ਕਲੰਬਾ – ਇਥੇ ਅੱਜ ਇੱਕ ਬਰੰਗੇ ਵਿੱਚ ਪੰਜਾਬੀਆਂ ਦੇ 5 – 6 ਕਰਨ ਤੇ ਰੋਕ ਲਗਾ ਦਿੱਤੀ ਗਈ , ਬਰੰਗੇ ਦੇ ਕੈਪਟਨ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਇਥੇ ਵੱਧ ਰਹੇ ਕੇਸਾਂ ਕਾਰਨ ਮੈਨੂੰ ਮੇਅਰ ਵਲੋਂ ਸਖ਼ਤਾਈ ਕਰਨ ਦਾ ਆਦੇਸ਼ ਮਿਲਿਆ ਹੈ , ਅਤੇ ਪੰਜਾਬੀ ਘਰ ਘਰ ਜਾਂ ਦੁਕਾਨਾਂ ਤੇ ਪੈਸੇ ਇਕੱਠੇ ਕਰਨ ਜਾਂਦੇ ਹਨ ਜਿਸ ਨਾਲ ਕਰੋਨਾ ਦਾ ਖਤਰਾ ਵੱਧ ਜਾਂਦਾ ਹੈ , ਇਸ ਕਰਕੇ ਉਹਨਾਂ ਪੰਜਾਬੀਆਂ ਨੂੰ 30 ਤਰੀਕ ਤੱਕ ਕੰਮ ਬੰਦ ਕਰਨ ਲਈ ਕਿਹਾ ਹੈ , ਉਸਨੇ ਇਹ ਵੀ ਕਿਹਾ ਕਿ ਜੇ ਕਿਸੇ ਇੱਕ ਪੰਜਾਬੀ ਜਾਂ ਉਹਨਾਂ ਦੇ ਗਾਹਕ ਨੂੰ ਕਰੋਨਾ ਦੀ ਸ਼ਿਕਾਇਤ ਹੋਈ ਤਾਂ ਅਸੀਂ ਇਥੇ ਸਾਰੇ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਇਕਾਂਤਵਾਸ ਕਰਾਂਗੇ ,...
...
Access our app on your mobile device for a better experience!