More Punjabi Kahaniya  Posts
ਮੇਰੀ ਝੱਲੀ ਮੁਹੱਬਤ ਭਾਗ-4


ਪ੍ਰੀਤ ਤੇ ਮਨਪ੍ਰੀਤ ਦੀ ਰੋਜ਼ ਰੋਜ਼ ਲੜਾਈ ਹੁੰਦੀ।। ਪਰ ਸੋਨੂੰ ਰੋਜ਼ e ਰਾਜ਼ੀਨਾਮਾ ਕਰਾ ਦਿੰਦਾ ।।
ਮਨਪ੍ਰੀਤ ਦਾ ਸੁਭਾਅ ਥੋੜ੍ਹਾ ਥੋੜ੍ਹਾ ਬਦਲ ਗਿਆ ਸੀ,, ਪਹਿਲਾਂ ਉਹ ਜੀ ਜੀ ਕਰਦਾ ਹੁੰਦਾ ਸੀ,, ਪਰ ਹੁਣ ਕਦੇ ਕਦੇ ਰੁੱਖਾ ਵੀ ਬੋਲਦਾ।।
ਪਰ ਜਿਵੇਂ ਦਾ ਵੀ ਸੀ ਦਿਲ ਦਾ ਸੱਚਾ।।
ਦੋਵਾਂ ਦਾ ਪਿਆਰ ਦਿਨੋ ਦਿਨ ਗੂੜ੍ਹਾ ਹੁੰਦਾ ਜਾ ਰਿਹਾ ਸੀ।।
ਇਕ ਦੂਜੇ ਲਈ ਮਰਨ ਲਈ ਤਿਆਰ ਸਨ।।
ਪ੍ਰੀਤ ਖੁਦ ਨੂੰ ਖੁਸ਼ਕਿਸਮਤ ਸਮਝਦੀ ਸੀ ਕਿ ਇੰਨਾ ਚੰਗਾ ਮੁੰਡਾ ਮਿਲਿਆ ,, ਉਹ ਵੀ ਫੇਸਬੁਕ ਤੇ।। ਕਿਉਕਿ ਫੇਸਬੁੱਕ ਤੇ ਸਭ ਟਾਈਮਪਾਸ ਈ ਕਰਦੇ ਨੇ।।

ਪਰ ਇਹ ਖੁਸ਼ੀਆਂ ਬਹੁਤਾ ਚਿਰ ਨਾ ਰਹੀਆ,,,,,,,,,,,,,,,

ਇਕ ਰਾਤ ਪ੍ਰੀਤ ਨੂੰ ਗੱਲ ਕਰਦੀ ਕਰਦੀ ਨੂੰ ਨੀਂਦ ਆ ਗਈ,, ਤੇ ਉਸਦੇ ਪਾਪਾ ਨੇ ਉਸਦਾ ਫੋਨ ਚੁੱਕ ਲਿਆ।।
ਉਨ੍ਹਾਂ ਨੂੰ ਬਹੁਤ ਗੁੱਸਾ ਆਇਆ ਪ੍ਰੀਤ ਤੇ।। ਉਨ੍ਹਾਂ ਨੇ ਪ੍ਰੀਤ ਤੋਂ ਫੋਨ ਖੋਹ ਲਿਆ।। ਪ੍ਰੀਤ ਦੀ ਕਿਸੇ ਨੇ ਵੀ ਇਕ ਨਾ ਸੁਣੀ।।।
ਉਹ ਰੋਂਦੀ ਰਹੀ ਪਰ ਕਿਸੇ ਨੂੰ ਕੋਈ ਫ਼ਰਕ ਨਹੀਂ ਸੀ ਪਿਆ।। ਉੁੱਦਾ ਉਹ ਜੀਊਂਦੀ ਸੀ ਪਰ ਅੰਦਰੋਂ ਮਰ ਚੁੱਕੀ ਸੀ।।

ਦੂਜੇ ਪਾਸੇ , ਮਨਪ੍ਰੀਤ ਦਾ ਵੀ ਬੁਰਾ ਹਾਲ ਸੀ।। ਉਹ ਪ੍ਰੀਤ ਦੀ ਸਹੇਲੀ ਨੂੰ ਫੋਨ ਕਰਕੇ ਕਿਹਾ ਕਿ ਉਸਦੀ ਪ੍ਰੀਤ ਨਾਲ ਇਕ ਵਾਰ ਗੱਲ ਕਰਾ ਦੋ।। ਪਰ ਗੱਲ ਨਾ ਹੋਈ,,

ਚਾਹੇ ਜੋ ਵੀ ਸੀ ਪ੍ਰੀਤ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

6 Comments on “ਮੇਰੀ ਝੱਲੀ ਮੁਹੱਬਤ ਭਾਗ-4”

  • Waiting

  • bhtt pyari story aw g💙💛

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)