ਇਹ ਕਹਾਣੀ ਮੇਰੇ ਜੀਵਨ ਨਾਲ ਸਬੰਧਤ ਹੈ।ਮੈ ਗਿਆਰਵੀਂ ਵਿੱਚ ਸੀ ਉਦੋਂ। ਸਾਡੇ ਪਰਿਵਾਰ ਵਿੱਚ ਮੇਰੇ ਚਾਚਾ ਚਾਚੀ ਮੰਮੀ ਪਾਪਾ ਦਾਦੀ ਇੱਕ ਭਰਾ ਤੇ ਚਾਚੀ ਜੀ ਦੇ ਮੁੰਡਾ ਕੁੜੀ ਮਤਲਬ ਮੇਰੇ ਭੈਣ-ਭਰਾ।ਮੇਰੇ ਦਾਦਾ ਜੀ ਜੋ 2010 ਵਿੱਚ ਪੂਰੇ ਹੋ ਗਏ ਸੀ।ਮੈ ਫਿਰੋਜ਼ਪੁਰ ਡੀ ਏ ਵੀ ਸਕੂਲ ਵਿੱਚ ਪੜ੍ਹਦੀ ਸੀ।ਮੇਰੇ ਵੀਰੇ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ।ਬਸ ਹੁਣ ਘਰੇ ਹੀ ਪਾਪਾ ਨਾਲ ਕੰਮ ਵਿੱਚ ਹੱਥ ਵਟਾਉਂਦੇ ਸੀ।ਮੇਰੇ ਮੰਮੀ ਜੀ ਜੋ ਥੋੜਾ ਜਿਹਾ ਲੰਗ ਮਾਰ ਕੇ ਚਲਦੇ ਨੇ ਤੇ ਦਾਦੀ ਜੀ ਏਦਾ ਹੀ ਸੀ।ਮੇਰੇ ਚਾਚਾ ਜੀ ਕੁਆਰੇ ਹੁੰਦੇ ਹੀ ਪੁਲਿਸ ਵਿੱਚ ਸਨ।ਉਹ ਹੁਣ 2011 ਵਿੱਚ ਫਿਰੋਜ਼ਪੁਰ ਵਿਚ ਬਦਲੀ ਹੋ ਗਈ ਸੀ। ਹੁਣ ਵੀ ਉਹ ਆਪਣੇ ਪਰਿਵਾਰ ਨਾਲ ਉਥੇ ਹੀ ਰਹਿੰਦੇ ਨੇ। ਮਹੀਨੇ ਵਿੱਚ ਦੋ ਤਿੰਨ ਵਾਰ ਪਿੰਡ ਗੇੜਾ ਮਾਰ ਲੈਂਦੈ ਨੇ ।ਚਾਚਾ ਜੀ ਕਿਸੀ ਵਜਾ ਕਰਕੇ ਨੋਕਰੀ ਤੋਂ ਡਿਸਮਿਸ ਕਰਤਾ ਸੀ । ਹੁਣ ਉਹਨਾਂ ਨੇ ਮੇਰੇ ਭਰਾ ਨਾਲ਼ ਰਲ਼ ਕੇ ਕੋਈ ਕੰਮ ਚਲਾ ਲਿਆ ਸੀ।ਪਾਪਾ ਨੇ ਖੇਤ ਦਾ ਕੰਮ ਸਾਂਭ ਲਿਆ ਸੀ। ਚਲੋਂ ਹੁਣ ਆਪਾਂ ਫਿਰ ਪਿੱਛੇ ਚਲਦੇ ਆ ਮੈਂ ਗਿਆਰਵੀਂ ਵਿੱਚ ਸੀ । ਮੇਰਾ ਜੀਵਨ ਵਧੀਆ ਬਤੀਤ ਹੁੰਦਾ ਗਿਆ। ਮੇਰੀਆਂ ਸਿਰਫ਼ ਦੋ ਹੀ ਪੱਕੀਆਂ ਸਹੇਲੀਆਂ ਸੀ ਰੇਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
next part upload kro g
deep
boht khoobsurat ji
plz upload next part