ਪ੍ਰੀਤ ਹਮੇਸ਼ਾ ਇਸ ਗੱਲੋਂ ਡਰਦੀ ਸੀ ਕਿ ਉਹ ਬਹੁਤੀ ਸੋਹਣੀ ਨੀ,,, ਕਿਤੇ ਮਨਪ੍ਰੀਤ ਉਸਨੂੰ ਛੱਡ ਨਾ ਦੇਵੇ ।। ਪਰ ਮਨਪ੍ਰੀਤ ਉਸਨੂੰ ਬਹੁਤ ਪਿਆਰ ਕਰਦਾ ਸੀ,,, ਹਰ ਨਿੱਕੀ ਨਿੱਕੀ ਗੱਲ ਉਸਨੂੰ ਦੱਸਦਾ।।
ਮਨਪ੍ਰੀਤ ਤੇ ਪ੍ਰੀਤ ਦੀ ਉਮਰ ਵਿਚ ਚਾਰ ਸਾਲ ਦਾ ਫ਼ਰਕ ਸੀ,,, ਪਰ ਉਹ ਕਹਿੰਦੇ ਨੇ ਨਾ … ਕਿ ਪਿਆਰ ਸ਼ਕਲ ਸੂਰਤ ,ਉਮਰ ,ਜਾਤ ਕੁਝ ਨਹੀਂ ਦੇਖਦਾ , ਦੇਖਦਾ ਹੈ ਤਾਂ ਬਸ ਦਿਲ ।।
ਪ੍ਰੀਤ ਨੇ ਮਨਪ੍ਰੀਤ ਬਾਰੇ ਬਹੁਤੀਆਂ ਸਹੇਲੀਆਂ ਨੂੰ ਨੀ ਦਸਿਆ ਸੀ,, ਕਿਉਕਿ ਉਸ ਨੂੰ ਲਗਦਾ ਸੀ ਕਿ ਹਰ ਕੋਈ ਸਿਰਫ ਇਹੀ ਗੱਲ ਕਹੇਗਾ ਕਿ ਨੈੱਟ ਦਾ ਪਿਆਰ ਸਿਰਫ ਨੈੱਟ ਤਕ ਹੀ ਰਹਿੰਦਾ ਹੈ।।।।
ਪ੍ਰੀਤ ਮਨਪ੍ਰੀਤ ਨੂੰ ਆਪਣਾ ਮੰਨ ਚੁੱਕੀ ਸੀ,, ਤੇ ਮਨ ਵਿਚ ਇਹ ਸੋਚਿਆ ਹੋਇਆ ਸੀ ਕਿ ਜੇ ਮਨਪ੍ਰੀਤ ਨੀ , ਟਾ ਮੈਂ ਵੀ ਨੀ।।।
ਮਨਪ੍ਰੀਤ ਵੀ ਪ੍ਰੀਤ ਨੂੰ ਬਹੁਤ ਪਿਆਰ ਕਰਦਾ ਸੀ ,, ਪਰ ਉਹ ਗੁੱਸੇ ਵਾਲੇ ਸੁਭਾਅ ਦਾ ਸੀ।।।।।।
ਨਿੱਕੀ ਨਿੱਕੀ ਗੱਲ ਤੇ ਨਰਾਜ਼ ਹੋਣ ਵਾਲਾ,, ਪਰ ਦਿਲ ਦਾ ਸਾਫ।।।
ਸੋਨੂੰ ਜੋ ਕਿ ਮਨਪ੍ਰੀਤ ਦਾ ਪਿੰਡ ਵਿਚੋ ਭਰਾ ਲਗਦਾ ਸੀ,, ਉਨ੍ਹਾਂ ਦੋਵਾਂ ਵਿਚ ਗੂੜ੍ਹੀ ਦੋਸਤੀ ਸੀ।।
ਮਨਪ੍ਰੀਤ ਆਪਣੀ ਤੇ ਪ੍ਰੀਤ ਦੀ ਹਰ ਗੱਲ ਉਹਦੇ ਨਾਲ ਸਾਂਝੀ ਕਰਦਾ।। ਜਦੋਂ ਮਨਪ੍ਰੀਤ ਪ੍ਰੀਤ ਨਾਲ ਗੁੱਸੇ ਹੋ ਜਾਂਦਾ ,,ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Deep Manawalia
Beautiful story….veer ji. Is story de part jaldi to jaldi write kro…bahut hi vdiya…god bless you
deep
osm