ਕੁਝ ਕੇ ਸਾਲਾਂ ਦੀ ਗੱਲ ਐ ਮੇਰਾ ਇਕ ਦੋਸਤ ਹੁੰਦਾ ਸੀ ਹੁਣ ਉਹ ਪਾਗ਼ਲ ਹੋ ਗਿਆ ਓਹਦਾ ਨਾਮ ਪ੍ਰੀਤ ਸੀ ਜਦ ਓਹਨੂੰ ਪਹਿਲੀ ਵਾਰ ਪਿਆਰ ਹੋਇਆ ਤਾਂ ਉਹ ਉਸ ਕੁੜੀ ਨੂੰ ਦੁਨੀਆ ਦੀਆ ਸਰੀਆ ਖੁਸੀਆ ਦੇਣਾ ਚਾਉਂਦਾ ਸੀ ਪਰ ਅਫਸੋਸ ਉਹਦੀ ਇਹ ਖੁਸੀ ਰੱਬ ਰੱਬ ਨੂੰ ਵੀ ਮਨਜੂਰ ਨਹੀਂ ਸੀ ਉਹਨੇ ਉਸ ਕੁੜੀ ਨੂੰ ਪ੍ਰਪੋਜ਼ ਕਰਨ ਚੋਂ ਵੀ ਇਕ ਸਾਲ ਲੱਗਾ ਦਿੱਤਾ ਉਹ ਸੋਚਦਾ ਵੀ ਕੁੜੀ ਕੀਤੇ ਓਹਨੂੰ ਨਾਹ ਨਾ ਕਰਦੇ ਓਹਨੂੰ ਮੈ ਬਹੁਤ ਸਮਜਿਆ ਵੀ ਚੰਗੇ ਮੁੰਡੇ ਦੀ ਹਰ ਇਕ ਆਦਤ ਦਾ ਕੁੜੀ ਨੂੰ ਪਤਾ ਹੁੰਦਾ। ਚਲੋ ਮੈ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਵੀ ਪ੍ਰੀਤ ਬਹੁਤ ਚੰਗਾ ਮੁੰਡਾ। ਪਰ ਉਹ ਕੁੜੀ ਪ੍ਰੀਤ ਨੂੰ ਸਮਜ ਨਾ ਸਕੀ ਓਹਨੇ ਓਹਨੂੰ ਨਾਹ ਕਰ ਦਿੱਤੀ। ਪ੍ਰੀਤ ਨੇ ਓਸ ਕੁੜੀ ਫਿਰ ਕਦੇ ਆਪਣਾ ਮੂੰਹ ਨੀ ਦਿਖਾਇਆ । ਵੀ ਕਿਸੇ ਦੀ ਖੁਸੀ ਖੋਹਣ ਦਾ ਮੈਨੂੰ ਕੋਈ ਹੱਕ ਨੂੰ ਕਿਉ ਕਿ ਪ੍ਰੀਤ ਓਹਨੂੰ ਖੁਸ ਦੇਖਣਾ ਚਾਉਂਦਾ ਸੀ ਓਹਨੂੰ ਭੁੱਲਦਾ ਭੁੱਲਦਾ ਪ੍ਰੀਤ ਨਸ਼ੇ ਕਰਨ ਲੱਗ ਪਿਆ ਓਹਨੂੰ ਸਾਰਾ ਦਿਨ ਕੁਝ ਨੀ ਪਤਾ ਲਗਦਾ ਸੀ ਜੋ ਹੁੰਦਾ ਹੋਈ ਜਾਵੇ ਓਹਨੂੰ ਹੁਣ ਕਿਸੇ ਤੋ ਕੁਝ ਨੀ ਲੈਣਾ ਸੀ ਪ੍ਰੀਤ ਚਿੱਟਾ ਵੀ ਲਾਉਣ ਲੱਗ ਪਿਆ ਸੀ ਇਕ ਦਿਨ ਓਹਦਾ ਨਸ਼ਾ ਮੁਕੀਆ ਹੋਇਆ ਸੀ ਓਹਦਾ ਕੋਈ ਹੋਰ ਯਾਰ ਦੋਸਤ ਨਸ਼ਾ ਲੈਣ ਗਿਆ ਹੋਇਆ ਸੀ ਪ੍ਰੀਤ ਬੈਠਾ ਬੈਠਾ ਸੋਚਣ ਲੱਗਾ ਕੇ ਟਾਇਮ ਵੀ ਬਹੁਤ ਹੋਗਿਆ ਓਹ ਨਸ਼ੇ ਲੈਕੇ ਆਇਆ ਕਿਉ ਨੀ। ਤੇ ਪ੍ਰੀਤ ਦੀ ਜਾਨ ਨਿੱਕਲੀ ਜਾ ਰਹੀ ਸੀ ਤਾਂ ਓਹਨੇ ਜਦ ਓਸ ਮੁੰਡੇ ਨੂੰ ਫੋਨ ਕੀਤਾ ਤਾਂ ਓਹਨੇ ਦਸਿਆ ਕਿ ਉਹ ਕਿਸੇ ਹੋਰ ਕੰਮ ਚਲਗਿਆ ਏ। ਪਰ ਪ੍ਰੀਤ ਦਾ ਨਸ਼ੇ ਬਿਨਾ ਨਹੀਂ ਸਰ ਰੀਆ ਸੀ ਤਾਂ ਉਹ ਆਪ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Raj
Boss ki kha end aa main v nasha krda boss
Preet
boht vadia