3-4 ਦਿਨਾਂ ਬਾਅਦ ਉਸਨੂੰ(ਪ੍ਰੀਤ) ਮਹਿਸੂਸ ਹੋਇਆ ਕਿ ਇਹ ਸਭ ਗਲਤ ਹੈ , ਕਿਸੇ ਸਮੇਂ ਉਹ ਆਪਣੀਆਂ ਸਹੇਲੀਆਂ ਨੂੰ ਸਮਝਾਉਂਦੀ ਹੁੰਦੀ ਸੀ ਤੇ ਹੁਣ ਖੁਦ ਹੀ ਉਸੇ ਰਸਤੇ ਤੁਰ ਪਈ ਹੈ।।
ਉਸ ਦਿਨ ਜਦੋਂ ਮਨਪ੍ਰੀਤ ਦਾ ਮੈਸੇਜ ਆਇਆ ਤਾਂ ਪ੍ਰੀਤ ਨੇ ਕਹਿ ਦਿੱਤਾ ਕਿ ਉਹ ਉਸ ਨੂੰ ਪਿਆਰ ਨਹੀ ਕਰਦੀ।। ਇਹ ਸੁਣ ਕੇ ਮਨਪ੍ਰੀਤ ਕਹਿਣ ਲਗਿਆ ਕਿ ਕੁੜੀਆਂ ਤਾਂ ਹੁੰਦੀਆਂ ਈ ਧੋਖੇਬਾਜ਼ ਨੇ , ਹਰ ਕੁੜੀ ਇਸ ਤਰ੍ਹਾਂ ਈ ਕਰਦੀ ਆ , 4 ਦਿਨ ਟਾਈਮਪਾਸ ਕੀਤਾ ਤੇ ਫਿਰ ਭੁੱਲ ਜਾਂਦੀਆਂ ਨੇ।
ਪ੍ਰੀਤ ਅੱਗੋ ਚੁੱਪ ਹੀ ਰਹਿੰਦੀ ਹੈ ਕਿਉਕਿ ਉਸਨੂੰ ਲਗਦਾ ਸੀ ਕਿ ਉਹ ਗਲਤ ਹੈ,, ਪਰ ਉਹ ਆਪਣੇ ਮਾ ਬਾਪ ਲਈ ਹਮੇਸ਼ਾ ਸਹੀ ਰਹਿਣਾ ਚਾਹੁੰਦੀ ਸੀ।
ਮਨਪ੍ਰੀਤ – ਮੇਰੇ ਨਾਲ ਐਸੇ ਸਮੇਂ ਗੱਲ ਕਰ ਫੋਨ ਤੇ,, ਨਹੀਂ ਮੈਂ ਕੁੱਝ ਕਰਲੂ,,
ਪ੍ਰੀਤ ਬਹੁਤ ਘਬਰਾ ਜਾਂਦੀਆਂ ਤੇ ਫੋਨ ਕਰਦੀ ਆ, ਅੱਗੋ ਮਨਪ੍ਰੀਤ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੁੰਦਾ ।
ਉਹ ਉਸਨੂੰ ਕਹਿੰਦਾ ਕਿ ਉਸਨੂੰ ਛੱਡ ਕੇ ਨਾ ਜਾਵੋ।।
ਪ੍ਰੀਤ ਮੰਨ ਜਾਂਦੀਆ।।
ਕਦੇ ਕਦੇ ਪ੍ਰੀਤ ਨੂੰ ਸ਼ੱਕ ਹੁੰਦਾ ਕੇ ਮਨਪ੍ਰੀਤ ਉਸਨੂੰ ਛੱਡ ਤਾਂ ਨੀ ਦੇਵੇਗਾ ,ਅਗਲੇ ਹੀ ਪਲ ਉਸ ਨੂੰ ਲਗਦਾ ਕੇ ਉਹ ਏਦਾ ਦਾ ਨਹੀਂ ਐ।।
ਦੋਨੋਂ ਸਾਰਾ ਦਿਨ ਗੱਲਾਂ ਕਰਦੇ ਰਹਿੰਦੇ ,,
ਪ੍ਰੀਤ ਘਰ ਆ ਕੇ ਪਾਣੀ ਬਾਅਦ ਵਿੱਚ ਪੀਂਦੀ ਪਹਿਲਾ ਮਨਪ੍ਰੀਤ ਨੂੰ ਮੈਸੇਜ ਕਰਦੀ।।
ਬਹੁਤ ਕੁਝ ਸੋਚ ਲਿਆ ਸੀ ਉਨ੍ਹਾਂ ਨੇ ।।।
ਮਨਪ੍ਰੀਤ ਹਮੇਸ਼ਾ ਕਹਿੰਦਾ ਕਿ ,,,ਪ੍ਰੀਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
garg
others parts kitho miln gye