ਮਨੀਲਾ, ਫਿਲੀਪੀਨਜ਼ – ਬਿਊਰੋ ਆਫ ਇਮੀਗ੍ਰੇਸ਼ਨ (BI ) ਨੇ 21 ਚੀਨੀ ਨਾਗਰਿਕਾਂ ਨੂੰ ਕਾਲੀ ਸੂਚੀ (Black List) ਵਿੱਚ ਸ਼ਾਮਲ ਕੀਤਾ ਹੈ
ਜਿਹੜੇ ਸਰਕਾਰ ਦੇ ON ARRIVAL VISA ਪ੍ਰੋਗਰਾਮ ਦੇ ਤਹਿਤ ਆਏ ਸਨ।
ਇਮੀਗ੍ਰੇਸ਼ਨ ਦੇ ਕਮਿਸ਼ਨਰ ਨੇ ਉਹਨਾਂ ਨੂੰ Black List ਵਿਚ ਸ਼ਾਮਿਲ ਕੀਤਾ ਜਦੋਂ ਉਹ ਨਾਗਰਿਕ stay ਲੈਣ ਆਏ ਅਤੇ ਉਹਨਾਂ ਕੋਲੋਂ ਫੀਸ ਅਤੇ ਜੁਰਮਾਨਾ ਲੈਣ ਤੋਂ ਬਾਅਦ ਬਿਊਰੋ ਨੇ ਉਹਨਾਂ ਨੂੰ ਦੇਸ਼ ਛੱਡਣ ਲਈ ਕਿਹਾ।
ਉਨ੍ਹਾਂ ਨੂੰ Black List ਵਿੱਚ ਸ਼ਾਮਲ ਕਰਨ ਦੇ ਨਤੀਜੇ ਵਜੋਂ, ਇਹਨਾਂ ਚੀਨੀ ਨਾਗਰਿਕਾਂ ਨੂੰ ਰਹਿਣ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਫਿਲਪੀਨਜ਼ ਵਿਚ ਦੁਬਾਰਾ ਦਾਖਲ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ ,“ ਮੋਰੈਂਟੇ ਨੇ ਕਿਹਾ।
ਉਸਨੇ ਅੱਗੇ...
...
Access our app on your mobile device for a better experience!