ਕਹਾਣੀ-ਅਸਲ ਪਿਆਰ
ਭਾਗ-10
*****************
ਸਨੇਹਾ ਅੰਕਲ ਤੋ ਉਸਦੇ ਭਾਵੁਕ ਹੋਣ ਦਾ ਕਾਰਨ ਪੁੱਛਦੀ ਏ,ਪਰ ਅੰਕਲ ਰਸੋਈ ਵਿੱਚ ਕੰਮ ਪਿਆ ਆਖ ਕੇ ਚਲੇ ਜਾਂਦੇ ਨੇ….ਸਨੇਹਾ ਉਨ੍ਹਾਂ ਦੇ ਪਿੱਛੇ ਪਿੱਛੇ ਰਸੋਈ ਵਿੱਚ ਚਲੀ ਜਾਂਦੀ ਏ…ਤੇ ਅੰਕਲ ਉਸਨੂੰ ਮਜ਼ਾਕਿਆਂ ਲਹਿਜ਼ੇ ਵਿੱਚ ਆਖਦੇ ਨੇ ਕੀ ਅੱਜ ਖਾਣਾ ਤੁਸੀ ਬਣਾਉਗੇ…ਸਨੇਹਾ ਚੌਕ ਜਾਂਦੀ ਏ ਤੇ ਅੰਕਲ ਦੁਬਾਰੇ ਆਖਦੇ ਹੋਏ ਪੁੱਛਦੇ ਨੇ ਕਿ ਮਿਸ ਸਨੇਹਾ ਨੂੰ ਖਾਣਾ ਬਣਾਉਣਾ ਆਉਦਾ ਏ….ਸਨੇਹਾ ਨਾਂ ਵਿੱਚ ਸਿਰ ਹਿਲਾ ਦੇਂਦੀ ਏ ਤੇ ਅੰਕਲ ਉਸਨੂੰ ਆਖਦੇ ਨੇ ਕੀ ਉਹ ਸਿੱਖਾ ਦੇਵੇਗਾ…ਬਸ ਤੁਸੀ ਮੇਰੀ ਸਹਾਇਤਾ ਕਰੋ…ਤੇ ਇੰਨਾ ਆਖਦਿਆ ਪਾਲਕ ਸਨੇਹਾ ਨੂੰ ਫੜਾਉਦਿਆਂ ਉਸਨੂੰ ਕੱਟਣ ਲਈ ਆਖਦਾ ਏ…ਸਨੇਹਾ ਥਾਲੀ ਚੁੱਕ ਕੇ ਸਾਈਡ ਤੇ ਰੱਖਦੀ ਏ ਤੇ ਅੰਕਲ ਐਨ ਆਪਣੇ ਕੰਮ ਵਿੱਚ ਮਸ਼ਰੂਫ਼ ਹੋ ਜਾਂਦੇ ਨੇ….ਜਦੋ ਸਨੇਹਾ ਪਾਲਕ ਕੱਟ ਰਹੀ ਸੀ ਤਾਂ ਅਚਾਨਕ ਪੁੱਛਦੀ ਏ ਕਿ ਤੁਸੀ ਇੱਥੇ ਕਿੰਨੇ ਟਾਈਮ ਤੋ ਕੰਮ ਕਰ ਰਹੇ ਹੋ????ਅੰਕਲ ਐਨ ਮੁਸਕੁਰਾਉਦਿਆਂ ਹੋਇਆ…ਲਗਭਗ 35 ਸਾਲਾਂ ਤੋ…ਸਨੇਹਾ ਹੈਰਾਨੀ ਨਾਲ 35 ਸਾਲਾਂ ਤੋ….ਤੇ ਪਾਲਕ ਕੱਟ ਅੰਕਲ ਨੂੰ ਫੜਾਉਦੀ ਏ…ਅੰਕਲ ਐਨ ਜੀ 35 ਸਾਲਾਂ ਤੋ….ਸਨੇਹਾ ਫੇਰ ਤਾਂ ਤੁਸੀ ਇਸ ਘਰ ਬਾਰੇ ਸੱਭ ਜਾਣਦੇ ਹੋਵੋਗੇ???….ਕੀ ਤੁਹਾਡਾ ਆਪਣਾ ਕੋਈ ਪਰਿਵਾਰ ਨਹੀ ਹੈਗਾ??….ਮਤਲਬ ਤੁਸੀ ਹਮੇਸ਼ਾ ਇੱਥੇ ਹੀ ਰਹਿੰਦੇ ਹੋ?….ਅੰਕਲ ਐਨ ਸਬਜ਼ੀ ਨੂੰ ਤੜਕਾ ਲਗਾਉਦੀਆਂ ਆਖਦੇ ਨੇ ਕਿ ਏਹੀ ਮੇਰਾ ਪਰਿਵਾਰ ਏ….ਕੀ ਸ਼ਿਵਮ….ਮੇਰੇ ਕਹਿਣ ਦਾ ਮੱਤਲਬ ਏ…..ਥੋੜੀ ਹਿਚਕਿਚਾਹਟ ਚ ਸਨੇਹਾ ਥਥਲਾਉਦੀ ਹੋਈ ਆਪਣੀ ਗੱਲ ਪੂਰੀ ਕਰ ਦੇਂਦੀ ਏ…ਕੀ ਸ਼ਿਵਮ ਬੱਚਪਨ ਤੋ ਈ ਐਵੇ ਦਿੱਖਦੇ ਨੇ….ਅੰਕਲ ਐਨ ਸੁਣ ਕੇ ਇੱਕ ਮਿੰਟ ਲਈ ਕੰਮ ਛੱਡ ਦੇਂਦੇ ਨੇ….ਤੇ ਆਖਦੇ ਨੇ ਕਿ ਤੁਹਾਨੂੰ ਇਹ ਸੱਭ ਕਿਸ ਨੇ ਕਿਹਾ ਹੈਂ??ਸਨੇਹਾ ਕਿਸੀ ਨੇ ਨਹੀ…ਬਸ ਮੈਂ ਜਾਣਨਾ ਚਾਹੁੰਦੀ ਸੀ,ਪਰ ਕੋਈ ਗੱਲ ਨਹੀ ਜੇ ਤੁਸੀ ਨਹੀ ਦੱਸਣਾ ਚਾਹੁੰਦੇ ਤਾਂ….ਅੰਕਲ ਮੁਸਕੁਰਾਉਦੇ ਹੋਏ ਅਜਿਹੀ ਕੋਈ ਗੱਲ ਨਹੀ….ਸ਼ਿਵਮ ਸਰ ਤੁਹਾਡੇ ਹੋਣ ਵਾਲੇ ਪਤੀ ਹਨ…ਉਨ੍ਹਾਂ ਬਾਰੇ ਜਾਣਨਾ ਤੁਹਾਡਾ ਹੱਕ ਏ….ਤੇ ਆਖਦਿਆਂ ਦੱਸਦੇ ਨੇ ਕਿ ਸ਼ਿਵਮ ਸਰ ਪਹਿਲਾਂ ਐਵੇ ਨੀ ਸਨ…ਉਨ੍ਹਾਂ ਦਾ ਚਿਹਰਾ ਇੱਕ ਕਾਰ ਐਕਸੀਡੈਟ ਵਿੱਚ ਖਰਾਬ ਹੋ ਗਿਆ ਸੀ…..ਕਾਰ ਐਕਸੀਡੈਟ….ਅੰਕਲ ਐਨ ਹਾਂਜੀ…ਅੱਜ ਤੋ 5 ਸਾਲ ਪਹਿਲਾਂ ਸ਼ਿਵਮ ਸਰ ਦਾ ਐਕਸੀਡੈਟ ਹੋ ਗਿਆ ਸੀ ਜਾਂ ਫ਼ਿਰ ਕਹੋ ਕਿ ਕਿਸੇ ਨੇ ਐਕਸੀਡੈਂਟ ਕਰਵਾ ਦਿੱਤਾ ਸੀ….ਕੀ ਮਤਲਬ ਸ਼ਿਵਮ ਜੀ ਦੀ ਕੋਈ ਜਾਨ ਲੈਣਾ ਚਾਹੁੰਦਾ ਸੀ ਪਰ ਕੌਣ….ਅੰਕਲ ਐਨ ਲਗਾਤਾਰ ਆਪਣਾ ਕੰਮ ਵੀ ਕਰੀ ਜਾ ਰਹੇ ਸਨ ਤੇ ਨਾਲ ਹੀ ਉਹ ਸਨੇਹਾ ਨਾਲ ਗੱਲਾਂ ਕਰੀ ਜਾ ਰਹੇ ਸਨ….ਤੇ ਆਖਦੇ ਹਨ ਕਿ ਇਹ ਬਹੁਤ ਲੰਮੀ ਕਹਾਣੀ ਹੈਂ….ਉਹ ਫੇਰ ਕਿਸੇ ਦਿਨ ਦੱਸਣਗੇ???….ਇੰਨਾ ਆਖ ਕੇ ਕਹਿੰਦੇ ਚਲੋ ਖਾਣਾ ਵੀ ਬਣ ਗਿਆ ਏ…..ਮਿਸ ਸਨੇਹਾ,ਤੁਹਾਡੇ ਨਾਲ ਗੱਲਾਂ ਕਰਦਿਆਂ ਵਕਤ ਦਾ ਪਤਾ ਹੀ ਨਾ ਲੱਗਾ….ਫੇਰ ਦੋਵੇਂ ਜਣੇ ਰਸੋਈ ਤੋ ਬਾਹਰ ਆ ਜਾਂਦੇ ਨੇ….ਤਦੀ ਫੋਨ ਵੱਜਦਾ ਏ ਤੇ ਅੰਕਲ ਫ਼ੋਨ ਚੁੱਕਦੇ ਨੇ….ਫੋਨ ਉੱਤੇ ਗੱਲ ਕਰਨ ਤੋ ਬਾਅਦ ਅੰਕਲ ਸਨੇਹਾ ਨੂੰ ਦੱਸਦੇ ਨੇ ਕਿ ਸ਼ਿਵਮ ਸਰ ਦੀ ਵੱਡੀ ਭੈਣ’ਦਿਸ਼ਾ ਮੈਮ’ ਆ ਰਹੇ ਹਨ ਅੱਜ ਰਾਤ ਨੂੰ….ਤੁਸੀ ਤਿਆਰ ਹੋ ਜਾਵੋ ਤੇ ਸਨੇਹਾ ਨੂੰ ਦੱਸਦੇ ਨੇ ਕਿ ਦਿਸ਼ਾ ਮੈਮ ਬਹੁਤ ਸੱਖ਼ਤ ਸੁਭਾਅ ਦੇ ਹਨ….ਸੋ ਤੁਸੀ ਖਿਆਲ ਰੱਖਣਾ…ਹੋ ਸਕਦਾ ਏ ਕਿ ਉਹ ਤੁਹਾਡੀ ਪ੍ਰੀਖਿਆ ਲੈਣ…ਸਨੇਹਾ ਹਾਂ ਵਿੱਚ ਸਿਰ ਹਿਲਾ ਦੇਂਦੀ ਏ…..ਸਨੇਹਾ ਉੱਤੇ ਨਵਾਂ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਏ….ਉਸੀ ਰਾਤ ਸ਼ਿਵਮ ਦੀ ਵੱਡੀ ਭੈਣ ਦਿਸ਼ਾ ਮੇਹਤਾ ਲੰਦਨ ਤੋ ਵਾਪਿਸ ਪਰਤਦੀ ਏ ਤੇ ਆਉਦਿਆ ਈ ਸ਼ਿਵਮ ਤੋ ਉਸਦੀ ਪਸੰਦ ਬਾਰੇ ਪੁੱਛਦੀ ਤੇ ਉਸ ਨੂੰ ਦੱਸੇ ਬਿਨ੍ਹਾਂ ਮੰਗਣੀ ਕਰਵਾਉਣ ਤੇ ਰੋਸ ਪ੍ਰਗਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jaspreet kaur
bhut sohni story aw
Jass
Nice one
Rekha Rani
ਮੈਨੂੰ ਲਗਿਆ ਕਿ ਮੈ ਟੀ ਵੀ ਸਿਰਿਅਲ ਦੀ ਕਹਾਣੀ ਪੜ ਰਹੀ ਹਾ
Aman
Vry interesting story
Mam plz jaldi complete story upload kr deo