ਸਤਿ ਸ੍ਰੀ ਅਕਾਲ ਜੀ
(ਨਸ਼ਾ ਜਾ ਜ਼ਿੰਦਗੀ)
ਜਵਾਨੀ ਵੀ ਅਜੇ ਤੀਕ ਚੜੀ ਨਹੀਂ ਸੀ। ਤੇ ਮੇਰੀ ਉਮਰ ਵੀ ਲਗਭਗ 16 ,17 ਸੀ। ਮੇਰੀ ਸ਼ੁਰੂ ਤੋਂ ਆਪਣੇ ਤੋਂ ਜ਼ਿਆਦਾ ਉਮਰ ਦੇ ਮੁੰਡਿਆਂ ਨਾਲ ਦੋਸਤੀ ਰੱਖਣ ਦਾ ਸ਼ੋਕ ਸੀ।ਇਸੇ ਤਰਾਂ ਮੇਰੀ ਪਿੰਡ ਦੇ ਕੁਝ ਮੁੰਡਿਆਂ ਨਾਲ ਦੋਸਤੀ ਪੈ ਗਈ। ਤੇ ਉਹਨਾਂ ਦੀ ਉਮਰ 19,20 ਸਾਲ ਦੇ ਵਿਚ ਸੀ। ਤੇ ਉਹਨਾਂ ਦਾ ਇਕ ਗਰੁੱਪ ਹੁੰਦਾ ਸੀ। ਜਿਸ ਵਿਚ 15,20 ਮੁੰਡੇ ਹੁੰਦੇ ਸੀ। ਜੋ ਸਾਰੇ ਹੀ ਨਸ਼ੇ ਕਰਦੇ ਸੀ।ਤੇ ਹੁਣ ਵਾਰੀ ਆਉਂਦੀ ਮੇਰੀ । ਤੇ ਮੈ ਵੀ ਗੁਰੱਪ ਵਿਚ ਸ਼ਾਮਿਲ ਹੋ ਗਿਆ ਸੀ। ਉਸ ਤੋਂ ਬਆਦ ਮੈਂ ਵੀ ਨਸ਼ੇ ਕਰਨੇ ਸ਼ੁਰੂ ਕਰਤੇ। ਹੁਣ ਆਪਾ ਵੀ ਉਹਨਾਂ ਦੇ ਰਾਹ ਤੇ ਚਲ ਪੇ। ਇਕ ਤਾ ਮੈ ਸਰਦਾਰ ਸਿੱਖ ਫੈਮਿਲੀ ਚੋ ਸੀ। ਦੁਜੀ ਗੱਲ ਘਰਦਿਆਂ ਦੀ ਪਿੰਡ ਚ ਇੱਜਤ ਬਹੁਤ ਸੀ। ਹੁਣ ਉਹਨਾਂ ਨੇ ਮੈਨੂੰ ਨਸ਼ੇ ਤੇ ਪੂਰੀ ਤਰਾਂ ਲਾ ਦਿੱਤਾ ਸੀ।ਤੇ ਹੁਣ ਮੈਂ ਉਹਨਾਂ ਨੂੰ ਛੱਡ ਵੀ ਨਹੀਂ ਸੀ ਸਕਦਾ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ। ਇਕ ਹੁਣ ਏ ਕੀਤੇ ਨੀ ਜਾ ਸਕਦਾ।ਇਸੇ ਤਰਾਂ ਕੁਛ ਸਮਾਂ ਹੋਰ ਬੀਤ ਗਿਆ। ਕੱਲਾ ਕੱਲਾ ਮੁੰਡਾ ਹੋਣ ਕਰਕੇ ਮੈਨੂੰ ਪੈਸੇ ਦੀ ਕੋਈ ਕਮੀ ਨੀ ਸੀ। ਰੋਜ ਦੀ ਤਰਾਂ ਘੁੰਮਣਾ ਫਿਰਨਾ ਐਸ਼ ਕਰਨੀ। ਸ਼ਾਮ ਨੂੰ ਘਰੇ ਆਉਣਾ। ਤੇ ਕੁਛ ਸਮੇਂ ਬਾਅਦ ਮੈ ਨਸ਼ੇ ਦੀ ਦਲਦਲ ਵਿਚ ਹੋਰ ਅੱਗੇ ਜਾਣਾ ਸ਼ੁਰੂ ਹੋ ਗਿਆ ਸੀ। ਹੁਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Manpreet kaur
next…
Rekha Rani
ਤੁਸੀ ਆਪਣੀ ਜ਼ਿੰਦਗੀ ਬਾਰੇ ਦੱਸ ਕੇ ਜਵਾਨ ਪੀੜੀ ਦੇ ਨੋਜਵਾਨਾਂ ਨੂੰ ਨਸ਼ੇ ਤੋ ਬਚਾ ਸਕਦੇ ਹੋ so please be continu
Sukh
Y menu lgda koi kise nu nshe te nhi launda
Likhari
dhanwad kajal ji jroor je vadiya laghi jroor agla part likha ghe
Kajal chawla
Bhottt vdia aa g tuhadi hadd beeti…. Agahh continue kro g