More Punjabi Kahaniya  Posts
ਪਿਆਰ ਦਾ ਮਜ਼ਾਕ


ਮੇਰਾ ਨਾਮ ਜੱਸ ਹੈ। ਮੇਰੇ ਵਿਆਹ ਨੂੰ 3 ਸਾਲ ਹੋ ਚੁੱਕੇ ਹਨ । ਮੈਂ ਆਪਣੀ ਜ਼ਿੰਦਗੀ ਵਿੱਚ ਖੁੱਸ਼ ਹਾਂ । ਮੇਰੀ Arrange Marriage ਹੋਈ ਹੈ । ਮੈਂ ਲੁਧਿਆਣੇ ਦਾ ਵਸਨੀਕ ਹਾਂ । ਮੈਂ Joint Family ਤੋਂ ਹਾਂ।

ਮੇਰੇ ਪਿਆਰ ਦੀ ਕਹਾਣੀ ਸੰਨ 2012 ਤੋਂ ਸ਼ੁਰੂ ਹੁੰਦੀ ਹੈ, ਉਦੋਂ Facebook ਦਾ ਨਵਾਂ ਨਵਾਂ ਚਾਅ ਹੁੰਦਾ ਸੀ । ਇੱਕ ਮਨਪ੍ਹੀਤ ਨਾਮ ਦੀ ਕੁੜੀ ਨਾਲ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ,Just Friend ਤੋਂ ਗੱਲ ਅੱਗੇ ਤੁਰਦੀ ਹੈ, ਦਿਨ-ਰਾਤ ਗੱਲ ਕਰੀ ਜਾਣੀ । ਫ਼ਿਰ ਫ਼ੌਨ ਨੰਬਰ ਮਿਲਦੇ ਨੇ ਇੱਕ ਦੂੱਜੇ ਦੇ ।

ਸੰਨ 2013 ਚ’ ਮੈਂ ਉਸ ਨੂੰ ਪ੍ਹਪੌਜ਼ ਕਰ ਦਿੰਦਾ ਹਾਂ ਤੇ ਉਹ ਵੀ ਹਾਂ ਕਰ ਦਿੰਦੀ ਹੈ,ਪਿਆਰ ਵੱਧ ਦਾ ਹੈ ਇੱਕ ਦੂੱਜੇ ਲਈ । ਇੱਕ ਦੂਜੇ ਦੀਆਂ ਫ਼ੌਟੋਆ ਦੇਖਦੇ ਹਾਂ ਰੌਜ਼,ਪਾਗਲਾਂ ਵਾਂਗ ਗੱਲ ਕਰੀ ਜਾਣੀ ਸਾਰਾ ਸਾਰਾ ਦਿਨ,ਸਾਰੀ ਰਾਤ,ਉਦੋਂ ਬੱਸ ਇੱਕ ਮਿਨੰਟ ਵੀ ਇੱਕ ਦੂੱਜੇ ਬਿਨਾਂ ਜੀਣਾਂ ਮਰਨ ਵਾਂਗ ਲੱਗਦਾ ਸੀ ।

ਹੌਲੀ-ਹੌਲੀ ਦਿਨ ਲੰਘਦੇ ਗਏ । ਸਾਡਾ Long Distance Realtion ਸੀ । ਉਸ ਦਾ ਪਿੰਡ ਹੁਸ਼ਿਆਰਪੁਰ ਚ’ ਸੀ, ਮੇਰਾ ਦਿਲ ਉਸ ਨੂੰ ਅਸਲ ਵਿੱਚ ਦੇਖਣ ਦਾ ਕਰਦਾ ਰਹਿੰਦਾ ਹਮੇਸ਼ਾ ਹਰ ਪਲ, ਅਸੀਂ ਕਦੇ ਵੀ ਇੱਕ ਦੂਜੇ ਨੂੰ ਮਿਲੇ ਨਹੀਂ ਸੀ,ਸਾਡਾ ਰਿਸ਼ਤਾ ਬੱਸ Chatting ਤੱਕ ਹੀ ਸੀ । 18 September ਨੂੰ ਉਸ ਦਾ ਜਨਮਦਿਨ ਸੀ, Realtionship ਤੋਂ ਬਾਅਦ ਉਸ ਦਾ ਇਹ ਪਹਿਲਾਂ ਜਨਮਦਿਨ ਸੀ , ਮੈਂ ਉਸ ਨੂੰ ਤੋਹਫ਼ੇ ਵਾਜੋਂ ਉਸ ਨੂੰ ਉਸਦੇ ਸ਼ਹਿਰ ਜਾ ਕੇ Surprise ਦੇਣਾ ਚਾਹੁੰਦਾ ਸੀ,ਜਨਮਦਿਨ ਤੋਂ ਇੱਕ ਦਿਨ ਪਹਿਲਾਂ ਮੈਂ ਜਾਣ ਦੀ ਸਭ ਤਿਆਰੀ ਕਰ ਲਈ ।

ਉਸੇ ਰਾਤ ਮਨਪ੍ਹੀਤ ਦਾ ਫ਼ੌਨ ਆਇਆ,ਉਸ ਨੇ ਮੈਂਨੂੰ ਇੱਕ ਗੱਲ ਪੁੱਛੀ ਕਿ ਮੈਂ ਸਾਰੀ ਉਮਰ ਏਦਾ ਹੀ ਰਹਾਗਾਂ,ਮੈਂਨੂੰ ਸਮਝ ਨਾ ਲੱਗੀ ਕਿ ਉਹ ਕਹਿਣਾ ਕੀ ਚਾਹੁੰਦੀ ਹੈ,ਫ਼ਿਰ ਉਸ ਨੇ ਸਾਫ਼ ਸਾਫ਼ ਕਿਹ ਦਿੱਤਾ ਕਿ ਮੈਂਨੂੰ ਕਟਿੰਗ ਵਾਲਾ ਮੁੰਡਾ ਪਸੰਦ ਹੈ,ਜੇ ਤੁਸੀਂ ਪੱਗ ਬੱਨਣੀ ਛੱਡ ਕੇ ਕਟਿੰਗ ਕਰਵਾ ਸਕਦੇ ਹੋ ਤਾਂ ਠੀਕ ਹੈ, ਨਹੀਂ ਮੈਂ Breakup ਕਰਦੀ ਹਾਂ,ਅਤੇ ਮੇਰਾ ਤੌਹਫ਼ਾ ਤੁਹਾਡੇ ਵਲੌਂ ਇਹ ਹੈ ਕਿ ਤੁਸੀਂ ਕਟਿੰਗ ਕਰਵਾਉ ਕੱਲ ਮੇਰੇ ਜਨਮਦਿਨ ਤੇ,ਇਹ ਕਿਹ ਕੇ ਉਸ ਨੇ ਫ਼ੌਨ ਕੱਟ ਦਿੱਤਾ ।

ਮੈਂ ਉਸ ਰਾਤ ਸੁੱਤਾ ਨਹੀਂ,ਉਸ ਨੂੰ ਮਿਲ ਕੇ Surprise ਕਰਣਾ , ਉਸ ਨੂੰ ਮਿਲਣ ਜਾਣ ਲਈ ਲਏ ਨਵੇਂ ਕੱਪੜੇ ਦੇਖ ਮੇਰਾ ਰੌਣਾ ਨਿਕਲ ਆਇਆ । ਉਸ ਨੂੰ ਰਾਤ ਦੇ 12 ਵੱਜੇ ਜਨਮਦਿਨ ਦੀ ਮੁਬਾਰਕਬਾਦ ਦੇ ਕੇ ਫ਼ੌਨ ਰੱਖ ਦਿੱਤਾ,ਉਸ ਦੁਆਰਾ ਕਹੀ ਗੱਲ ਬਾਰੇ ਸੋਚਦੇ ਹੋਏ ਸਵੇਰ ਹੋ ਗਈ ।

ਜਨਮਦਿਨ ਵਾਲੇ ਦਿਨ ਉਸ ਨੇ ਮੈਨੂੰ ਫ਼ੌਨ ਤੇ ਧੰਨਵਾਦ ਕੀਤਾ ਜਨਮਦਿਨ ਦੀ ਮੁਬਾਰਕਬਾਦ ਦੇਣ ਲਈ,ਫ਼ਿਰ ਉਸ ਨੇ ਪੁੱਛਿਆ ਕਿ ਮੇਰਾ ਕੀ ਫੈਸਲਾ ਹੈ ?

ਮੈਂ ਕਿਹਾ ਪਿਆਰ ਖ਼ਾਤਿਰ ਮੈਂ ਕੇਸ ਕਤਲ਼ ਨਹੀਂ ਕਰਵਾ ਸਕਦਾ ਤੇ ਪੱਗ ਬੰਨਣੀ ਮੇਰੀ ਜਾਨ ਹੈ,ਇਹ ਸੁਣ ਕੇ ਉਸ ਨੇ Breakup ਕਰ ਦਿੱਤਾ,ਤੇ ਦਸਿੱਆ ਕਿ ਮੇਰਾ ਨਾਮ ਮਨਪ੍ਹੀਤ ਨਹੀਂ ਮਨਦੀਪ ਹੈ,ਇਹ ਸੁਣ ਕੇ ਮੈਂਨੂੰ ਬਹੁਤ ਬੁਰਾ ਲੱਗਾ ਕਿਉਂਕਿ ਜਿਸ ਨੂੰ ਮੈ ਏਨਾ ਜ਼ਿਆਦਾ ਪਿਆਰ ਕਰ ਦਾ ਸੀ ਉਸ ਨੇ ਆਪਣਾ ਨਾਮ ਤੱਕ ਝੂਠ ਦਸਿੱਆ ਸੀ ।
ਏਨਾ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

14 Comments on “ਪਿਆਰ ਦਾ ਮਜ਼ਾਕ”

  • Jaskaran Singh ਜੀ ਲੱਗਦਾ ਤੁਸੀਂ ਕਹਾਣੀ ਧਿਆਨ ਨਾਲ ਨਹੀਂ ਪੜ੍ਹੀ,ਕਿਉਂਕਿ ਇਹ ਮੇਰੀ ਅਸਲ ਜ਼ਿੰਦਗੀ ਦੀ ਕਹਾਣੀ ਹੈ ਅਤੇ ਕਹਾਣੀ ਵਿੱਚ ਹਰ ਗੱਲ ਦੀ ਸੱਚਾਈ ਦਾ ਸਬੂਤ ਅੱਜ ਵੀ ਮੇਰੇ ਕੋਲ ਹੈ ।

  • jassgurm74@gmail.com

    ਧੰਨਵਾਦ ਜੀ ਸਾਰਿਆਂ ਦਾ ਕਹਾਣੀ ਨੂੰ ਪਸੰਦ ਕਰਨ ਲਈ । ਮੇਰੀ ਦੂਜੀ ਕਹਾਣੀ “ਭੁੱਖ਼ ਜਿਸਮ ਅਤੇ ਪੈਸੇ ਦੀ” ਪ੍ਰਕਾਸ਼ਿਤ ਹੋ ਚੁੱਕੀ ਹੈ,ਜ਼ਰੂਰ ਪੜ੍ਹਣਾ ਜੀ ਉਸ ਕਹਾਣੀ ਨੂੰ ਵੀ ।🙏🏻🙏🏻🙏🏻

  • koi pyar kre to tumse kre , koi tumko badal kar pyr kre ,woh pyar e souda kre ..aur pyr me souda nhi hota jnab 🙆……vaise jb tak aankho se na dekho tb tak vishwash na kro..qki ye social media hai🙏🏼

  • mai thukdi aa eho jehiya kudiya te jediya kendia pagg shad k cutting krva

  • ncc aa ਪਰਾ story ।।kudi y kise nu hee ਸਮਜਣ ਆਲੀ ਮਿਲਦੀ ਆ ।।ਨਹੀਂ ਤਾਂ ਦਿਮਾਗ ਦਾ ਕੱਦੂ ਬਣਾ ਦਿੰਦੀਆਂ ਨੇ😁😁but story ghaint aa

  • v niccc facebook da nava chaa sb nl koi na koi dhokha krda kuki ..athe juada lok tympass ale hunde aa.dujea dyain flngs nl khadn ale

  • apni life ch khush ho tusi bs khush rho& jeho jahi oh kudi c ohna nu rabb v khush ni c kr skda.. ek dina pachtona ee painda kise nll bura krke

  • ਧੰਨਵਾਦ ਜੀ ਮੇਰੀ ਜ਼ਿੰਦਗੀ ਦੀ ਅਸਲ ਕਹਾਣੀ ਨੂੰ ਪਸੰਦ ਕਰਨ ਲਈ ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)