( ਇੱਕ ਕੁੜੀ ਦੀ ਕਹਾਣੀ ਦੱਸਦੀ ਆਂ )
ਪਹਿਲਾਂ ਉਹਦੀ ਜ਼ਿੰਦਗੀ ਚ ਇਕ ਮੁੰਡਾ ਆਇਆ ਸੀ । ਜਿਹੜਾ ਉਹਨੂੰ ਪਿਆਰ ਤਾਂ ਸਾਲਾ ਕੀ ਕਰਦਾ ਸੀ ਹਮੇਸ਼ਾ ਇਹ ਨੀ ਕਰਨਾ ਉਹ ਨੀ ਕਰਨਾ , ਇਸ ਨਾਲ ਗੱਲ ਨੀ ਕਰਨੀ ਉਸ ਨਾਲ ਗੱਲ ਨੀ ਕਰਨੀ ਇਹੀ ਕਹਿੰਦਾ ਰਹਿੰਦਾ ਸੀ। ਇਥੋਂ ਤੱਕ ਕਿ ਉਸ ਨੂੰ ਗਾਲ਼ਾਂ ਕੱਢਦਾ ਰਹਿੰਦਾ ਸੀ । ਉਹਨੂੰ ਕਹਿੰਦਾ ਸੀ ਮੈਂ ਤੇਰੇ ਘਰੇ ਦਸ ਦਿਓ , ਵੀ ਮੇਰੀ ਤੇਰੇ ਨਾਲ ਗੱਲ ਆ। ਯਕੀਨ ਤਾਂ ਉਸ ਬੰਦੇ ਨੂੰ ਇੱਕ ਪਰਸੈਂਟ ਵੀ ਨਹੀਂ ਸੀ । ਇਹੀ ਕੁਝ ਚਲਦਾ ਰਿਹਾ ਉਹਨਾਂ ਦਾ ਰਿਲੇਸ਼ਨ ਖਤਮ ਹੋ ਜਾਂਦਾ ।
ਵੈਸੇ ਇੱਕ ਤਰ੍ਹਾਂ ਦਾ ਵਧੀਆ ਹੁੰਦਾ ਵੀ ਸਭ ਖਤਮ ਹੋ ਗਿਆ ਰੋਜ਼ ਰੋਜ਼ ਦੇ ਰੋਣੇ ਤੋਣੇ ਤੋਹ … ਜੋ ਹੁੰਦਾ ਵਧੀਆ ਲਈ ਹੁੰਦਾ ।।।
ਕੁੱਝ ਮਹੀਨਿਆਂ ਬਾਅਦ ਉਸ ਕੁੜੀ ਨੂੰ ਇੱਕ ਮੁੰਡਾ ( ਨਵਿੰਦਰ ) ਮਿਲਦਾ ਜੋਂ ਉਹਨੂੰ ਜਾਣਦਾ ਤਾਂ ਸੀ। ਪਹਿਲਾ ਉਹ ਉਸ ਦਾ ਜਸਟ ਦੋਸਤ ਹੁੰਦਾ ਸੀ। ਫਿਰ ਜਦੋਂ ਕੁੜੀ ਉਹਨੂੰ ਸਭ ਕੁੱਝ ਦੱਸਦੀ ਆ ਵੀ ਉਸ ਨਾਲ ਐਵੇਂ ਹੋਇਆ । ਉਹ ਮੁੰਡਾ ਉਸ ਦੀ ਬਹੁਤ ਕੇਅਰ ਕਰਨ ਲੱਗ ਜਾਂਦਾ । ਉਸ ਨੂੰ ਬਹੁਤ ਕੁਝ ਸਮਝਾਉਂਦਾ , ਵੀ ਤੇਰੇ ਲਈ ਇਹ ਠੀਕ ਆ ਉਹ ਗਲਤ ਆ । ਕੁੜੀ ਵੀ ਉਹਨੂੰ ਬਹੁਤ ਵਧੀਆ ਸਮਝਣ ਲੱਗ ਜਾਂਦੀ ਆ। ਕੁਝ ਦਿਨਾਂ ਬਾਅਦ ਦੋਸਤੀ ਦਾ ਰਿਸ਼ਤਾ ਰਿਲੇਸ਼ਨਸਿੱਪ ਚ ਬਦਲ ਜਾਂਦਾ। ਉਹ ਦੋਵੇਂ ਇੱਕਠੇ ਬਹੁਤ ਖੁੱਸ਼ ਰਹਿਣ ਲੱਗ ਪਏ । ਕੁੜੀ ਜਿੱਥੇ ਜਾਂਦੀ ਉਹਨੂੰ ਸਭ ਦੱਸਦੀ , ਮੁੰਡਾ ਜਿੱਥੇ ਜਾਂਦਾ ਉਹਨੂੰ ਸਭ ਦੱਸਦਾ , ਕੁੜੀ ਕਾਲਜ ਜਾਂਦੀ ਸੀ ਉੱਥੇ ਜਾਕੇ ਉਹ ਮੁੰਡੇ ਨਾਲ ਘੱਟ ਗੱਲ ਕਰਦੀ ਸੀ , ਕਿਉਂਕਿ ਕੁੜੀ ਨੇ ਆਪਣੇ ਰਿਲੇਸ਼ਨ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ ਸੀ। ਮੁੰਡੇ ਉਹਨੂੰ ਕਹਿਣ ਲੱਗ ਪਿਆ ਵੀ ਤੂੰ ਤਾਂ ਮੈਨੂੰ ਕਾਲਜ ਜਾਕੇ ਭੁੱਲ ਜਾਨੀ ਆ.. ਫਿਰ ਕੁੜੀ ਕਹਿੰਦੀ ਆ ਵੀ ਮੇਰੇ ਦੋਸਤ ਮੇਰੇ ਕੋਲ ਹੁੰਦੇ ਨੇ ਤਾਂ ਨੀ ਮੈਂ ਤੇਰੇ ਨਾਲ ਇਹਨਾਂ ਗੱਲ ਕਰਦੀ .. ਮੁੰਡਾ ਕਹਿੰਦਾ ਫਿਰ ਕਿ ਹੁੰਦਾ ,ਉਹ ਕਦੇ ਕਦੇ ਕੁੜੀ ਤੋਂ ਇਸ ਗੱਲ ਕਰਕੇ ਗ਼ੁੱਸਾ ਵੀ ਹੋ ਜਾਂਦਾ ਸੀ । ਉਹ ਇਹ ਵੀ ਕਹਿ ਦਿੰਦਾ ਸੀ ਵੀ ਹੁਣ ਤੇਰੇ ਦੋਸਤ ਤੇਰੇ ਲਈ ਇੰਪੋਟਰਾਂਟ ਨੇ ਮੈਂ ਨੀ.. ਫਿਰ ਕੁੜੀ ਕਹਿੰਦੀ ਹੈ ਮੇਰੇ ਲਈ ਪਹਿਲਾਂ ਤੂੰ ਫਿਰ ਦੋਸਤ .. ਮੁੰਡਾ ਜਦੋਂ ਫੋਨ ਕਰਦਾ ਕੁੜੀ ਉਹਦਾ ਫੋਨ ਆਪਣੇ ਦੋਸਤਾਂ ਸਾਮ੍ਹਣੇ ਹੀ ਚੱਕ ਲੈਂਦੀ। ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rupinder kaur BhanDol
nxt part upload kdo krna tuc
Akwinder Kaur
nxt part upload krdo phir pta lgg jana badal da ya nhi😇
navdeep kaur
Davinder singh ji koi ena v busy ni ho jnda ki ohdi lyi ous insaan lyi tym na howe oh ohnu ena pyr krda Howe.. je ohne chdna eh c fr oh India ch hi chd jnda 🙄
navdeep kaur
sahii khya guys munda badal jnda…
nav kiran
munda badal jnda
ਦਵਿੰਦਰ ਸਿੰਘ
ਕਾਜਲ ਚਾਵਲਾ ਤੁਹਾਨੂੰ ਵੀ ਬਿੱਲਕੁਲ ਲਿਖਣੀ ਚਾਹੀਦੀ ਆ ਆਪਣੀ ਕਹਾਣੀ। ਕਮੈਂਟ ਕਰਨ ਵਾਲੇ ਵੀ ਜਿਆਦਾਤਰ ਲੇਖਕ ਹੀ ਨੇਂ।
ਦਵਿੰਦਰ ਸਿੰਘ
ਲੇਖਕ ਜੀ ਤੁਸੀਂ ਸਾਨੂੰ ਬੁਝਾਰਤਾਂ ਤਾਂ ਨੀ ਪਾ ਰਹੇ ?
ਮੁੰਡੈ ਵੈਸੇ ਸਾਰੇ ਬਦਲਣੇ ਵਾਲੇ ਨੀ ਹੁੰਦੇ। ਬਾਹਰ ਜਾ ਕੇ ਓਹ ਵਿਅਸਥ ਵੀ ਹੌਈ ਸਕਦਾ ਆ ਕੰਮ ਚ ਪੜਾਈ ਚ ਓਥੌਂ ਦੇ ਹਲਾਤਾਂ ਦੇ ਹਸਾਬ ਨਾਲ ਢਲਣਾਂ ਵੀ ਪੈਂਦਾ ਆ।
kajal chawla
eh story meri life nal mildi juldi aa kuj kuj. kya menu v likhni chahidi aa?
Jobi Sandhu
A tan hun malak hi dasan ge
Amanpreet Singh
muda badel jnda