“ਪੁੱਤ ਤੁਸੀ ਇੱਦਾ ਕਿਉਂ ਕਰੀ ਜਾਨੇ ਓ,, ਥੋਨੂੰ ਪਤਾ ਮੈ ਨਹੀ ਰਹਿ ਸਕਦੀ ਥੋਡੇ ਬਿਨਾਂ “(ਸਿੰਮੀ ਦੀਪ ਅੱਗੇ ਤਰਲੇ ਪਾ ਰਹੀ ਸੀ)।।।।।
“ਯਰ ਤੈਨੂੰ ਪਤਾ ਐ ਮੇਰੇ ਘਰਦਿਆਂ ਦਾ,,,,, ਨਹੀਂ ਮੰਨਣਾ ਉਨ੍ਹਾਂ ਨੇ, ਨਾਲੇ ਆਪਣੀ ਜਾਤ ਵੀ ਇਕ ਨੀ ਆ ਤੇ ਪਿੰਡ ਵੀ ਇੱਕੋ।।।
ਤੂੰ ਸਮਝਦੀ ਕਿਉਂ ਨੀ,,,,, ਤੈਨੂੰ ਬਸ ਆਪਣੀ ਖੁਸ਼ੀ ਚਾਹੀਦੀ ਆ,, ਤੈਨੂੰ ਮੇਰੀ ਕੋਈ ਪਰਵਾਹ ਨੀ।।। ਤੈਨੂੰ ਕੀ ਪਤਾ ਕਿ ਬੀਤਦੀ ਆ ਮੇਰੇ ਤੇ ,,,,,ਬਸ ਅੱਕ ਚੁੱਕਿਆ ਮੈ ਇਸ ਰਿਸ਼ਤੇ ਤੋਂ।। ਤੂੰ ਬਹੁਤ ਮਤਲਬੀ ਆ ਯਰ,,,,, ਮੇਰੀਆਂ ਵੀ ਮਜਬੂਰੀਆਂ ਨੇ।।”
(ਦੀਪ ਬਸ ਆਪਣਾ ਪੱਲਾ ਛੁਡਾਉਣ ਵਿਚ ਲਗਾ ਸੀ)
ਇਸ ਸਭ ਤੋਂ ਬਾਅਦ ਸਿੰਮੀ ਸੌ ਜਾਂਦੀ ਐ।।
ਤੇ ਜਦੋਂ ਉੱਠਦੀ ਐ ਤਾਂ ਫੋਨ ਤੇ ਇਕ ਮੈਸੇਜ ਆਇਆ ਹੁੰਦਾ ।।
ਜੋ ਕਿ ਦੀਪ ਦਾ ਸੀ ” ਸੌਰੀ ਪਰ ਮੈ ਇਸ ਰਿਸ਼ਤੇ ਨੂੰ ਹੁਣ ਹੋਰ ਨਹੀਂ ਨਿਭਾਅ ਸਕਦਾ,, ਰੱਬ ਕਰੇ ਕਿ ਤੂੰ ਖੁਸ਼ ਰਹੇ ਹਮੇਸ਼ਾ ,, ਤੈਨੂੰ ਮੇਰੇ ਤੋਂ ਚੰਗਾ ਹਮਸਫ਼ਰ ਮਿਲੇ,, ਮੈ ਤੈਨੂੰ ਬਲਾੱਕ ਕਰ ਰਿਆ ਆ ,, ਭੁੱਲ ਕੇ ਵੀ ਕਦੇ ਮੈਨੂੰ ਮੈਸੇਜ ਨਾ ਕਰੀ।।।
ਇਹ ਮੈਸੇਜ ਦੇਖ ਕੇ ਸਿੰਮੀ ਨੂੰ ਪੁਰਾਣੀਆਂ ਗੱਲਾਂ ਚੇਤੇ ਆ ਜਾਂਦੀਆ ਹਨ।। ਕਿ ਕਿਵੇਂ ਦੀਪ ਉਸਦੇ ਪਿੱਛੇ ਪਿੱਛੇ ਫਿਰਦਾ ਹੁੰਦਾ ਸੀ।। ਤੇ ਅੱਜ ਉਹੀ ਦੀਪ ਉਸ ਨਾਲ ਇੱਦਾ ਕਰ ਰਿਹਾ ਐ।।
ਪਿਛਲੇ ਚਾਰ ਸਾਲ ਉਸਦੀਆਂ ਅੱਖਾਂ ਸਾਮ੍ਹਣੇ ਘੁੰਮਣ ਲੱਗ ਜਾਂਦੇ ਹਨ ਕਿ ਕਿਵੇਂ ਦੀਪ ਰੋਜ਼ ਹੀ ਉਸਨੂੰ ਮਿਲਣ ਦੀ ਜ਼ਿੱਦ ਕਰਦਾ ਸੀ ,,ਕਹਿੰਦਾ ਸੀ ਤੇਰੇ ਬਿਨਾ ਨਹੀ ਰਿਹਾ ਜਾਂਦਾ।।
ਜਦੋਂ ਘਰ ਇਕੱਲੀ ਹੁੰਦੀ ਤਾਂ ਮਿਲਣ ਆ ਜਾਇਆ ਕਰਦਾ ਸੀ।।
ਸਿੰਮੀ ਉਸਨੂੰ ਹਮੇਸ਼ਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਮੈਨੂੰ ਸਮਝ ਨਹੀ ਆਉਦੀਂ ਕਹਾਣੀ ਹਕੀਕਤ ਵਿੱਚ ਹੈ ਜਾ ਕਲਪਨਾ ਕਲਪਨਾ ਹੈ ਤਾ ਵਧੀਆ👍💯 ਹਕੀਕਤ ਵਿੱਚ ਹੈ ਤਾ ਬੁਰੀ
jaspreet kaur
nyc story
Harmeet Atwal
bhut vdia
Raghvir Singh
nice vera both soni story
manu
bahut acha