👉 ਰਾਜਨੀਤੀ ਭਾਰਤ ਵਿੱਚ ਇੱਕ ਰੁਜ਼ਗਾਰ ਹੈ👈
ਕੁਝ ਸਮਾਂ ਪਹਿਲਾਂ ਫਿਲੀਪੀਨਜ਼ ਦੇ ਰਾਸ਼ਟਰਪਤੀ ਰਾਡਰਿਗੋ ਦੁਤਰਤੇ ਭਾਰਤ ਆਏ ਸਨ ਅਤੇ ਭਾਰਤੀ ਸੰਸਦ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਭਾਰਤੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨ ਲੱਗ ਪਏ ਅਤੇ ਭਾਰਤੀ ਸੰਸਦ ਮੈਂਬਰਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ?? ❓
ਭਾਰਤੀ ਸੰਸਦ ਮੈਂਬਰਾਂ ਨੂੰ ਇਹ ਸਮਝ ਨਹੀਂ ਆਇਆ ਕਿ ਰਾਸਟਰਪਤੀ ਫਿਲਪੀਨਜ਼ ਕੀ ਜਾਣਨਾ ਚਾਹੁੰਦਾ ਹੈ?
ਫਿਰ ਉਹਨਾਂ ਪ੍ਰਸ਼ਨ ਬਦਲਿਆ ਅਤੇ ਪੁੱਛਿਆ ਕਿ ਤੁਹਾਡੀ ਆਮਦਨੀ ਦਾ ਸਰੋਤ ਕੀ ਹੈ ??
ਬਹੁਤੇ ਸੰਸਦ ਮੈਂਬਰਾਂ ਨੇ ਕਿਹਾ ਕਿ ਸਾਡੀ ਆਮਦਨੀ ਰਾਜਨੀਤੀ ਤੋਂ ਆਉਂਦੀ ਹੈ, ਭੱਤੇ, ਤਨਖਾਹ ਅਤੇ ਪੈਨਸ਼ਨ ਹੀ ਆਮਦਨੀ ਦਾ ਸਰੋਤ ਹਨ…
ਰੋਡਰਿਗੋ ਦੁਤਰਤੇ ਹੈਰਾਨ ਸਨ ਕਿ ਇੰਨੀ ਵੱਡੀ ਗਿਣਤੀ ਵਾਲੇ ਵਿਕਾਸਸ਼ੀਲ ਲੋਕਤੰਤਰੀ ਪ੍ਰਣਾਲੀ ਵਿਚ, ਸੰਸਦ ਮੈਂਬਰ, ਮੰਤਰੀ, ਰਾਸ਼ਟਰਪਤੀ ਸਿਰਫ ਤਨਖਾਹ ਅਤੇ ਭੱਤਿਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ