ਤਾਲਾ ਨਹੀਂ ਖੋਲੂਗਾ।
ਕਿਰਾਏਦਾਰ ਦੁਕਾਨਦਾਰ ਚੜ੍ਹਦੇ ਨੂੰ ਚਲਾ ਗਿਆ ਤੇ ਵਾਪਸ ਨਹੀਂ ਮੁੜਿਆ। ਕੱਕੜ ਨੂੰ ਉਡੀਕਦਾ ਦੁਕਾਨ ਦਾ ਮਾਲਕ ਵੀ ਮਰ ਗਿਆ। ਪਰ ਆਪਣੀ ਮੌਤ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
khushleen
its very heart touching story
malkeet
kiny dard dity vand ne😢😢
Seema Goyal
Touching story. May God bless them.🙏🙏🙏🤲🤲🤲🤲