ਰਾਤ ਦਾ ਪਹਿਲਾ ਪਹਿਰ ਸੀ ਤੇ ਮੈਂ ਮੌਤ ਤੋਂ ਬੇਖੌਫ਼ ਜਿਹਾ ਹੋ ਕੇ ਹਨੇਰੀਆਂ ਰਾਤਾਂ ਚ ਉਭੜ ਖਾਬੜ ਜਿਹੇ ਰਾਹ ਉੱਤੇ ਚੱਲ ਰਿਹਾ ਸੀ ਜਦੋਂ ਵੀ ਕਿਤੇ ਆਰਾਮ ਲਈ ਬੈਠਦਾ ਤਾਂ ਦੋ ਚਾਰ ਵਿੰਗੇ ਟੇਡੇ ਅੱਖਰ ਲਿਖ ਲੈਂਦਾ ਜਿਹਨਾਂ ਚੋਂ ਕੁਝ ਲਫ਼ਜ਼ ਤਾਂ ਰੱਬ ਨਾਲ ਜੁੜੇ ਹੁੰਦੇ ਤੇ ਬਹੁਤੇ ਦੁਨਿਆਵੀ ਰਿਸ਼ਤਿਆਂ ਨੂੰ ਬਚਾਉਣ ਲਈ ,ਫਿਰ ਕੀ ਹੋਇਆ ਕੇ ਮੈਂ ਤੁਰਦਾ ਤੁਰਦਾ ਕਿਸੇ ਖੰਡਰ ਜਿਹੀ ਇਮਾਰਤ ਚ ਜਾ ਬੈਠਾ…ਚਾਰੇ ਚੁਫੇਰਾ ਡਰ ਜਿਹੇ ਨਾਲ ਭਰਿਆ ਹੋਇਆ ਸੀ… ਥਕਾਨ ਨਾਲ ਮੇਰਾ ਸਰੀਰ ਟੁੱਟ ਭੱਜ ਰਿਹਾ ਸੀ ਤੇ ਮੈਂ ਕੰਧ ਨਾਲ ਢਾਸਣਾ ਲਾ ਕੇ ਆਰਾਮ ਕਰਨ ਲੱਗਾ… , ਏਵੇਂ ਜਾਪ ਰਿਹਾ ਸੀ ਜਿਵੇਂ ਕਿੰਨੇ ਹੀ ਅਰਸੇ ਬੀਤ ਗਏ ਹੋਣ ਅੱਖ ਨਾ ਲਗਾਈ ਹੋਵੇ ਤੇ ਨੀਦ ਦੀ ਜਿਵੇਂ ਅੱਖਾਂ ਨੂੰ ਜਾਗਦੇ ਰਹਿਣ ਦਾ ਸਰਾਪ ਮਿਲਿਆ ਹੋਵੇ , ਮਨ ਚ ਕਿੰਨੇ ਹੀ ਸਵਾਲ ਜਵਾਬ ਉਠ ਰਹੇ ਸੀ ਕੇ ਮੇਰੇ ਏਥੇ ਆਉਣ ਦੀ ਕੀ ਵਜ੍ਹਾ ਹੋ ਸਕਦੀ ਐ …ਪਰ ਕੁਝ ਵੀ ਔੜ ਨਹੀਂ ਸੀ ਰਿਹਾ ਠੰਡੀ ਜਿਹੀ ਹਵਾ ਰੁਮਕਣ ਲਗੀ ਤੇ ਮੇਰੀਆਂ ਅੱਖਾਂ ਜਿਹੇ ਸਰਾਪ ਤੋਂ ਮੁਕਤ ਹੋਣ ਲੱਗੀਆਂ , ਹੌਲੀ ਹੌਲੀ ਨੀਂਦ ਨੇ ਘੇਰਨਾ ਸ਼ੁਰੂ ਕਰ ਦਿੱਤਾ , ਪਲਾਂ ਸ਼ਿਣਾ ਚ ਅੱਖਾਂ ਬੰਦ ਹੋਈਆਂ ਤੇ ਮੈਂ ਸੁਫ਼ਨਿਆਂ ਦੀ ਦੁਨੀਆਂ ਚ ਪਹੁੰਚ ਗਿਆ ਸੁਫ਼ਨੇ ਚ ਕੋਈ ਰੂਹ ਮੈਨੂੰ ਅਵਾਜਾਂ ਮਾਰਦੀ ਹੋਈ ਆਪਣੇ ਵੱਲ ਬੁਲਾ ਰਹੀ ਐ ਤੇ ਮੈਨੂੰ ਤੁਰਦੇ ਰਹਿਣ ਲਈ ਆਖਦੀ ਐ ਪਰ ਉਹ ਕੇਵਲ ਤੇ ਕੇਵਲ ਇਕ ਅਵਾਜ ਹੀ ਦੀ ਚੇਹਰਾ ਨਜ਼ਰ ਨਹੀਂ ਸੀ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
boht dungi likht hai g tuhadi,ise tra hor likhta nal sanu parkasit kro g,dhanwaad
jaspreet kaur
waheguru ji.🙏🏻🙏🏻
Gurdeep singh
ਵਾਹਿਗੁਰੂ ਜੀ
prabhjot kaur
wonderful story 🙏
ਦਵਿੰਦਰ ਸਿੰਘ
ਬਹੁੱਤ ਖੂਬ ਲਿਖਿਆ ਭਾਜੀ।
Kulbir
👌👌👌