ਇੱਕ ਸਧਾਰਨ ਜੜੇ ਬੰਦੇ ਨੇ ਇੱਕ ਬੱਚੇ ਨੂੰ ਕਿਹਾ ਆਪ ਰਲ ਮਿਲ ਕੇ ਇੱਕ ਰਾਜ ਦੀ ਸਥਾਪਨਾ ਕਰਨੀ ਹੈ। ਜੇਕਰ ਤੂੰ ਮੈਨੂੰ ਸਾਥ ਦੇਵੇਗਾ। ਬੱਚੇ ਨੇ ਆਪਣੀ ਸ਼ਰਧਾ ਭਾਵਨਾ ਨਾਲ ਉਸ ਬੰਦੇ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ।ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ। ਹੁਣ ਇੱਕ ਬਹੁਤ ਵੱਡਾ ਰਾਜ ਭਾਗ ਬਣ ਗਿਆ ਸੀ। ਸਮਾਂ ਚਲਦਾ ਰਿਹਾ।ਹੁਣ ਉਸਦੇ ੩੬ ਚੇਲੇ ਬਣ ਗਏ ਸਨ। ਇੱਕ ਦਿਨ ਐਸਾ ਹੋਈਆਂ ਓਸ ਬੰਦੇ ਨੂੰ ਏਨਾ ਹੰਕਾਰ ਹੋ ਗਿਆ ਕਿ ਮੈ ਤਾਂ ਰਾਜਾ ਹਾਂ ਆਪਣੇ ਆਪ ਦੀ ਵੀ ਨਹ ਰਹੀ।ਹੁਣ ਉਸ ਚੇਲੇ ਨੂੰ ਕਿਹਾ ਰੁਣ ਤੇਰੀ ਮੈਨੂੰ ਲੋੜ ਨਹੀਂ ਹੈ। ਹੁਣ ਮੇਰੇ ਚੇਲੇ ਬਹੁਤ ਹਨ। ਉਸ ਅਖੋਤੀ ਰਾਜੇ ਨੇ ਉਸ ਨੂੰ ਬਹਾਨੇ ਮਾਰ ਕੇ ਉਸ ਦਾ ਬਹੁਤ ਹੀ ਅਪਮਾਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਅਜੱਕਲ ਦਾ ਜਮਾਨਾਂ ਵੀ ਰਾਜੇ ਦੀ ਤਰ੍ਹਾਂ ਹੀ selfish hai