ਮਨੀਲਾ – ਰਾਜਧਾਨੀ ਖੇਤਰ ਵਿੱਚ ਚੱਲ ਰਿਹਾ ਲਾਕਡਾਉਨ covid-19 ਦੇ ਸੰਚਾਰ ਨੂੰ ਨਿਯੰਤਰਣ ਕਰਨ ਲਈ ਕਾਫ਼ੀ ਹੋਵੇਗਾ, ਵਿਸ਼ਵ ਸਿਹਤ ਸੰਗਠਨ ਨੇ ਰਾਸ਼ਟਰਪਤੀ ਦੁਆਰਾ ਨਵੇਂ ਕਮਿਊਨਿਟੀ ਕੁਆਰੰਟੀਨ ਪ੍ਰੋਟੋਕੋਲ ਦੀ ਘੋਸ਼ਣਾ ਕਰਨ ਤੋਂ ਪਹਿਲਾਂ ਮੰਗਲਵਾਰ ਨੂੰ ਕਿਹਾ। ਰਾਜਧਾਨੀ ਮਨੀਲਾ ਵਿਚ ਹੁਣ ਦੇ ਹਲਾਤਾਂ ਨੂੰ ਦੇਖਦੇ ਹੋਏ ਇਥੇ ਸਖਤ ਲਾਕਡਾਊਨ ਦੀ ਜਰੂਰਤ ਨਹੀਂ ਹੈ , ਉਹਨਾਂ ਕਿਹਾ।
ਉਨ੍ਹਾਂ ਕਿਹਾ, “ਸਥਾਨਕ ਲਾਕਡਾਊਨ” ਦੀ ਲੋੜ ਹੈ ਅਤੇ ਜਦੋਂ ਅਸੀਂ NCR ਦੇ ਅੰਦਰ ਕੇਸ ਵੱਧ ਦੇ ਹਨ ਜਾਂ , ਕਸਬੇ ਸ਼ਹਿਰ ਅਤੇ ਬਰੰਗੇ ਵਿਚ ਕੇਸ ਮਿਲਦੇ ਹਨ ਤਾਂ ਉਹਨਾਂ ਨੂੰ ਲਾਕਡਾਊਨ ਕਰਨ ਦੀ ਲੋੜ ਹੈ।
ਫਿਲੀਪੀਨਜ਼ ਬੁੱਧਵਾਰ ਨੂੰ ਤਾਜ਼ਾ ਕਮਿਨਊਟੀ ਲਾਕਡਾਊਨ ਦੀ ਵਰਤੋਂ ਕਰੇਗਾ।
ਮਹੀਨੇ ਦੀ ਸ਼ੁਰੂਆਤ ਵਿਚ ਮੈਟਰੋ ਮਨੀਲਾ ਵਿੱਚ GCQ...
...
Access our app on your mobile device for a better experience!