ਪਹਿਲੇ ਦੋ ਭਾਗ ਪੜਨ ਲਈ ਧੰਨਵਾਦ।
ਜਵਾਬ ਦੀ ਵਜਾ ਇਹ ਸੀ ਕਿ ਸਾਨੂੰ ਪਤਾ ਲੱਗਾ ਹੈ ਕਿ ਏ ਕੁੜੀ ਪਹਿਲਾ ਵੀ ਮੰਗੀ ਸੀ ਤੇ ਇਹ ਓਸ ਮੁੰਡੇ ਨੂੰ ਪਹਿਲਾ ਹੀ ਜਾਣਦੀ ਸੀ ਤੇ ਓ ਰਿਸਤਾ ਇਸ ਕੁੜੀ ਦੀ ਮਰਜ਼ੀ ਦਾ ਸੀ। ਜਦ ਕਿ ਮੈਂ ਤਾਂ ਓਸਨੂੰ ਜਾਣਦੀ ਵੀ ਨਹੀਂ ਸੀ। ਇਹ ਸੁਣ ਕੇ ਮੈਨੂੰ ਏਨਾ ਗ਼ੁੱਸਾ ਆਇਆ ਕਿ ਮੈਂ ਬਿਨਾ ਸੋਚੇ ਸਮਝੇ ਸੁੱਖਰਾਜ ਨੂੰ ਫ਼ੋਨ ਕੀਤਾ ਤੇ ਕਿਹਾ ” ਤੂੰ ਹੁੰਦਾ ਕੋਣ ਏ ਮੈਨੂੰ ਗੱਲਾਂ ਕਰਾਓਣ ਵਾਲਾ, ਪਹਿਲਾ ਤੇਰੇ ਪਿਓ ਨੂੰ ਨਹੀਂ ਪਤਾ ਸੀ ਕਿ ਤੇਰੀ ਜ਼ਿੰਦਗੀ ਵਿਚ ਹੈਗਾ ਕੋਈ , ਤੂੰ ਪਹਿਲਾ ਕਿਓ ਨਾਂ ਕਿਹਾ ਕਿ ਮੈਂ ਮਰ ਜਾਣਾ, ਸਾਲ ਕ ਬਾਦ ਤੈਨੂੰ ਚੇਤਾ ਆਇਆ” ਓ ਪਹਿਲਾ ਚੁੱਪ ਕਰਕੇ ਮੇਰੀ ਗੱਲ ਸੁਣਦਾ ਰਿਹਾ ਤੇ ਕਹਿੰਦਾ sry sry ਤੇ ਮੈਂ ਫ਼ੋਨ ਕੱਟ ਦਿੱਤਾ, ਉਸ ਤੋਂ ਬਾਦ ਓਹਦਾ ਕਦੇ ਫ਼ੋਨ ਨੀ ਆਇਆ ਤੇ ਮੈਨੂੰ ਰਿਸ਼ਤੇ ਦੀਆ ਦੱਸਾਂ ਪੈਂਦੀਆਂ ਹੀ ਰਹਿੰਦੀਆ ਪਰ ਕਿਤੇ ਮੁੰਡਾ ਸੋਹਣਾ ਨਾਂ ਹੁੰਦਾ ਤੇ ਕਿ ਤੇ ਜ਼ਮੀਨ ਘੱਟ ਤੇ ਕਿਤੇ ਮੁੰਡਾ ਵਿਹਲਾ। ਅਜੇ ਮੇਰੀ ਓਮਰ ਵੀ 22 ਕ ਸਾਲ ਦੀ ਸੀ, ਮੈਂ ਘਰਦਿਆ ਨਾਲ ਸਲਾਹ ਕਰਕੇ ielts ਕਰਨੀ ਸ਼ੁਰੂ ਕਰ ਦਿੱਤੀ। ਇਕ ਦਿਨ ਅਚਾਨਕ ਮੇਰੀ ਭੁਆ ਜੀ ਦਾ ਫ਼ੋਨ ਆਇਆ ਕਿ ਓਹਨਾ ਦੇ ਸੁਹਰਾ ਸਾਬ ਦੀ ਮੋਤ ਹੋ ਗਈ ਹੈ । ਫਿਰ ਸੱਤ ਕ ਦਿਨਾ ਬਾਦ ਮੈਂ ਪਿੰਡ ਵਾਪਸ ਆਈ ਤੇ ਓਦੋਂ ਹੀ ਭੋਗ ਤੇ ਜਾਣਾ ਸੀ, ਮੈਂ ਤੇ ਮੰਮੀ ਇਕ ਦਿਨ ਪਹਿਲਾ ਹੀ ਓਥੇ ਚਲੇ ਗਏ, ਸਾਰਿਆ ਨੂੰ ਮਿਲੇ ਤੇ ਹੋਰ ਵੀ ਪਰਾਹੁਣੇ ਆਏ ਸੀ।ਚਾਹ ਪੀਣ ਤੋਂ ਬਾਦ ਮੇਰੀ ਨਜ਼ਰ ਇਕ ਸ਼ਖਸ ਵੱਲ ਪਈ ਰੱਜ ਕੇ ਸੁਨੱਖਾ , ਗੱਭਰੂ , ਜਵਾਨ,ਪਜਾਮਾ ਟੀ ਸਰਟ ਪਾਈ ਹੋਈ ਕੰਮ ਏਨਾ ਕਰ ਰਿਹਾ ਸੀ ਕਿ ਪਜਾਮੇ ਦਾ ਇਕ ਪੋਚਾ ਓਪਰ ਟੰਗਿਆ ਹੋਇਆ ਸੀ। ਕੰਮ ਕਰਦਾ ਮੈਨੂੰ ਬਹੁਤ ਵਧੀਆਂ ਲੱਗਾ, ਰਾਤ ਦੀ ਰੋਟੀ ਖਾਣ ਤੋਂ ਬਾਦ ਅਸੀਂ ਆਪਣੇ ਰੂਮ ਵਿਚ ਜਾ ਕੇ ਸੋ ਗਏ । ਅਗਲੀ ਸਵੇਰ ਚਾਹ ਪੀਣ ਤੋਂ ਬਾਅਦ ਮੈਂ ਓਹਨੂੰ ਫਿਰ ਦੇਖਿਆ ਤੇ ਉਹ ਵੀ ਮੈਨੂੰ ਹੀ ਦੇਖ ਰਿਹਾ ਸੀ । ਮੇਰੀ ਭੁਆ ਦੀ ਕੁੜੀ ਤੋਂ ਪਤਾ ਲੱਗਾ ਕਿ ਉਹ ਓਹਦੀ ਭੁਆ ਦਾ ਮੁੰਡਾ ਹੈ ਤੇ ਨਾਮ ਹੈ “ਰੂਪ” । ਸਾਰਾ ਦਿਨ ਮੈਂ ਤੇ ਰੂਪ ਇਕ ਦੁਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sarabjeet Kaur
next part upload krdo PLZZ jldi ..
Harwinder Gill
Pls send Bhai Kahan Singh Nabh Mahan Kosh
Rekha Rani
nice story waiting for you next part
deep Sandhu
Guys u can search about the first and second part
garg
pehla wale. part kitho miln gye
deep
ho ske ta jldi upload kro.. M so interesting to read next part