ਸੂਬਾ ਸਿੰਘ ਦਾ ਦਿਲ ਅੰਦਰੇ-ਅੰਦਰ ਡੁੱਬਦਾ ਜਾ ਰਿਹਾ ਸੀ..ਦੋ ਦਿਨ ਬਾਦ ਉਹਦੀ ਇਕਲੌਤੀ ਧੀ ਦਾ ਵਿਆਹ ਸੀ ਤੇ ਉਹਨੂੰ ਕਿਸੇ ਪਾਸਿਓਂ ਸੁਣਨ ‘ਚ ਆਇਆ ਕਿ ਮੁੰਡਾ ਵਿਹਲੜ ਆ ਤੇ ਨਸ਼ਾ ਪੱਤਾ ਕਰਦਾ ਏ…ਉਹਦਾ ਚਿੱਤ ਨੀ ਮੰਨਦਾ ਸੀ ਕਿ ਇਵੇਂ ਹੋ ਸਕਦਾ ਕਿ ਉਹ ਬੰਦਾ ਪਰਖਣ ‘ਚ ਗਲਤੀ ਨੀ ਕਰ ਸਕਦਾ..ਮੁੰਡੇ ਦੀਆਂ ਤੇ ਉਹਦੇ ਪਰਿਵਾਰ ਦੀਆਂ ਸਾਰੇ ਘਰਦੇ ਤਰੀਫ਼ਾਂ ਕਰ ਰਹੇ ਸੀ , ਪਰ ਸੂਬਾ ਸਿੰਘ ਦੇ ਚਿੱਤ ਨੂੰ ਚਿਤਮਨੀ ਲੱਗੀ ਪਈ ਸੀ..ਸਾਰੇ ਕਾਰ ਵਿਹਾਰ ਸਮੇਂ ਸਿਰ ਹੋ ਰਹੇ ਸੀ ਤੇ ਹੁਣ ਕੁਛ ਨੀ ਸੀ ਹੋ ਸਕਦਾ..ਪਰ ਉਹਦਾ ਅੰਦਰ ਜਾਣਦਾ ਸੀ ਕਿ ਉਹਦੇ ਤੇ ਕੀ ਬੀਤ ਰਹੀ ਸੀ..ਉਹਨੇ ਕਿਸੇ ਨੂੰ ਭਿਣਕ ਨਾ ਲੱਗਣ ਦਿੱਤੀ ਤੇ ਵਾਹਿਗੁਰੂ ਦੀ ਰਜ਼ਾ ਜਾਣਕੇ ਸਾਰੀ ਰਸਮਾਂ ਨਿਭਾਉਣ ਲੱਗਾ..ਸਾਰੀਆਂ ਖੁਸ਼ੀਆਂ ‘ਚ ਸ਼ਾਮਲ ਹੁੰਦਿਆਂ ਵੀ ਉਹ ਕਿਤੇ ਗਵਾਚਿਆ ਲਗਦਾ…ਵਿਆਹ ਵਾਲੇ ਦਿਨ ਵੀ ਉਹ ਮੁੰਡੇ ਦੀ ਚਾਲ-ਢਾਲ ਤੇ ਅੱਖਾਂ ਨੂੰ ਗੌਹ ਨਾਲ ਵੇਖਦਾ ਤਾਂ ਥੋੜੀ ਜੀ ਸੰਤੁਸ਼ਟੀ ਹੋਈ ਪਰ ਹਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Bika Baath
wow bht vdia 😊😊