ਲਵਲੀਨ ਤੇ ਮੈਂ ਬਹੁਤ ਵਧੀਆ ਦੋਸਤ ਸੀ ਲਵਲੀਨ ਕੌਰ ਮੇਰੇ ਹੀ ਪਿੰਡ ਦੀ ਸੀ ਅਸੀਂ ਇਕ ਦੂਜੇ ਤੋਂ ਬਿਨਾਂ ਸ਼ਾਹ ਵੀ ਨਹੀਂ ਸੀ ਲੈਂਦੇ ਮੇਰੇ ਤੋਂ ਛੋਟੀ ਸੀ ਲਵਲੀਨ respect ਬਹੁਤ ਕਰਦੀ ਸੀ ਮੇਰੀ ਅਸੀਂ ਅਕਸਰ ਬਾਹਰ ਘੁੰਮਣ shopping ਜਾਂ ਖਾਣ ਕੁਝ ਇੱਕਠੇ ਹੀ ਜਾਂਦੇ ਸੀ ਮੈਂ ਵੀ ਕਦੇ ਨਹੀਂ ਉਹ ਨੂੰ ਗ਼ਲਤ treat ਕੀਤਾ।
ਆਪਣੀ ਛੋਟੀ ਭੈਣ ਬਣਾ ਕੇ ਰੱਖਿਆ।
ਅਸੀਂ IELTS ਕਰਦੇ ਸੀ। ਅਸੀਂ ਦੋਵੇਂ ਇੱਕਠੇ ਇਕੋ ਜਗਾ ਤੇ ਪੜਦੇ ਸੀ। ਫਿਰ ਉਹ ਦੀ engagement ਹੋ ਗਈ। ਪਰ ਮੈਂ ਇੱਕ ਗੱਲ ਦੇਖੀ। ਉਹ ਜਿਵੇਂ ਮੇਰੇ ਨਾਲ ਰਹਿੰਦੀ ਸੀ ਉਹ ਨੇ ਆਪਣੀ engagement ਬਾਰੇ ਵੀ ਨਹੀਂ ਦੱਸਿਆ। ਪਰ ਮੈਂ ਫਿਰ ਵੀ ਉਹ ਦੇ ਨਾਲ ਪਹਿਲਾਂ ਵਾਂਗ ਰਹੀ। ਕੁੱਝ ਸਮੇਂ ਬਾਅਦ ਲਵਲੀਨ ਨੇ IELTS ਦਾ ਪੇਪਰ ਦੇ ਦਿੱਤਾ ਮੈਂ ਨਹੀਂ ਸੀ ਦਿੱਤਾ।ਉਸ ਦਾ ਪੇਪਰ clear ਹੋ ਗਿਆ। ਚਲੋ ਫਿਰ ਉਹ ਮੈਨੂੰ ਮਿਲਣਾ ਛੱਡ ਗਈ।
ਸਾਡੀ ਦੋਸਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ